ਬਜਟ ‘ਤੇ ਚੁਣਾਵੀ ਵਾਅਦਿਆਂ ਦਾ ਪਰਛਾਵਾਂ
ਕੇਂਦਰ ਦੀ ਐੱਨਡੀਏ ਸਰਕਾਰ ਨੇ ਆਪਣੇ ਅੰਤਰਿਮ ਬਜਟ ਅੰਦਰ ਵੀ ਸੰਪੂਰਨ ਬਜਟ ਤੋਂ ਵੱਧ ਸਿਆਸੀ ਨਿਸ਼ਾਨੇ ਮਾਰੇ ਹਨ ਬਜਟ 'ਚ ਕੀਤੇ ਗਏ ਐਲਾਨਾਂ ਤੋਂ ਆਉਂਦੀਆਂ ਲੋਕ ਸਭਾ ਚੋਣਾਂ ਜਿੱਤਣ ਦੀ ਮਨਸ਼ਾ ਸਾਫ ਹੈ ਸਰਕਾਰ ਪਰੰਪਰਾ ਦੇ ਉਲਟ ਮੁਕੰਮਲ ਬਜਟ ਵਰਗੇ ਐਲਾਨ ਕਰ ਰਹੀ ਹੈ ਇਹ ਬਜਟ ਐੱਨਡੀਏ ਦੇ ਚੋਣ ਮੈਨੀਫੈਸਟੋ ਵਾਂਗ ਨਜ਼ਰ ਆ...
ਅਸਾਨ ਨਹੀਂ ਈਵੀਐੱਮ ਨਾਲ ਛੇੜਛਾੜ
ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ-ਨਾਲ ਈਵੀਐੱਮ ਵਿਵਾਦ ਫਿਰ ਵਧਣ ਲੱਗਿਆ ਹੈ ਹਾਲਾਂਕਿ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਪਹਿਲਾਂ ਤੋਂ ਹੀ ਬੈਲੇਟ ਪੇਪਰ ਨਾਲ ਚੋਣਾਂ ਦੀ ਮੰਗ ਖਾਰਜ਼ ਕਰਦਿਆਂ ਦੋ ਟੁੱਕ ਲਹਿਜੇ 'ਚ ਕਿਹਾ ਸੀ ਕਿ ਕਮਿਸ਼ਨ ਈਵੀਐੱਮ ਦੀ ਪ੍ਰਮਾਣਿਕਤਾ ਤੇ ਉਸ ਦੇ ਫੁੱਲਪਰੂਫ ਹੋਣ ਦੀ ਗੱਲ '...
ਬਜਟ ਕੋਈ ਰਾਹਤ ਦੇਵੇ
ਕੇਂਦਰ ਦੀ ਐੱਨਡੀਏ ਸਰਕਾਰ ਆਪਣੇ ਆਖ਼ਰੀ ਸਾਲ 'ਚ ਅੰਤਰਿਮ ਬਜਟ ਪੇਸ਼ ਕਰੇਗੀ ਕਿਸਾਨ, ਸ਼ਹਿਰੀ ਮੱਧ ਵਰਗ ਤੋਂ ਲੈ ਕੇ ਮਜ਼ਦੂਰ ਤੱਕ ਸਰਕਾਰ ਤੋਂ ਰਾਹਤ ਦੀ ਆਸ ਲਾਈ ਬੈਠੇ ਹਨ ਵਧ ਰਹੀ ਮਹਿੰਗਾਈ, ਘਟ ਰਿਹਾ ਰੁਜ਼ਗਾਰ, ਹੌਲੀ ਗਤੀ ਨਾਲ ਚੱਲ ਰਹੇ ਉਦਯੋਗ ਆਦਿ ਅਜਿਹੇ ਮਸਲੇ ਹਨ ਜਿਸ ਨਾਲ ਆਰਥਿਕਤਾ 'ਚ ਖੜੋਤ ਆਈ ਹੈ ਦਰਅਸਲ ਸਰਕ...
