ਸਮੁੰਦਰ ‘ਚ ਪ੍ਰਦੂਸ਼ਣ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਮੁੰਦਰ 'ਚ ਪਲਾਸਟਿਕ ਕਚਰਾ ਆਉਣ ਲਈ ਭਾਰਤ ਨੂੰ ਕੋਸਿਆ ਹੈ ਬਿਨਾਂ ਸ਼ੱਕ ਪਲਾਸਟਿਕ ਦੀਆਂ ਬੋਤਲਾਂ, ਗਲਾਸ ਤੇ ਹੋਰ ਕਚਰਾ ਸਮੁੰਦਰ ਤੇ ਸਮੁੰਦਰੀ ਜੀਵਾਂ ਲਈ ਘਾਤਕ ਹੈ ਪਰ ਇਸ ਨੂੰ ਕੌਮਾਂਤਰੀ ਸਮੱਸਿਆ ਦੇ ਤੌਰ 'ਤੇ ਪੇਸ਼ ਕਰਨ ਦੀ ਬਜਾਇ ਸਿਰਫ਼ ਭਾਰਤ ਨੂੰ ਉਲਾਂਭਾ ਦੇਣਾ ਮਸਲੇ...
ਸਿਆਸੀ ਨਿਘਾਰ ਦੀ ਮਿਸਾਲ
ਮਹਾਂਰਾਸ਼ਟਰ 'ਚ ਸੈਨਾ-ਭਾਜਪਾ ਗਠਜੋੜ ਦਾ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਲਈ ਟੁੱਟਣਾ ਭਾਰਤੀ ਲੋਕਤੰਤਰ ਲਈ ਬੇਹੱਦ ਨਿਰਾਸ਼ਾਜਨਕ ਹੈ ਇਸ ਦੇ ਨਾਲ ਹੀ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਨਾਲ ਸਿਆਸੀ ਅਸਥਿਰਤਾ ਦਾ ਆਲਮ ਹੈ ਦੇਸ਼ ਅੰਦਰ ਗਠਜੋੜ ਦਾ ਤਜ਼ਰਬਾ ਇੱਕ ਵਾਰ ਫਿਰ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ ਬੀਤੇ ਸਾਲ ਜੰਮ...
ਕਾਰੀਡੋਰ ਤੇ ਹਿੰਦ-ਪਾਕਿ ਰਿਸ਼ਤੇ
ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਜੇਕਰ ਇੱਕ-ਦੋ ਦਿਨ ਅੱਗੇ-ਪਿੱਛੇ ਹੁੰਦਾ ਤਾਂ ਹਿੰਦ-ਪਾਕਿ ਸਬੰਧਾਂ ਦੀ ਚਰਚਾ ਕੁਝ ਹੋਰ ਹੀ ਹੁੰਦੀ ਸੁਪਰੀਮ ਕੋਰਟ ਦੇ ਰਾਮ ਮੰਦਰ ਸਬੰਧੀ ਇਤਿਹਾਸਕ ਫੈਸਲੇ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਖੁੱਲ੍ਹਣ ਦੀ ਖ਼ਬਰ ਨੂੰ ਮੀਡੀਆ 'ਚ ਲੋੜੀਂਦੀ ਕਵਰੇਜ ਨਹੀਂ ਮਿਲ ਸਕ...
ਸ੍ਰੀ ਰਾਮ ਜੀ ਕਾਨੂੰਨਨ ਮਾਲਕ ਬਣੇ
ਆਖ਼ਰ ਰਾਮ ਮੰਦਰ-ਬਾਬਰੀ ਮਸਜਿਦ ਦੀ ਥਾਂ ਦਾ ਵਿਵਾਦ ਨਿੱਬੜ ਗਿਆ ਹੈ ਮਾਣਯੋਗ ਸੁਪਰੀਮ ਕੋਰਟ ਨੇ ਵਿਵਾਦ ਵਾਲੀ ਥਾਂ ਨੂੰ ਰਾਮ ਲਲਾ ਦੀ ਮਾਲਕੀ ਦਾ ਫੈਸਲਾ ਸੁਣਾਇਆ ਜਿਸ ਨਾਲ ਹਿੰਦੂਆਂ?ਲਈ ਏਥੇ ਮੰਦਰ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਗਿਆ ਹੈ ਭਾਵੇਂ ਸੀ੍ਰ ਰਾਮ ਭਾਰਤੀ ਸੰਸਕ੍ਰਿਤੀ ਦੀ ਆਤਮਾ ਹਨ ਫਿਰ ਵੀ ਅਦਾਲਤ ਨੇ ਫੈਸ...
