ਮੰਦਰ ਹੀ ਨਹੀਂ, ਰਾਮ ਰਾਜ ਵੀ ਆਵੇ
ਮੰਦਰ ਹੀ ਨਹੀਂ, ਰਾਮ ਰਾਜ ਵੀ ਆਵੇ
ਸ੍ਰੀ ਰਾਮ ਮੰਦਰ ਦੀ ਅਯੁੱਧਿਆ 'ਚ ਉਸਾਰੀ ਦਾ ਆਰੰਭ ਇੱਕ ਇਤਿਹਾਸਕ ਘਟਨਾ ਚੱਕਰ ਹੈ ਸ੍ਰੀ ਰਾਮ ਜੀ ਦਾ ਜਨਮ ਭਾਵੇਂ ਅਯੁੱਧਿਆ 'ਚ ਹੋਇਆ ਪਰ ਉਹ ਪੂਰੇ ਭਾਰਤ ਵਾਸੀਆਂ ਦੀ ਆਤਮਾ 'ਚ ਵੱਸੇ ਹੋਏ ਹਨ ਭਾਰਤੀ ਸੰਸਕ੍ਰਿਤੀ ਦੀ ਉਨ੍ਹਾਂ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸ੍ਰ...
ਪਾਕਿਸਤਾਨ ਨੂੰ ਝਟਕਾ
ਪਾਕਿਸਤਾਨ ਨੂੰ ਝਟਕਾ
ਕੁਲਭੂਸ਼ਣ ਜਾਧਵ ਮਾਮਲੇ 'ਚ ਮਨ ਆਈਆਂ ਕਰ ਰਹੇ ਪਾਕਿਸਤਾਨ ਨੂੰ ਕੌਮਾਂਤਰੀ ਅਦਾਲਤ ਵੱਲੋਂ ਝਟਕਾ ਲੱਗਾ ਹੈ ਪਾਕਿਸਤਾਨ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰਦੇ ਭਾਰਤ ਦੇ ਸਾਬਕਾ ਫੌਜੀ ਅਧਿਕਾਰੀ ਖਿਲਾਫ਼ ਚੱਲ ਰਹੇ ਮਾਮਲੇ ਦੀ ਸੁਣਵਾਈ ਹੋ ਰਹੀ ਹੈ ਕੌਮਾਂਤਰੀ ਅਦਾਲਤ ਦੇ ਹੁਕਮਾਂ ਨਾਲ ਹਾਈ ਕੋਰਟ ਇਸਲਾ...
ਬਾਲੀਵੁੱਡ ਸਵਾਲਾਂ ਦੇ ਘੇਰੇ ‘ਚ
ਬਾਲੀਵੁੱਡ ਸਵਾਲਾਂ ਦੇ ਘੇਰੇ 'ਚ
ਨੌਜਵਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖੁਦਕੁਸ਼ੀ ਦੀ ਘਟਨਾ ਨੇ ਸਮੁੱਚੇ ਬਾਲੀਵੁੱਡ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕੀਤਾ ਹੈ ਸੁਸ਼ਾਂਤ ਦੀ ਮੌਤ ਨਾਲ ਜਿਸ ਤਰ੍ਹਾਂ ਭਾਈ-ਭਤੀਜਾਵਾਦ (ਨੈਪਟੋਇਜ਼ਮ) ਦੇ ਦੋਸ਼ਾਂ ਦੀ ਚਰਚਾ ਹੋਣ ਲੱਗੀ ਹੈ ਇਸ ਤੋਂ ਪਹਿਲਾਂ ਕਦੇ ਵੀ ਏਨੇ...
