ਭਾਰਤ-ਚੀਨ ‘ਚ ਦੁਨੀਆਂ ਨੂੰ ਦਿਸ਼ਾ ਦੇਣ ਦੀ ਤਾਕਤ
ਮਹਾਬਲੀਪੁਰਮ ਵਿਚ ਪੁਰਾਤਨ ਮੰਦਰਾਂ ਦੇ ਦਰਸ਼ਨਾਂ ਤੋਂ ਬਾਅਦ ਭਾਰਤ-ਚੀਨ ਨੇ ਸਾਗਰ ਕੰਢੇ ਤਾਜ ਫਿਸ਼ਰਮੈਨ ਕੋਵ ਰਿਜ਼ਾਰਟ ਵਿਚ ਲੰਮੀ ਗੱਲਬਾਤ ਕੀਤੀ, ਜਿੱਥੇ ਦੋਵਾਂ ਦੇਸ਼ਾਂ ਦੇ ਆਗੂਆਂ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਨੇ ਆਪਣੀ 2000 ਸਾਲ ਪੁਰਾਣੀ ਅਮੀਰੀ ਨੂੰ ਵੀ ਯਾਦ ਕੀਤਾ ਭਾਰਤ-ਚੀਨ ਦੀ ਇਹ ਗੱਲਬਾਤ ਚੰਗੀ ਰਹੀ ਇਸ ਵ...
ਨੋਬਲ ਪੁਰਸਕਾਰਾਂ ਦੀ ਰਣਨੀਤੀ
ਨੋਬਲ ਪੁਰਸਕਾਰ ਕਮੇਟੀ ਨੇ ਇਸ ਵਾਰ ਅਮਨ ਸ਼ਾਂਤੀ ਲਈ ਕੀਤੇ ਗਏ ਯਤਨਾਂ ਦੇ ਮੱਦੇਨਜ਼ਰ ਸ਼ਾਂਤੀ ਪੁਰਸਕਾਰ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੂੰ ਦਿੱਤਾ ਹੈ ਅਲੀ ਨੇ ਆਪਣੇ ਪੁਰਾਣੇ ਦੁਸ਼ਮਣ ਦੇਸ਼ ਇਰੀਟ੍ਰੀਆ ਨਾਲ ਵਿਵਾਦ ਸੁਲਝਾਉਣ ਲਈ ਸ਼ਲਾਘਾਯੋਗ ਯਤਨ ਕੀਤੇ ਸਨ ਅਲੀ ਬਚਪਨ ਤੋਂ ਨੈਲਸਨ ਮੰਡੇਲਾ ਦੇ ਵਿਚਾਰਾਂ ਤੋ...
ਨਸ਼ੇ ਦੀ ਰੋਕਥਾਮ ਗੁੰਝਲਦਾਰ ਮਾਮਲਾ
ਹਰਿਆਣਾ ਦੇ ਪਿੰਡ ਦੇਸੂਯੋਧਾ 'ਚ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਹੋਈ ਖੂਨੀ ਝੜਪ ਇਸ ਗੱਲ ਦਾ ਸਬੂਤ ਹੈ ਕਿ ਨਸ਼ਾ ਤਸਕਰੀ ਸਰਕਾਰ ਤੇ ਪੁਲਿਸ ਪ੍ਰਬੰਧ ਲਈ ਵੱਡੀ ਚੁਣੌਤੀ ਬਣ ਗਈ ਹੈ ਭਾਵੇਂ ਹਰਿਆਣਾ, ਪੰਜਾਬ ਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਨਸ਼ੇ ਦੀ ਰੋਕਥਾਮ ਲਈ ਤਾਲਮੇਲ ਬਣਾਉਣ ਵਾਸਤੇ ਮੀਟਿੰਗ ਵ...
