ਨੀਤੀਆਂ ਦੀ ਘਾਟ ਹੀ ਪ੍ਰਦੂਸ਼ਣ ਵੀ ਵਜ੍ਹਾ
ਦਿੱਲੀ ਇਸ ਵਾਰ ਫ਼ਿਰ ਧੂੰਏਂ ਦੀ ਮਾਰ ਹੇਠ ਆ ਗਈ ਹੈ ਸਰਕਾਰ ਨੇ ਸੂਬੇ 'ਚ 5 ਨਵੰਬਰ ਤੱਕ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਸਖ਼ਤੀ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਨਿੱਕਲ ਸਕਿਆ ਪੰਜਾਬ ਸਮੇਤ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜ਼ੁਰਮਾਨੇ ਵੀ...
ਕਸ਼ਮੀਰ ‘ਤੇ ਸਵਾਰਥੀ ਸੋਚ ਨਾ ਥੋਪੋ
ਯੂਰਪੀ ਯੂਨੀਅਨ ਦੇ 23 ਸਾਂਸਦਾਂ ਨੇ ਕਸ਼ਮੀਰ ਦਾ ਦੌਰਾ ਕੀਤਾ ਭਾਰਤ ਵਿਚ ਵਿਰੋਧੀ ਪਾਰਟੀਆਂ ਨੇ ਕਾਫ਼ੀ ਸ਼ੋਰ-ਸ਼ਰਾਬਾ ਕੀਤਾ ਕਿ ਭਾਰਤੀ ਆਗੂਆਂ ਨੂੰ ਇਜ਼ਾਜਤ ਨਹੀਂ ਹੈ, ਵਿਦੇਸ਼ੀ ਸਾਂਸਦ ਕਸ਼ਮੀਰ ਦਾ ਦੌਰਾ ਕਰ ਰਹੇ ਹਨ! ਖੱਬੇਪੱਖੀ ਆਗੂਆਂ ਨੇ ਕਿਹਾ ਕਿ ਯੂਰਪੀ ਸਾਂਸਦ ਦੱਖਣਪੰਥੀ ਹਨ ਜੋ ਆਪਣੇ ਖੇਤਰ ਵਿਚ ਭਾਜਪਾ ਵਰਗੀ ਹੀ ...
ਬਗਦਾਦੀ ਅੰਤ ਬਨਾਮ ਅੱਤਵਾਦ
ਲਾਦੇਨ ਦੇ ਖਾਤਮੇ ਤੋਂ ਅੱਠ ਸਾਲ ਬਾਅਦ ਅਮਰੀਕਾ ਇੱਕ ਵਾਰ ਫਿਰ ਚਰਚਾ 'ਚ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਫੌਜ ਵੱਲੋਂ ਸੀਰੀਆ 'ਚ ਕੀਤੇ ਹਮਲੇ ਦੌਰਾਨ ਆਈਐਸਆਈਐਸ ਸਰਗਨਾ ਬਗਦਾਦੀ ਮਾਰਿਆ ਗਿਆ ਭਾਵੇਂ ਇਸ ਕਾਮਯਾਬੀ ਨਾਲ ਆਈਐਸ ਦੀ ਹਿੰਸਾ ਦੇ ਖਾਤਮੇ ਦੀ ਸੰਭਾਵਨਾ ਅਜੇ ਘੱਟ ਹੈ ...
ਤੂਫ਼ਾਨ ‘ਚ ਜਗਿਆ ਸਾਂਝ ਦਾ ਦੀਵਾ
ਆਖ਼ਰ ਭਾਰਤ-ਪਾਕਿ ਸਰਕਾਰਾਂ ਨੇ ਦੋਵਾਂ ਮੁਲਕਾਂ ਦੀ ਸਾਂਝੀ ਵਿਰਾਸਤ ਨੂੰ ਸਿਰ ਝੁਕਾਉਂਦਿਆਂ ਪਵਿੱਤਰ ਧਰਮ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਸਮਝੌਤਾ ਸਿਰੇ ਚਾੜ੍ਹਨ 'ਚ ਕਾਮਯਾਬੀ ਹਾਸਲ ਕੀਤੀ ਹੈ ਇਹ ਆਪਣੇ-ਆਪ 'ਚ ਧਰਮ ਤੇ ਵਿਰਾਸਤ ਦੀ ਸਿਆਸਤ ਉੱਤੇ ਜਬਰਦਸਤ ਜਿੱਤ ਹੈ ਜੋ ਮਾਨਵਤਾ ਦੀ ਸਾਂਝ ਤੇ ਭਾਈਚਾਰੇ ਨੂ...
