ਸਤਲੁਜ ਲਿੰਕ ਨਹਿਰ ਦਾ ਮਾਮਲਾ ਡੂੰਘਾ ਹੋਇਆ
ਸਤਲੁਜ ਲਿੰਕ ਨਹਿਰ ਦਾ ਮਾਮਲਾ ਡੂੰਘਾ ਹੋਇਆ
SYL | ਪੰਜਾਬ ਤੇ ਹਰਿਆਣਾ ਦਰਮਿਆਨ ਸਤਲੁਜ ਯਮਨਾ ਲਿੰਕ ਨਹਿਰ ਦਾ ਮਾਮਲਾ ਡੂੰਘਾ ਹੁੰਦਾ ਜਾ ਰਿਹਾ ਹੈ ਬੀਤੇ ਦਿਨ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਹਰਿਆਣਾ ਨੂੰ ਹੋਰ ਪਾਣੀ ਨਾ ਦੇਣ ਦਾ ਮਤਾ (ਪ੍ਰਸਤਾਵ) ਪਾਸ ਕੀਤਾ ਹੈ ਉਕਤ ਮਾਮਲਾ ਸੁਪਰੀਮ ਕੋਰਟ 'ਚ ਚੱਲ ਰ...
ਚੀਨ ਦੀਆਂ ਆਰਥਿਕ ਨੀਤੀਆਂ ਕਾਰਨ ਵਧੇਗਾ ਕਵਾਡ ਦਾ ਮਹੱਤਵ
ਚੀਨ ਦੀਆਂ ਆਰਥਿਕ ਨੀਤੀਆਂ ਕਾਰਨ ਵਧੇਗਾ ਕਵਾਡ ਦਾ ਮਹੱਤਵ
ਭਾਰਤ ਦੇ ਸੰਸਾਰਿਕ ਸੰਮੇਲਨ ਰਾਇਸੀਨਾ ਡਾਇਲਾਗ 'ਤੇ ਰੂਸ ਦੁਆਰਾ ਕੀਤੇ ਗਏ ਸਵਾਲ ਨਾਲ ਇੱਕ ਵਾਰ ਫ਼ਿਰ ਤੋਂ ਹਿੰਦ ਪ੍ਰਸ਼ਾਂਤ ਚਰਚਾ ਵਿਚ ਆ ਗਿਆ ਹੈ ਨਵੀਂ ਦਿੱਲੀ ਵਿਚ ਰੂਸ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਯਕੀਨਨ ਭਾਰਤ ਨੂੰ ਹੈਰਾਨ ਕਰਦਾ ਹੈ ਦੋ ਸਾਲ ਪਹਿਲਾ...
ਅਕਾਲੀ ਦਲ ਦਾ ਅਜੀਬ ਫੈਸਲਾ
Akali Dal | ਅਕਾਲੀ ਦਲ ਦਾ ਅਜੀਬ ਫੈਸਲਾ
ਸ਼੍ਰੋਮਣੀ ਅਕਾਲੀ ਦਲ (Akali Dal) ਦਾ ਕੌਮੀ ਨਾਗਰਿਕਤਾ ਸੋਧ ਕਾਨੂੰਨ 'ਚ ਮੁਸਲਮਾਨਾਂ ਨੂੰ ਸ਼ਾਮਲ ਨਾ ਕਰਨ ਦੇ ਵਿਰੋਧ 'ਚ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕਾਫ਼ੀ ਅਜੀਬੋ-ਗਰੀਬ ਹੈ ਭਾਵੇਂ ਅਕਾਲੀ ਦਲ ਇਸ ਪਿੱਛੇ ਪਾਰਟੀ ਦੇ ਸਿਧਾਂਤਾਂ ਦਾ ਦਾਅਵਾ ਕਰਦਾ ਹੈ ...
