ਸੰਸਦ ‘ਚ ਸੱਭਿਅਤਾ ਜ਼ਰੂਰੀ
ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਨੇ ਪ੍ਰਧਾਨ ਮੰਤਰੀ ਖਿਲਾਫ਼ ਬੇਹੱਦ ਘਟੀਆ ਟਿੱਪਣੀਆਂ ਕੀਤੀਆਂ ਹਨ ਉਹਨਾਂ ਪ੍ਰਧਾਨ ਮੰਤਰੀ ਨੂੰ ਰਾਖਸ਼ ਕਹਿਣ ਦੇ ਨਾਲ-ਨਾਲ ਉਨ੍ਹਾਂ ਦੀ ਤੁਲਨਾ 'ਗੰਦੀ ਨਾਲੀ' ਨਾਲ ਕੀਤੀ ਹੈ ਇਹ ਮਸਲਾ ਇਸ ਕਰਕੇ ਵੀ ਗੰਭੀਰ ਹੈ ਕਿ ਇਹ ਟਿੱਪਣੀ ਕਿਸੇ ਆਮ ਸਾਂਸਦ ਨੇ ਨਹੀਂ ਸਗੋਂ ਸਦਨ 'ਚ ਇੱਕ...
ਜੇਲ੍ਹਾਂ ‘ਚ ਖਸਤਾ ਸੁਰੱਖਿਆ ਪ੍ਰਬੰਧ
ਨਾਭਾ ਜੇਲ੍ਹ 'ਚ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਨੇ ਇੱਕ ਵਾਰ ਫੇਰ ਜੇਲ੍ਹ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਮਹਿੰਦਰਪਾਲ ਨੂੰ ਕਥਿਤ ਤੌਰ 'ਤੇ ਬੇਅਦਬੀ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕਰਕੇ ਜਿਸ ਨੂੰ ਹਾਈ ਸਕਿਊਰਿਟੀ ਜੋਨ 'ਚ ਰੱਖਿਆ ਗਿਆ ਸੀ ਅਜਿਹੇ ਮਾਮਲੇ 'ਚ ਹਮਲਾਵਰ ਬਿੱਟੂ ਤੱਕ ਕਿਵੇ...
ਧਰਮ, ਔਰਤਾਂ ਤੇ ਰਾਜਨੀਤੀ
ਪ੍ਰਾਚੀਨ ਕਾਲ 'ਚ ਔਰਤ ਦਾ ਸਮਾਜ 'ਚ ਬਰਾਬਰ ਸਨਮਾਨ ਰਿਹਾ ਮੁਗਲਾਂ ਦੇ ਆਉਣ ਨਾਲ ਭਾਰਤ 'ਚ ਮੱਧਕਾਲ ਦੀ ਸ਼ੁਰੂਆਤ ਹੋਈ ਤਾਂ ਔਰਤ ਨੂੰ ਗੁਲਾਮੀ ਭਰਿਆ ਜੀਵਨ ਜਿਉਣ ਲਈ ਮਜ਼ਬੂਰ ਕੀਤਾ ਗਿਆ ਇਸ ਮੱਧਕਾਲੀ ਚੇਤਨਾ ਨੇ ਆਧੁਨਿਕ ਤੇ ਲੋਕਤੰਤਰੀ ਯੁੱਗ 'ਚ ਔਰਤ ਦੀ ਗੁਲਾਮੀ ਨੂੰ ਕਿਸੇ ਨਾ ਕਿਸੇ ਰੂਪ 'ਚ ਬਰਕਰਾਰ ਰੱਖਿਆ ਹੱਦ ਤ...
ਕਰਨਾਟਕ ‘ਚ ਡਾਂਵਾਂਡੋਲ ਗੱਠਜੋੜ
ਕਰਨਾਟਕ 'ਚ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਗਠਜੋੜ ਸਰਕਾਰ ਖਤਰੇ 'ਚ ਹੈ ਜੇਡੀਯੂ ਆਗੂ ਦੇਵਗੌੜਾ ਨੇ ਸੂਬੇ 'ਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਸੰਕੇਤ ਦੇ ਦਿੱਤਾ ਹੈ ਇਹ ਘਟਨਾ ਚੱਕਰ ਨਾ ਸਿਰਫ਼ ਜੇਡੀਐਸ ਸਗੋਂ ਕਾਂਗਰਸ ਲਈ ਘਾਤਕ ਹੋ ਸਕਦਾ ਹੈ ਲੋਕ ਸਭਾ ਚੋਣਾਂ 'ਚ ਹੋਈ ਤਾਜ਼ੀ -ਤਾਜ਼ੀ ਹਾਰ ਤੋਂ ਬਾਦ ਕਾਂਗ...
ਯੋਗ ਦੇ ਵਰਦਾਨ ਦੀ ਕਦਰ ਕਰੀਏ
ਅੱਜ ਦੇਸ਼ ਭਰ 'ਚ ਕੇਂਦਰ ਸਰਕਾਰ ਵੱਲੋਂ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਭਾਰਤੀ ਯੋਗ ਦੀ ਮਹੱਤਤਾ ਨੂੰ ਸੰਯੁਕਤ ਰਾਸ਼ਟਰ ਨੇ ਸਵੀਕਾਰ ਕਰਕੇ ਇਸ ਨੂੰ ਅੰਤਰਰਾਸ਼ਟਰੀ ਦਿਵਸ ਦਾ ਦਰਜਾ ਦਿੱਤਾ ਹੈ ਇਹ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪੁਰਖਿਆਂ ਵੱਲੋਂ ਤਿਆਰ ਕੀਤੀ ਯੋਗ ਵਿਧੀ ਸਰੀਰ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ...