ਨਿੱਜੀ ਵਿਵਾਦ ਬਣਿਆ ਸਮਾਜਿਕ ਦੁਸ਼ਮਣੀ
ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਕੈਂਪਸ 'ਚ ਵਕੀਲਾਂ ਤੇ ਪੁਲਿਸ ਵਿਚਕਾਰ ਹੋਈ ਝੜਪ ਤੋਂ ਬਾਦ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਹਿੰਸਾ ਦੀਆਂ ਘਟਨਾਵਾਂ ਜਾਰੀ ਹਨ ਜੇਕਰ ਸੰਜਮ ਨਾਲ ਕੰਮ ਲਿਆ ਜਾਂਦਾ ਤਾਂ ਵਿਵਾਦ ਸਥਾਨਕ ਪੱਧਰ 'ਤੇ ਹੀ ਖ਼ਤਮ ਹੋ ਜਾਣਾ ਸੀ ਇਹ ਸਾਡੇ ਦੇਸ਼ ਦਾ ਕਲਚਰ ਹੀ ਬਣ ਗਿਆ ਹੈ ਕਿ ਕਿਸੇ ਇੱਕ ਥਾਂ ਵਾਪਰੀ ...
ਜਲਵਾਯੂ ਐਮਰਜੰਸੀ ਤੇ ਭਾਰਤ
ਭਾਰਤ ਦੇ 69 ਵਿਗਿਆਨੀਆਂ ਸਮੇਤ ਦੁਨੀਆ ਦੇ 11250 ਵਿਗਿਆਨੀਆਂ ਨੇ ਵਿਸ਼ਵ ਪੱਧਰ 'ਤੇ ਜਲਵਾਯੂ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ ਇਸ ਐਲਾਨ ਦਾ ਸਿੱਧਾ ਜਿਹਾ ਮਤਲਬ ਇਹੀ ਹੈ ਕਿ ਅਮਰੀਕਾ, ਰੂਸ, ਚੀਨ ਵਰਗੇ ਤਾਕਤਵਰ ਮੁਲਕਾਂ ਸਮੇਤ ਦੁਨੀਆ ਦੇ ਵਿਕਾਸਸ਼ੀਲ ਮੁਲਕਾਂ ਨੇ ਜਲਵਾਯੂ ਨੂੰ ਪੈਦਾ ਹੋਏ ਖਤਰਿਆਂ ਨੂੰ ਟਾਲਣ ਲਈ ਸਿ...
ਸਿਆਸੀ ਭ੍ਰਿਸ਼ਟਾਚਾਰ ‘ਤੇ ਸ਼ਿਕੰਜਾ
ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਸਿਆਸਤ 'ਚ ਹੀ ਲੱਗੀਆਂ ਹੁੰਦੀਆਂ ਹਨ ਸਿਆਸੀ ਆਗੂਆਂ ਦੀ ਜਾਇਦਾਦ 'ਚ ਹਰ ਸਾਲ ਹੋ ਰਿਹਾ ਵਾਧਾ ਇਸੇ ਗੱਲ ਦਾ ਸੰਕੇਤ ਹੈ ਕਿ ਕਾਰੋਬਾਰ 'ਚ ਮੰਦੇ ਦੇ ਬਾਵਜ਼ੂਦ ਸਿਆਸੀ ਆਗੂ ਧਨਕੁਬੇਰ ਬਣ ਜਾਂਦੇ ਹਨ ਤਾਜ਼ਾ ਮਾਮਲਾ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਦੀ ਕਈ ਸਾਲ ਸਹੇਲੀ ਰਹੀ ਸ਼ਸ਼ੀਕਲਾ ਦਾ ਹੈ...