ਚੀਨ ਦੀ ਸ਼ੋਸ਼ੇਬਾਜੀ ਹੋ ਰਹੀ ਨਾਕਾਮ
ਚੀਨ ਦੀ ਸ਼ੋਸ਼ੇਬਾਜੀ ਹੋ ਰਹੀ ਨਾਕਾਮ
ਸੰਯੁਕਤ ਰਾਸ਼ਟਰ 'ਚ ਚੀਨ ਦੀ ਇੱਕ ਵਾਰ ਫਿਰ ਕਿਰਕਰੀ ਹੋਈ ਹੈ ਕਸ਼ਮੀਰ ਮਾਮਲਾ ਉਠਾਉਣ 'ਤੇ ਬ੍ਰਿਟੇਨ ਤੇ ਫਰਾਂਸ ਨੇ ਚੀਨ ਦਾ ਸਾਥ ਨਹੀਂ ਦਿੱਤਾ ਚਿੱਤ ਹੋਣ ਤੋਂ ਬਾਅਦ ਹੁਣ ਚੀਨ ਦੁਹਾਈ ਦੇ ਰਿਹਾ ਹੈ ਕਿ ਭਾਰਤ ਪਾਕਿ ਦਰਮਿਆਨ ਸਬੰਧਾਂ ਨੂੰ ਠੀਕ ਰੱਖਣ ਲਈ ਉਸ ਨੇ ਸੰਯੁਕਤ ਰਾਸ਼ਟਰ 'ਚ...
ਪਾਣੀ ਸੰਭਾਲ ਲਈ ਜ਼ਰੂਰੀ ਕਦਮ
save water | ਪਾਣੀ ਸੰਭਾਲ ਲਈ ਜ਼ਰੂਰੀ ਕਦਮ
save water | ਪੰਜਾਬ ਸਰਕਾਰ ਨੇ ਪਾਣੀ ਦੀ ਬੱਚਤ ਤੇ ਜਲ ਸਰੋਤਾਂ ਨੂੰ ਸੰਭਾਲਣ ਲਈ ਵਿਧਾਨ ਸਭਾ 'ਚ ਇੱਕ ਬਿੱਲ ਪਾਸ ਕਰ ਦਿੱਤਾ ਹੈ ਇਸ ਸਬੰਧੀ ਸਰਕਾਰ ਨੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਵੀ ਬੁਲਾ ਲਈ ਹੈ ਇਹ ਕਦਮ ਬਹੁਤ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ ਕਿਉਂਕਿ ਸ...
ਫ਼ਿਰਕਾਪ੍ਰਸਤੀ ‘ਚੋਂ ਨਿੱਕਲਣ ਦੀ ਲੋੜ
ਫ਼ਿਰਕਾਪ੍ਰਸਤੀ 'ਚੋਂ ਨਿੱਕਲਣ ਦੀ ਲੋੜ
ਪਤਾ ਨਹੀਂ ਸਾਡੇ ਨੇਤਾਵਾਂ ਨੂੰ 1947 ਦੀ ਵੰਡ ਕਿਵੇਂ ਭੁੱਲ ਜਾਂਦੀ ਹੈ
ਜਿਸ ਨੂੰ ਕੱਟੜਤਾ ਨੇ ਵਹਿਸ਼ੀਪੁਣੇ 'ਚ ਬਦਲ ਦਿੱਤਾ
ਇਸ ਨਫ਼ਰਤ ਨੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਸ਼ਰਮਿੰਦਾ ਕਰ ਦਿੱਤਾ ਸੀ
ਪਤਾ ਨਹੀਂ ਸਾਡੇ ਨੇਤਾਵਾਂ ਨੂੰ 1947 ਦੀ ਵੰਡ ਕਿਵੇਂ ਭੁੱ...
ਵਿਰੋਧੀ ਸਿਆਸਤ ‘ਚ ਰੁਲ਼ ਰਹੇ ਜਨਤਕ ਮੁੱਦੇ
ਵਿਰੋਧੀ ਸਿਆਸਤ 'ਚ ਰੁਲ਼ ਰਹੇ ਜਨਤਕ ਮੁੱਦੇ
ਐਨਆਰਸੀ, ਸੀਏਈ ਤੇ ਐਨਪੀਆਰ ਦੇ ਮਾਮਲੇ 'ਚ ਦੇਸ਼ ਅੰਦਰ ਸਿਆਸੀ ਹਨ੍ਹੇਰੀ ਆਈ ਹੋਈ ਹੈ ਵਿਰੋਧੀ ਪਾਰਟੀਆਂ ਨੇ ਉਕਤ ਮਾਮਲਿਆਂ 'ਚ ਤਾਂ ਵਿਰੋਧ ਕਰਨਾ ਹੀ ਸੀ, ਹੁਣ ਸੱਤਾਧਿਰ ਵੱਲੋਂ ਵੀ ਜਨਤਕ ਤੌਰ 'ਤੇ ਨਾਗਰਿਕਤਾ ਸੋਧ ਬਿੱਲ ਦੇ ਹੱਕ 'ਚ ਅੰਦੋਲਨ ਛੇੜਿਆ ਜਾ ਰਿਹਾ ਹੈ ਹਰ ਰੋ...