ਰੱਖਿਆ ਮਾਮਲਿਆਂ ‘ਚ ਸੁਚੇਤ ਰਹਿਣ ਦੀ ਲੋੜ
ਫਰਵਰੀ ਵਿਚ ਬਾਲਾਕ ਸਰਜ਼ੀਕਲ ਸਟਰਾਈਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੁਆਰਾ ਰਾਸ਼ਟਰ ਸੁਰੱਖਿਆ 'ਤੇ ਜ਼ੋਰ ਦੇਣ ਨਾਲ ਇੱਕ ਮਜ਼ਬੂਤ ਅਤੇ ਨਿਰਣਾਇਕ ਨੇਤਾ ਦੇ ਰੂਪ ਵਿਚ ਮੋਦੀ ਦੀ ਬਣੀ ਅਤੇ ਇਸ ਨੇ ਵਿਰੋਧੀ ਧਿਰ ਦੁਆਰਾ ਆਰਥਿਕ ਅਤੇ ਸਮਾਜਿਕ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਦੇ ਜਤਨਾਂ ਨੂੰ ਨਾਕਾਮ ਕੀਤਾ ਨਤੀਜੇ ਵਜੋਂ...
ਸਦਭਾਵਨਾ ਤੋਂ ਕੋਰੇ ਸੰਸਦ ਮੈਂਬਰ
ਦੇਸ਼ ਦੀ 17ਵੀਂ ਲੋਕ ਸਭਾ ਚੁਣੀ ਜਾਣ ਤੋਂ ਬਾਦ ਸੰਸਦ ਦਾ ਪਹਿਲਾ ਸੈਸ਼ਨ ਨਕਾਰਾਤਮਕ ਅੰਦਾਜ਼ 'ਚ ਹੀ ਸ਼ੁਰੂ ਹੋਇਆ ਹੈ ਸੰਸਦੀ ਤੇ ਲੋਕਤੰਤਰੀ ਪ੍ਰਣਾਲੀ ਦੇ 72 ਸਾਲਾਂ ਬਾਦ ਵੀ ਅਸੀਂ ਦੇਸ਼, ਸੰਸਦ ਤੇ ਲੋਕਤੰਤਰ ਦੀ ਮਰਿਆਦਾ ਨੂੰ ਨਹੀਂ ਸਮਝ ਸਕੇ ਸੰਵਿਧਾਨ ਦੀ ਸਹੁੰ ਚੁੱਕਣ ਦੇ ਬਾਵਜੂਦ ਅਸੀਂ ਭਾਰਤੀ ਨਹੀਂ ਬਣ ਸਕੇ ਸਾਂਸਦਾ...
ਵੱਡੀ ਚੁਣੌਤੀ ਹੈ ਅੱਤਵਾਦ
ਦੋ ਸਰਜ਼ੀਕਲ ਸਟਰਾਈਕ ਕਰਨ ਤੋਂ ਬਾਦ ਵੀ ਪਾਕਿ ਆਧਾਰਿਤ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ 'ਚ ਹਿੰਸਾ ਕਰਨ ਤੋਂ ਨਹੀਂ ਟਲ਼ ਰਹੇ ਬੀਤੇ ਬੁੱਧਵਾਰ ਨੂੰ ਅਨੰਤਨਾਗ 'ਚ ਹੋਏ ਅੱਤਵਾਦੀ ਹਮਲੇ 'ਚ 5 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਅੱਤਵਾਦ ਪ੍ਰਤੀ ਭਾਰਤ ਦੇ ਸਖ਼ਤ ਰੁਖ਼ ਦੇ ਬਾਵਜੂਦ ਅਜਿਹੇ ਹਮਲੇ ਜਾਰੀ ਰਹਿਣੇ ਅੱਤਵਾਦ ਦੀਆਂ ਡੂੰਘੀ...
ਧੜੇਬੰਦੀ ‘ਚ ਉਲਝੀ ਕਾਂਗਰਸ
ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਦ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਨਾਲ ਜਿੱਥੇ ਪਾਰਟੀ 'ਚ ਦੁਵਿਧਾ ਵਾਲੀ ਸਥਿਤੀ ਬਣੀ ਹੋਈ ਹੈ, ਉੱਥੇ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਵੀ ਧੜੇਬਾਜੀ ਨੇ ਪਾਰਟੀ ਸੰਗਠਨ ਲਈ ਪ੍ਰੇਸ਼ਨੀਆਂ ਖੜ੍ਹੀਆਂ ਕੀਤੀਆਂ ਹੋਈਆਂ ਹਨ ਪੰਜਾਬ 'ਚ ਮੁੱਖ...
ਸਿੱਖਿਆ ਨੀਤੀ ਬਨਾਮ ‘ਵਿਵਾਦਨੀਤੀ’
ਹਿੰਦੀ ਭਾਸ਼ਾ ਦੇ ਮਾਮਲੇ 'ਚ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦਾ ਖਰੜਾ ਫਿਰ ਵਿਵਾਦਾਂ 'ਚ ਘਿਰ ਗਿਆ ਹੈ ਦੱਖਣੀ ਰਾਜਾਂ ਦੇ ਵਿਰੋਧ ਤੋਂ ਬਾਦ ਮਨੁੱਖੀ ਵਸੀਲੇ ਮੰਤਰਾਲੇ ਨੇ ਹਿੰਦੀ ਨੂੰ ਲਾਜ਼ਮੀ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ ਅਜਿਹਾ ਹੀ ਵਿਵਾਦ 2014 'ਚ ਐਨਡੀਏ ਸਰਕਾਰ ਬਣਦਿਆਂ ਹੀ ਸਾਹਮਣੇ ਆਇਆ ਸੀ ਜਦੋਂ...