ਵਾਤਾਵਰਨ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ
ਦਿੱਲੀ 'ਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਆਉਣ 'ਚ ਆ ਰਹੀ ਦਿੱਕਤ ਦਾ ਜ਼ਿਕਰ ਕਰਦਿਆਂ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਕੇਂਦਰ ਤੇ ਸੂਬਾ ਸਰਕਾਰਾਂ ਖਿਲਾਫ਼ ਤਲਖ਼ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਸ ਤੋਂ ਇਸ ਗੱਲ ਦਾ ਅੰਦਾਜ਼ਾ ਤਾਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਸਿਆਸੀ ਸਿਸਟਮ ਵਾਤਾਵਰਨ ਪ੍ਰਤੀ ਕਿੰਨਾ ਕੁ ਲਾਪਰਵਾਹ ...
ਸਮਾਜ ‘ਚ ਵਧ ਰਿਹਾ ਟਕਰਾਓ
ਦਿੱਲੀ ਦੀ ਤੀਸ ਹਜ਼ਾਰੀ ਅਦਾਲਤ 'ਚ ਪੁਲਿਸ ਅਤੇ ਵਕੀਲਾਂ ਦਰਮਿਆਨ ਹੋਈ ਝੜਪ ਸਾਡੇ ਸਿਆਸੀ ਸਿਸਟਮ, ਪੁਲਿਸ ਪ੍ਰਬੰਧ ਤੇ ਲੋਕਤੰਤਰੀ ਪ੍ਰਣਾਲੀ 'ਤੇ ਸਵਾਲ ਉਠਾਉਂਦੀ ਹੈ ਇਸ ਝੜਪ ਦੌਰਾਨ ਗੋਲੀ ਚੱਲਣਾ, ਗੱਡੀਆਂ ਦੀ ਸਾੜ-ਫੂਕ ਚਿੰਤਾ ਭਰੀ ਹੈ ਇਸ ਤੋਂ ਪਹਿਲਾਂ ਵੀ ਬਠਿੰਡਾ 'ਚ ਇੱਕ ਵਕੀਲ ਤੇ ਟ੍ਰੈਫਿਕ ਮੁਲਾਜ਼ਮ ਦਰਮਿਆਨ ਹ...
ਵਿਅਕਤੀ ਕੁਦਰਤ ਤੋਂ ਓਨਾ ਹੀ ਲਵੇ ਜਿੰਨਾ ਮੋੜਿਆ ਜਾ ਸਕੇ
ਅੱਜ ਜਿੱਥੇ ਅਸੰਤੁਲਿਤ ਵਿਕਾਸ, ਅੱਤਵਾਦ ਅਤੇ ਵਧ ਰਹੀ ਅਬਾਦੀ ਦੁਨੀਆ ਭਰ ਦੇ ਦੇਸ਼ਾਂ ਲਈ ਗੰਭੀਰ ਚੁਣੌਤੀ ਬਣੇ ਹੋਏ ਹਨ, ਉੱਥੇ ਪ੍ਰਦੂਸ਼ਣ ਵੀ ਮਨੁੱਖ ਦੇ ਵਿਕਾਸ ਮਾਰਗ ਵਿਚ ਅੜਿੱਕਾ ਬਣਿਆ ਖੜ੍ਹਾ ਹੈ ਸੰਤੁਲਿਤ ਵਾਤਾਵਰਨ ਕਾਰਨ ਹੀ ਜੀਵਨ ਦਾ ਵਿਕਾਸ ਸੰਭਵ ਹੈ ਜਦੋਂ ਸੰਤੁਲਨ ਵਿਗੜ ਗਿਆ ਤਾਂ ਕੀਤੇ ਗਏ ਸਾਰੇ ਵਿਕਾਸ ਮਨੁ...