ਆਰੇ ‘ਚ ਸਿਧਾਂਤਕ ਜਿੱਤ, ਵਿਹਾਰਕ ਹਾਰ
ਅਮਰੀਕਾ ਦੇ ਵਾਤਾਵਰਨ ਵਿਗਿਆਨੀਆਂ 'ਚ ਭੜਥੂ ਪਿਆ ਹੋਇਆ ਹੈ ਉੱਥੇ ਸਮੁੰਦਰ 'ਚ ਇੱਕ ਕੱਛੂਕੁੰਮੇ ਦੀ ਮੌਤ ਹੋਣ ਨਾਲ ਚਿੰਤਾ ਦਾ ਮਾਹੌਲ ਹੈ ਕੱਛੂਕੁੰਮੇ ਦੀ ਮੌਤ ਦੀ ਵਜ੍ਹਾ ਇਹ ਹੈ ਕਿ ਉਸ ਨੇ ਮਨੁੱਖੀ ਅਬਾਦੀ ਵੱਲੋਂ ਸਮੁੰਦਰ 'ਚ ਸੁੱਟੇ ਗਏ ਮਾਈਕ੍ਰੋਪਲਾਸਟਿਕ ਕੂੜੇ ਨੂੰ ਨਿਗਲ ਲਿਆ ਸੀ ਇੱਕ ਕੱਛੂ ਨੇ ਅਮਰੀਕੀਆਂ ਨੂੰ...
ਮੱਤਦਾਨ ਲੋਕਤੰਤਰੀ ਵਿਵਸਥਾ ਦੀ ਨੀਂਹ ਹੈ
ਮੱਤਦਾਨ ਨਾ ਸਿਰਫ਼ ਲੋਕਤੰਤਰੀ ਵਿਵਸਥਾ ਦੀ ਨੀਂਹ ਹੈ ਬਲਕਿ ਪ੍ਰਸ਼ਾਸਨਿਕ ਵਿਵਸਥਾ ਲਈ ਵੀ ਲਾਜ਼ਮੀ ਹੈ ਜਦੋਂ ਕੋਈ ਸਰਕਾਰ ਜਨਹਿੱਤ ਦੇ ਕੰਮ ਨਹੀਂ ਕਰਦੀ, ਨਾਗਰਿਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਾਸਨ ਤੰਤਰ ਭ੍ਰਿਸ਼ਟ ਹੋ ਜਾਂਦਾ ਹੈ ਤਾਂ ਜਨਤਾ ਚੋਣਾਂ ਦਾ ਇੰਤਜ਼ਾਰ ਕਰਦੀ ਹੈ, ਉਹੀ ਇੱਕ ਅਜਿਹਾ ਮੌਕਾ ਹ...
ਜਨਤਕ ਬੈਂਕਾਂ ਦੀ ਪੇਂਡੂ ਖੇਤਰਾਂ ‘ਚ ਰੁਚੀ ਨਾ ਹੋਣਾ ਦੁਖਦਾਈ
ਵਿੱਤ ਮੰਤਰਾਲੇ ਦੇ ਨਿਰਦੇਸ਼ ਤੋਂ ਬਾਦ ਤਿਉਹਾਰਾਂ 'ਤੇ ਬਜ਼ਾਰਾਂ 'ਚ ਮੰਗ ਵਧਾਉਣ ਲਈ ਬੈਂਕਾਂ ਨੇ ਆਪਣੇ ਪੱਧਰ 'ਤੇ ਯਤਨ ਸ਼ੁਰੂ ਕਰ ਦਿੱਤੇ ਹਨ ਅਗਲੇ 4 ਦਿਨਾਂ ਤੱਕ ਜਨਤਕ ਖੇਤਰ ਦੇ ਬੈਂਕ ਵਿਸੇਸ਼ ਕੈਂਪ ਲਾ ਕੇ ਲੋਨ ਦੀ ਸੁਵਿਧਾ ਮੁਹੱਈਆ ਕਰਵਾਉਣਗੇ ਲੋਨ ਮੇਲੇ ਦੇ ਪਹਿਲੇ ਗੇੜ ਦੀ ਸ਼ੁਰੂਆਤ 250 ਜਿਲ੍ਹਿਆਂ 'ਚ ਵੀਰਵਾਰ ਤ...
ਜਾਗਰੂਕਤਾ ਹੀ ਸਭ ਤੋਂ ਵੱਡਾ ਹÎਥਿਆਰ
ਆਖ਼ਰ ਕੇਂਦਰ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਨਾ ਲਾ ਕੇ ਇਸ ਸਬੰਧ 'ਚ ਜਾਗਰੂਕਤਾ ਲਿਆਉਣ ਦਾ ਫੈਸਲਾ ਕੀਤਾ ਹੈ ਇਸ ਤੋਂ ਪਹਿਲਾਂ ਮਹਾਤਮਾ ਗਾਂਧੀ ਜੀ ਦੀ 150ਵੀਂ ਜੈਅੰਤੀ ਮੌਕੇ ਦੇਸ਼ ਅੰਦਰ ਪਲਾਸਟਿਕ 'ਤੇ ਪਾਬੰਦੀ ਲਾਉਣ ਬਾਰੇ ਕਿਹਾ ਗਿਆ ਸੀ ਭਾਵੇਂ ਇਸ ਪਿੱਛੇ ਰੁਜ਼ਗਾਰ ਖ਼ਤਮ ਹੋਣ ਦਾ ਵੀ ਡਰ ...