ਦੇਸ਼ ਦਾ ਸਵੈਮਾਣ ਕਾਇਮ ਰੱਖੋ
ਦੇਸ਼ ਦਾ ਸਵੈਮਾਣ ਕਾਇਮ ਰੱਖੋ
'ਮਿਸਟਰ ਡੈਮੋਕ੍ਰੇਸੀ' ਅਸੀਂ ਤੁਹਾਡੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹਾਂ, ਤਾਈਵਾਨ ਦੇ ਸਾਬਕਾ ਰਾਸ਼ਟਰਪਤੀ ਲੀ ਤੇਂਗ ਹੂਈ ਪ੍ਰਤੀ ਭਾਰਤ ਦੇ ਸ਼ਬਦਾਂ ਨਾਲ ਚੀਨ ਲਈ ਭਾਰਤ ਦੀ ਨੀਤੀ ਨੂੰ ਦੇਰ ਨਾਲ ਪ੍ਰਦਸ਼ਿਤ ਕੀਤਾ ਗਿਆ ਪਰ ਪ੍ਰਭਾਵਪੂਰਨ ਰੁਖ਼ ਹੈ ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਭਾ...
ਸ਼ਰਾਬ ‘ਤੇ ਪਾਬੰਦੀ ਬਾਰੇ ਪਾਰਟੀਆਂ ਚੁੱਪ
ਸ਼ਰਾਬ 'ਤੇ ਪਾਬੰਦੀ ਬਾਰੇ ਪਾਰਟੀਆਂ ਚੁੱਪ
ਪੰਜਾਬ 'ਚ ਸ਼ਰਾਬ ਦੇ ਕਹਿਰ ਨਾਲ 60 ਤੋਂ ਵੱਧ ਮੌਤਾਂ ਹੋ ਗਈਆਂ ਹਨ ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਨੇ ਵੀ ਆਪਣੇ-ਆਪਣੇ ਪੱਤੇ ਖੇਡਣੇ ਸ਼ੁਰੂ ਕਰ ਦਿੱਤੇ ਹਨ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਆਨ ਆਉਣੇ ਸ਼ੁਰੂ ਹੋ ਗਏ ਅਕਾਲੀ ਦਲ ਦੇ ਪ੍ਰਧ...
ਸ਼ਰਾਬ ਦਾ ਕਹਿਰ ਨਹੀਂ ਸੀ ਵਰ੍ਹਨਾ, ਜੇਕਰ…
ਸ਼ਰਾਬ ਦਾ ਕਹਿਰ ਨਹੀਂ ਸੀ ਵਰ੍ਹਨਾ, ਜੇਕਰ...
ਪੰਜਾਬ 'ਚ ਇੱਕ ਵਾਰ ਫੇਰ ਸ਼ਰਾਬ ਨੇ ਕਹਿਰ ਵਰਤਾਇਆ ਹੈ 26 ਵਿਅਕਤੀਆਂ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ ਤਕਨੀਕੀ ਭਾਸ਼ਾ 'ਚ ਇਸ ਨੂੰ ਜ਼ਹਿਰੀਲੀ ਜਾਂ ਨਕਲੀ ਸ਼ਰਾਬ ਕਿਹਾ ਜਾਂਦਾ ਹੈ ਪਰ ਸੱਚਾਈ ਇਹ ਹੈ ਕਿ ਸ਼ਰਾਬ ਤਾਂ ਜ਼ਹਿਰ ਹੀ ਹੁੰਦੀ ਹੈ ਉਸ ਨੂੰ ਭਾਵੇਂ ਅਸਲੀ ਕਹੋ ਜਾ...
ਪੜ੍ਹਾਈ ਦਾ ਪੱਧਰ ਕਾਇਮ ਰੱਖਣਾ ਜ਼ਰੂਰੀ
ਪੜ੍ਹਾਈ ਦਾ ਪੱਧਰ ਕਾਇਮ ਰੱਖਣਾ ਜ਼ਰੂਰੀ
ਕੋਵਿਡ-19 ਮਹਾਂਮਾਰੀ ਦੌਰਾਨ ਲੱਗੇ ਲਾਕਡਾਊਨ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਬਾਰੇ ਸਰਕਾਰਾਂ ਤੇ ਸਮਾਜ ਨੂੰ ਜਾਗਰੂਕ ਰਹਿਣਾ ਪਵੇਗਾ ਕੇਂਦਰੀ ਮਾਧਿਆਮਿਕ ਸਿੱਖਿਆ ਬੋਰਡ, ਪੰਜਾਬ ਸਕੂਲ ਸਿੱਖਿਆ ਬੋਰਡ ਤੇ ਹਰਿਆਣਾ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ...