ਕਾਨੂੰਨੀ ਮੁੱਦਾ ਹੈ ਰਾਮ ਮੰਦਰ
1980 ਦੇ ਦਹਾਕੇ 'ਚ ਭਾਜਪਾ ਨੇ ਸ੍ਰੀ ਰਾਮ ਮੰਦਰ ਦੀ ਉਸਾਰੀ ਨੂੰ ਮੁੱਦਾ ਬਣਾ ਕੇ ਸਿਆਸਤ 'ਚ ਆਪਣੀ ਜਗ੍ਹਾ ਬਣਾਈ ਸੀ, ਹਾਲਾਂਕਿ ਇਹ ਮੁੱਦਾ ਸਿਰਫ਼ ਕਾਨੂੰਨੀ ਸੀ ਪਰ ਭਾਜਪਾ ਨੇ ਇਸ ਨੂੰ ਸਿਆਸੀ ਰੰਗਤ ਦੇ ਕੇ ਸਿਆਸਤ 'ਚ ਤੂਫਾਨ ਲਿਆ ਦਿੱਤਾ ਸੀ ਭਾਜਪਾ ਦੇ ਸਹਿਯੋਗੀ ਸੰਗਠਨਾਂ ਦੀ ਕਾਰਵਾਈ ਦੌਰਾਨ 1992 'ਚ ਬਾਬਰੀ ਮਸਜ...
ਸੱਤਾ ਲਈ ਹਰ ਯਤਨ ਕਰੇਗੀ ਕਾਂਗਰਸ
ਪ੍ਰਿਅੰਕਾ ਗਾਂਧੀ ਦਾ ਆਖ਼ਰ ਕਾਂਗਰਸ ਵਿਚ ਵਿਧੀ-ਵਿਧਾਨ ਨਾਲ ਦਾਖ਼ਲਾ ਹੋ ਹੀ ਗਿਆ ਹੈ ਕਾਂਗਰਸ ਵਿਚ ਲੰਮੇ ਸਮੇਂ ਤੋਂ ਪ੍ਰਿਅੰਕਾ ਨੂੰ ਲਿਆਉਣ ਦੀ ਮੰਗ ਉੱਠ ਰਹੀ ਹੈ ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਬਣਾ ਕੇ ਉਨ੍ਹਾਂ ਨੂੰ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਬਣਾਇਆ ਗਿਆ ਹੈ ਪ੍ਰਿਅੰਕਾ ਗਾਂਧੀ ...
ਮੇਹੁਲ ਚੋਕਸੀ ਦੀ ਚਤਰਾਈ
ਦੇਸ਼ ਦੇ ਆਰਥਿਕ ਭਗੌੜੇ ਮੁਲਜ਼ਮ ਮੇਹੁਲ ਚੋਕਸੀ ਨੇ ਐਂਟੀਗੂਆ ਦੀ ਨਾਗਰਿਕਤਾ ਲੈ ਕੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ ਚੋਕਸੀ 'ਤੇ 13,700 ਕਰੋੜ ਦੇ ਘਪਲੇ ਦਾ ਦੋਸ਼ ਹੈ ਘਪਲੇਬਾਜ਼ਾਂ ਦੀ ਚਤੁਰਾਈ ਇਸੇ ਗੱਲ ਤੋਂ ਹੀ ਜ਼ਾਹਿਰ ਹੈ ਕਿ ਵਿਦੇਸ਼ਾਂ 'ਚ ਬੈਠ ਕੇ ਆਪਣੇ ਬੇਕਸੂਰ ਹੋਣ ਦੇ ਦਾਅਵੇ ਕਰਦੇ ਹਨ। ਜੇਕਰ ਉਨ੍ਹਾਂ ਕੋਲ...
ਰਾਜਸਥਾਨ ‘ਚ ਸਵਾਈਨ ਫਲੂ ਦਾ ਕਹਿਰ
ਰਾਜਸਥਾਨ 'ਚ ਸਵਾਈਨ ਫਲੂ ਦੀ ਬਿਮਾਰੀ ਕਹਿਰ ਢਾਹ ਰਹੀ ਹੈ ਹੁਣ ਤੱਕ 48 ਮੌਤਾਂ ਸਵਾਈਨ ਫਲੂ ਨਾਲ ਹੋਣ ਦੀ ਖ਼ਬਰ ਹੈ ਤੇ ਇੱਕ ਹਜ਼ਾਰ ਤੋਂ ਵੱਧ ਮਰੀਜ਼ ਇਸ ਰੋਗ ਤੋਂ ਪੀੜਤ ਦੱਸੇ ਜਾ ਰਹੇ ਹਨ ਇਹ ਬਿਮਾਰੀ ਸਰਦੀਆਂ ਵਿੱਚ ਫੈਲਦੀ ਹੈ ਠੰਢ ਨਾਲ ਇਸ ਦਾ ਵਾਇਰਸ ਜ਼ਿਆਦਾ ਫੈਲਦਾ ਹੈ ਭਾਵੇਂ ਰਾਜਸਥਾਨ ਸਰਕਾਰ ਨੇ ਚੌਕਸੀ ਵਰਤਦਿਆਂ...