ਹੜ੍ਹ ਨਾਲ ਬੇਹਾਲ ਹਾਂ ਤਾਂ ਜਨਤ ਹੀ ਕਸੂਰਵਾਰ ਹੈ
ਪਟਨਾ ਅਤੇ ਕੇਰਲ ਵਿਚ ਬੇਮੌਸਮੀ ਬਰਸਾਤ ਨਾਲ ਹੜ੍ਹਾਂ ਦੀ ਭਿਆਨਕ ਸਥਿਤੀ ਬਣੀ ਹੋਈ ਹੈ ਇਸ 'ਤੇ ਕਿਸੇ ਦਾ ਕੋਈ ਕਾਬੂ ਨਹੀਂ ਹੈ ਇਹ ਸਭ ਜਲਵਾਯੂ ਬਦਲਾਅ ਦੀ ਦੇਣ ਹੈ, ਗਰਮੀ ਵਿਚ ਪਟਨਾ ਵਰਗੇ ਵੱਡੇ ਸ਼ਹਿਰ ਪਿਆਸ ਨਾਲ ਬੇਹਾਲ ਹੋ ਜਾਂਦੇ ਹਨ, ਉਦੋਂ ਗਰਮੀ ਨਾਲ ਸਾਰਾ ਪਾਣੀ Àੁੱੱਡ ਜਾਂਦਾ ਹੈ ਦੇਸ਼ ਦੀ ਬੇਹਿਸਾਬ ਵਧੀ ਹੋਈ...
ਹਰਿਆਣਾ ਦਾ ਚੋਣ ਮੈਦਾਨ
ਕੁਝ ਹਲਕਿਆਂ 'ਚ ਫੁੱਟ ਦੀਆਂ ਖ਼ਬਰਾਂ ਦੇ ਬਾਵਜ਼ੂਦ ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 90 'ਚੋਂ 78 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ 2 ਮੰਤਰੀਆਂ ਤੇ 5 ਮੌਜ਼ੂਦਾ ਵਿਧਾਇਕਾਂ ਦੇ ਟਿਕਟ ਕੱਟੇ ਗਏ ਹਨ ਤੇ ਤਿੰਨ ਖਿਡਾਰੀਆਂ ਨੂੰ ਨਵੇਂ ਚਿਹਰੇ ਦੇ ਤੌਰ 'ਤੇ ਉਤਾਰਿਆ ਗਿਆ ਹੈ ਭਾਜਪਾ 'ਚ ਟਿਕਟਾਂ ...
ਆਈਸੀਯੂ ‘ਚ ਆਇਆ ਹੜ੍ਹ
ਇੱਕ ਵਾਰ ਫਿਰ ਪਟਨਾ ਦੇ ਨਾਲੰਦਾ ਮੈਡੀਕਲ ਕਾਲਜ ਦੇ ਆਈਸੀਯੂ 'ਚ ਵਰਖਾ ਦਾ ਪਾਣੀ ਭਰਨ ਵਾਲੀ ਤਸਵੀਰ ਮੀਡੀਆ 'ਚ ਆਈ ਹੈ ਇਹ ਹਾਲ ਸ਼ਹਿਰ ਤੋਂ ਦੂਰ-ਦੁਰਾਡੇ ਜਾਂ ਕਿਸੇ ਸਰਹੱਦੀ ਪਿੰਡ ਦਾ ਨਹੀਂ ਸਗੋਂ ਇੱਕ ਸੂਬੇ (ਬਿਹਾਰ) ਦੀ ਰਾਜਧਾਨੀ ਦਾ ਹੈ ਜਿੱਥੇ ਮੁੱਖ ਮੰਤਰੀ, ਮੰਤਰੀਆਂ ਤੇ ਉੱਚ ਅਫ਼ਸਰਾਂ ਦੀਆਂ ਕੋਠੀਆਂ ਵੀ ਹਨ ਜਿ...