ਮਹਿਲਾਵਾਂ ਦੇ ਹੱਕਾਂ ‘ਤੇ ਮੋਹਰ
ਮਹਿਲਾਵਾਂ ਦੇ ਹੱਕਾਂ 'ਤੇ ਮੋਹਰ
ਕੇਂਦਰ ਸਰਕਾਰ ਨੇ ਫੌਜ 'ਚ ਮਹਿਲਾਵਾਂ ਨੂੰ ਬਰਾਬਰੀ ਦੇ ਹੱਕ ਦੇਣ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ 'ਤੇ ਮੋਹਰ ਲਾ ਦਿੱਤੀ ਹੈ ਫੌਜ ਦੀਆਂ ਦਸ ਸਟਰੀਮਾਂ-ਆਰਮੀ ਏਅਰ ਡਿਫੈਂਸ, ਸਿਗਨਲ ਇੰਜੀਨੀਅਰ, ਆਰਮੀ ਏਵੀਨੇਸ਼ਨ, ਇਲੈਕਟ੍ਰੋਨਿਕਸ ਐਂਡ ਮੈਕੇਨੀਕਲ ਇੰਜੀਨੀਅਰਿੰਗ, ਆਰਮੀ ਸਰਵਿਸ ਕਾਰਪ...
ਪੁਲਿਸ ਪ੍ਰਬੰਧ ‘ਚ ਸੁਧਾਰ ਜ਼ਰੂਰੀ
ਪੁਲਿਸ ਪ੍ਰਬੰਧ 'ਚ ਸੁਧਾਰ ਜ਼ਰੂਰੀ
ਇਹ ਸਾਡਾ ਦੇਸ਼ ਹੀ ਹੈ ਜਿੱਥੇ ਪੁਲਿਸ ਇਮਾਨਦਾਰ, ਸ਼ਰੀਫ਼ ਤੇ ਨਿਰਦੋਸ਼ ਨੂੰ ਭੈੜੇ ਤੋਂ ਭੈੜੇ ਅਪਰਾਧਾਂ 'ਚ ਫ਼ਸਾ ਦਿੰਦੀ ਹੈ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਪੁਲਿਸ ਆਪਣੇ ਦਾਇਰੇ ਤੋਂ ਅੱਗੇ ਨਿਕਲ ਕੇ ਗੈਰ ਕਾਨੂੰਨੀ ਕੰਮ ਕਰਨ 'ਚ ਜੁਟ ਜਾਂਦੀ ਹੈ ਖੁੰਦਕਬਾਜ਼ੀ ਨਾਲ ਕਿਸੇ ਨੂੰ ਸਬ...
ਕੋਰੋਨਾ ਵਾਇਰਸ ਗੰਭੀਰ ਸਥਿਤੀ ਵੱਲ
ਕੋਰੋਨਾ ਵਾਇਰਸ ਗੰਭੀਰ ਸਥਿਤੀ ਵੱਲ
ਦੇਸ਼ ਅੰਦਰ ਕੋਵਿਡ-19 ਦੀ ਮਹਾਂਮਾਰੀ ਦਾ ਸਮਾਜਿਕ ਫੈਲਾਅ ਹੋਇਆ ਹੈ ਜਾਂ ਨਹੀਂ ਇਸ ਦਾ ਨਿਰਣਾ ਤਾਂ ਜਦੋਂ ਆਏਗਾ, ਆਏਗਾ ਹੀ, ਪਰ ਇਹ ਗੱਲ ਜ਼ਰੂਰ ਸਾਫ਼ ਹੈ ਕਿ ਹਾਲਾਤ ਆਮ ਨਹੀਂ ਹਨ ਸ਼ੁਰੂਆਤੀ ਦੌਰ 'ਚ 100-200 ਰੋਜ਼ਾਨਾ ਮਰੀਜ਼ ਆਉਂਦੇ ਸਨ ਜੋ ਹੁਣ ਰੋਜ਼ਾਨਾ 40,000 ਤੱਕ ਪਹੁੰਚ ਗਏ ਤ...