ਮਹਾਂਗਠਜੋੜ ਲਈ ਠੋਸ ਸ਼ੁਰੂਆਤ
ਕੋਲਕਾਤਾ 'ਚ ਕਾਂਗਰਸ ਸਮੇਤ 22 ਪਾਰਟੀਆਂ ਨੇ ਰੈਲੀ 'ਚ ਸ਼ਮੂਲੀਅਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਖਿਲਾਫ਼ ਚੋਣਾਂ ਦਾ ਬਿਗ਼ਲ ਵਜਾ ਦਿੱਤਾ ਹੈ ਭਾਵੇਂ ਅਜੇ ਸੱਤਾਧਿਰ ਭਾਜਪਾ ਨਾ ਐਨਡੀਏ ਖਿਲਾਫ਼ ਰਸਮੀ ਤੌਰ 'ਤੇ ਮਹਾਂਗਠਜੋੜ ਦਾ ਐਲਾਨ ਨਹੀਂ ਹੋ ਸਕਿਆ ਪਰ ਆਗੂਆਂ ਦੀ ਸ਼ਬਦਾਵਲੀ ਤੇ ਇਕੱਠ ਤੋਂ ਇਹ ਗੱਲ ਤੈਅ...
ਬੜਾ ਸੁਚੇਤ ਹੈ ਭਾਰਤੀ ਦਰਸ਼ਕ
ਭਾਰਤੀ ਸਿਨੇ ਦਰਸ਼ਕ ਕਲਾ ਦਾ ਕਦਰਦਾਨ ਹੈ ਜੋ ਕਲਾ ਦੇ ਧਰਮ ਨੂੰ ਸਮਝਦਾ ਹੈ ਤੇ ਉਸ ਦਾ ਸਮੱਰਥਨ ਕਰਦਾ ਹੈ ਕਲਾ ਦਾ ਸੁਭਾਅ ਬੜਾ ਸਹਿਜ਼ ਹੈ ਜੋ ਦਰਸ਼ਕ ਦੇ ਦਿਲੋ-ਦਿਮਾਗ 'ਚ ਵੱਸ ਜਾਂਦੀ ਹੈ ਪਰ ਜੇਕਰ ਇਸ ਤੋਂ ਉਲਟ ਕਲਾਕਾਰ ਧੱਕੇ ਨਾਲ ਆਪਣੀ ਅੜੀ ਜਾਂ ਸਵਾਰਥੀ ਸੋਚ ਦਰਸ਼ਕਾਂ ਦੇ ਦਿਲੋ-ਦਿਮਾਗ 'ਚ ਵਸਾਉਣ ਦੀ ਕੋਸ਼ਿਸ਼ ਕਰੇ ਤ...
ਨਵੇਂ ਭਾਰਤ ਨੂੰ ਖਾ ਰਹੀਆਂ ਸਰਕਾਰੀ ਸਕੀਮਾਂ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਭਾਵੇਂ ਨਵੇਂ ਭਾਰਤ ਦੇ ਨਿਰਮਾਣ ਦੇ ਲੱਖ ਦਾਅਵੇ ਕਰੇ ਪਰ ਅਸਲੀਅਤ ਇਹ ਹੈ ਕਿ ਦੇਸ਼ ਦੇ ਪੈਸੇ ਨੂੰ ਚੰਦ ਨਿੱਜੀ ਕੰਪਨੀਆਂ ਹੀ ਖਾ ਰਹੀਆਂ ਹਨ ਸਰਕਾਰੀ ਪੈਸੇ ਦੀ ਲੁੱਟ ਜਾਰੀ ਹੈ ਤੇ ਇਸ ਨੂੰ ਰੋਕਣ ਦੇ ਯਤਨ ਕਿਧਰੇ ਨਜ਼ਰ ਨਹੀਂ ਆ ਰਹੇ ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਨੇ ਆ...