ਕੈਨੇਡਾ ‘ਚ ਬਹੁਲਤਾਵਾਦ ਦੀ ਜਿੱਤ।
ਦਰਅਸਲ ਟਰੂਡੋ ਨੇ ਪਿਛਲੇ ਸਾਲ ਭਾਰਤ ਦੌਰੇ ਦੌਰਾਨ ਜਿਸ ਤਰ੍ਹ੍ਹਾਂ ਭਾਰਤੀ ਖਾਣੇ, ਪਹਿਰਾਵੇ ਤੇ ਸੱਭਿਆਚਾਰ ਨਾਲ ਮੋਹ ਭਰਿਆ ਰਿਸ਼ਤਾ ਵਿਖਾਇਆ ਉਸ ਤੋਂ ਹੀ ਸਾਫ ਝਲਕ ਰਿਹਾ ਸੀ ਕਿ ਦੁਨੀਆ ਦਾ ਇੱਕ ਵੱਡਾ ਮੁਲਕ ਕਿਸ ਤਰ੍ਹਾਂ ਸਦਭਾਵਨਾ ਤੇ ਭਾਈਚਾਰੇ ਨੂੰ ਨਸਲੀ, ਭੂਗੋਲਿਕ ਤੇ ਸਿਆਸੀ ਹੱਦਾਂਬੰਦੀਆਂ ਤੋਂ ਤੋਂ ਉੱਪਰ ਮੰਨਦ...
ਪ੍ਰਦੂਸ਼ਣ ਬਾਰੇ ਇੱਕਮਤ ਹੋਣਾ ਜ਼ਰੂਰੀ
ਪ੍ਰਦੂਸ਼ਣ ਬਾਰੇ ਇੱਕਮਤ ਹੋਣਾ ਜ਼ਰੂਰੀ ਮੌਸਮ ਦੇ ਬਦਲਦੇ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵਾਯੂ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਪ੍ਰਦੂਸ਼ਣ ਦੇ ਕਾਰਨ ਤਾਂ ਕਈ ਹਨ, ਪਰ ਮੁੱਖ ਕਾਰਨ ਝੋਨੇ ਦੀ ਰਹਿੰਦ-ਖੂੰਹਦ ਸਾੜਨਾ ਦੱਸਿਆ ਜਾ ਰਿਹਾ ਹੈ ਪਰ ਹੁਣ ਨਵੇਂ ਸੋਧਾਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ 'ਚ ਵੱਡੀ ਮਾਤ...
ਦੇਸ਼ ਭਗਤੀ ਤੇ ਕੱਟੜ ਸਿਆਸੀ ਜਕੜ
ਲੱਗਦਾ ਹੈ ਪੂਰੀ ਦੁਨੀਆ 'ਚ ਅਸੀਂ ਹਿੰਦੁਸਤਾਨੀ ਹੀ ਅਜਿਹੇ ਹਾਂ, ਜਿਨ੍ਹਾਂ ਨੂੰ ਨਾ ਤਾਂ ਆਪਣੀ ਵਿਰਾਸਤ ਦੀ ਸੰਭਾਲ ਬਾਰੇ ਖਿਆਲ ਹੈ ਤੇ ਨਾ ਹੀ ਅਸੀਂ ਖੁੱਲ੍ਹੇ ਦਿਲ ਨਾਲ ਬਿਨਾਂ ਕਿਸੇ ਬਣੀ ਬਣਾਈ ਧਾਰਨਾ ਤੋਂ ਸੋਚ ਸਕਦੇ ਹਾਂ ਜਿੱਦੀ ਸਿਆਸਤ ਤੇ ਕੱਟੜਤਾ ਦੋ ਅਜਿਹੇ ਤੱਤ ਹਨ, ਜਿਨ੍ਹਾਂ ਸਾਡੀ ਵਿਰਾਸਤ ਨੂੰ ਨੁਕਸਾਨ ਪ...