ਪੰਚਾਇਤਾਂ ਦੀ ਸ਼ਲਾਘਾਯੋਗ ਪਹਿਲ
ਪੰਚਾਇਤਾਂ ਦੀ ਸ਼ਲਾਘਾਯੋਗ ਪਹਿਲ
ਹਰਿਆਣਾ ਦੀਆਂ 700 ਤੋਂ ਵੱਧ ਪੰਚਾਇਤਾਂ Panchayat ਨੇ ਆਪਣੇ ਪਿੰਡਾਂ 'ਚੋਂ ਸ਼ਰਾਬ ਦੇ ਠੇਕੇ ਹਟਾਉਣ ਦੀ ਮੰਗ ਕੀਤੀ ਹੈ ਪਹਿਲਾਂ ਵੀ ਇਸ ਸੂਬੇ 'ਚ ਸ਼ਰਾਬ 'ਤੇ ਪਾਬੰਦੀ ਖਿਲਾਫ਼ ਵੱਡੀ ਲਹਿਰ ਰਹੀ ਹੈ. ਮਰਦਾਂ ਦੇ ਨਾਲ-ਨਾਲ ਔਰਤਾਂ ਨੇ ਵੀ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਪ੍ਰਦਰਸ਼ਨ ਤੱਕ ...
ਮਹਿੰਗਾਈ ‘ਤੇ ਲਗਾਮ ਜ਼ਰੂਰੀ
ਮਹਿੰਗਾਈ 'ਤੇ ਲਗਾਮ ਜ਼ਰੂਰੀ
ਥੋਕ ਕੀਮਤ ਸੂਚਕਅੰਕ ਅਧਾਰਿਤ ਮਹਿੰਗਾਈ ਦਰ ਛੜੱਪੇ ਮਾਰ ਕੇ ਵਧ ਰਹੀ ਹੈ ਤੇ ਇਸ ਮਹੀਨੇ ਇਹ 8 ਫੀਸਦੀ ਨੂੰ ਪਾਰ ਕਰ ਸਕਦੀ ਹੈ ਬਿਨਾ ਸ਼ੱਕ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਚ ਵਾਧਾ ਚਿੰਤਾਜਨਕ ਹੈ ਤੇ ਆਮ ਜਨਤਾ ਲਈ ਵੱਡੀ ਪ੍ਰੇਸ਼ਾਨੀ ਹੈ ਪਿਆਜ਼ ਦੀਆਂ ਕੀਮਤਾਂ 100 ਰੁਪਏ ਦੇ ਕਰੀਬ ਟਿਕੀਆਂ ...
ਸਿਆਸਤ, ਧਰਮ ਤੇ ਅੱਤਵਾਦ
ਸਿਆਸਤ, ਧਰਮ ਤੇ ਅੱਤਵਾਦ
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ ਇੱਕ ਪੁਲਿਸ ਅਧਿਕਾਰੀ ਦੇ ਮਾਮਲੇ 'ਚ ਸਿਆਸਤ ਸ਼ੁਰੂ ਹੋ ਗਈ ਹੈ ਕਾਂਗਰਸ ਤੇ ਭਾਜਪਾ ਇੱਕ-ਦੂਜੇ ਖਿਲਾਫ਼ ਹਮਲੇ ਕਰ ਰਹੀਆਂ ਹਨ ਇਹ ਰੁਝਾਨ ਅੱਤਵਾਦ ਖਿਲਾਫ਼ ਲੜਾਈ 'ਚ ਸਭ ਤੋਂ ਵੱਡੀ ਰੁਕਾਵਟ ਹੈ ਪਰ ਹੁਣ ਤਾਂ ਸਿਆਸਤ ਤੋਂ ...