ਡੋਨਾਲਡ ਟਰੰਪ ਦੀ ਬੇਹੂਦਗੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਮਾਮਲੇ 'ਚ ਤੁਰਕੀ ਦੇ ਰਾਸ਼ਟਰਪਤੀ ਖਿਲਾਫ਼ ਜਿਸ ਤਰ੍ਹਾਂ ਦੀ ਬੇਹੁਦਾ ਸ਼ਬਦਾਵਲੀ ਵਰਤੀ ਹੈ ਉਸ ਤੋਂ ਲੱਗਦਾ ਹੈ ਕਿ ਉਹ ਰਾਜਨੀਤਕ ਵਿਰਾਸਤ ਦੇ ਨਾਲ-ਨਾਲ ਸਮਾਜਿਕ ਸਦਭਾਵਨਾ ਤੋਂ ਵੀ ਕੋਰੇ ਹਨ ਦੋ ਦੇਸ਼ਾਂ ਦਰਮਿਆਨ ਚਿੱਠੀ ਪੱਤਰ ਸਿੱਧਾ ਰਾਸ਼ਟਰ ਮੁਖੀਆਂ ਦੀ ਬਜਾਇ ਮੰਤਰੀਆਂ ਜਾਂ...
ਮੁੱਦਿਆਂ ਦੀ ਗੱਲ ਸਿਰਫ਼ ਇੱਕ ਦਿਨ ਹੀ ਕਿਉਂ ਹੋਏ
ਹਰਿਆਣਾ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਚੋਣ ਪ੍ਰਚਾਰ 'ਚ ਸਾਰਥਿਕ ਗੱਲਾਂ ਨਾਂਹ ਦੇ ਬਰਾਬਰ ਤੇ ਨਿੰਦਾ ਪ੍ਰਚਾਰ 'ਤੇ ਹੀ ਜ਼ੋਰ ਹੈ ਮੁੱਦਿਆਂ ਦੀ ਗੱਲ ਤਾਂ ਸਿਰਫ਼ ਇੱਕ ਦਿਨ ਹੀ ਹੁੰਦੀ ਹੈ ਜਦੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਂਦਾ ਹੈ ਬਾਕੀ ਦੇ ਦਿਨ ਤਾਂ ਇੱਕ-ਦੂਜੇ ਨੂੰ ਨੀਵਾਂ ਵਿਖਾ...
ਆਰਥਿਕ ਸਲਾਹ ਲੈਣ ‘ਚ ਆਕੜ ਕਿਉਂ?
ਦੋ ਦਿਨ ਪਹਿਲਾਂ ਮੂਡੀਜ਼ ਨੇ ਕਿਹਾ ਕਿ ਭਾਰਤ 100 'ਚੋਂ 6 ਰੁਪਏ ਵੀ ਮੁਸ਼ਕਲ ਨਾਲ ਕਮਾਉਣ ਦੀ ਹਾਲਤ ਵਿਚ ਹੈ ਅਰਥਸ਼ਾਸਤਰੀ ਇਸ ਨੂੰ ਸਾਲਾਨਾ ਵਿਕਾਸ ਦਰ 6 ਪ੍ਰਤੀਸ਼ਤ ਕਹਿ ਸਕਦੇ ਹਨ ਇਹ ਹਾਲਤ ਉਦੋਂ ਹੈ ਜਦੋਂ ਭਾਰਤੀਆਂ ਨੂੰ ਸੰਸਾਰ ਦੀਆਂ ਪ੍ਰਸਿੱਧ ਸੰਸਥਾਵਾਂ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਦੇ ਰਹੀਆਂ ਹਨ ਪਿਛਲੇ 45 ਸਾ...