ਅਮਰੀਕਾ ‘ਚ ਚੋਣਾਂ ਬਨਾਮ ਭਾਰਤ-ਚੀਨ ਸਬੰਧ
ਅਮਰੀਕਾ 'ਚ ਚੋਣਾਂ ਬਨਾਮ ਭਾਰਤ-ਚੀਨ ਸਬੰਧ
ਦੁਨੀਆ ਦੇ ਤਾਕਤਵਰ ਮੁਲਕ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਸਬੰਧੀ ਪ੍ਰਚਾਰ ਜ਼ੋਰਾਂ 'ਤੇ ਹੈ ਡੈਮੋਕ੍ਰੇਟਿਕ ਤੇ ਰਿਪਬਲਿਕਨ ਪਾਰਟੀਆਂ ਮੈਦਾਨ 'ਚ ਹਨ ਵਰਤਮਾਨ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦੂਜੀ ਵਾਰ ਚੋਣ ਜਿੱਤਣ ਲਈ ਜ਼ੋਰ ਲਾ ਰਹੇ ਹਨ ਦੂਜੇ ਪਾਸੇ ਡੈਮੋਕ੍ਰੇਟ ਜੋ ਬਾਈਡ...
ਬਾਲੀਵੁੱਡ ‘ਚ ਵੀ ਹੋਵੇ ਡੋਪ ਟੈਸਟ
ਬਾਲੀਵੁੱਡ 'ਚ ਵੀ ਹੋਵੇ ਡੋਪ ਟੈਸਟ
ਸੁਸ਼ਾਂਤ ਰਾਜਪੂਤ ਦੀ ਮੌਤ ਦਾ ਮਾਮਲਾ ਨੈਸ਼ਨਲ ਟੈਲੀਵਿਜ਼ਨ 'ਤੇ ਅੱਜ ਵੀ ਛਾਇਆ ਹੋਇਆ ਹੈ ਨੈਪੋਟਿਜ਼ਮ ਤੋਂ ਲੈ ਕੇ ਡਰੱਗਸ, ਪੈਸਾ, ਸ਼ੋਹਰਤ ਨਾ ਜਾਣੇ ਕੀ-ਕੀ ਕਾਰਨ ਸੁਸ਼ਾਂਤ ਦੀ ਮੌਤ ਦੇ ਪਿੱਛੇ ਦੱਸੇ ਜਾ ਰਹੇ ਹਨ ਮਾਮਲੇ ਵਿਚ ਕਾਫ਼ੀ ਮੋੜ ਆਏ, ਮੁੰਬਈ ਪੁਲਿਸ, ਬਿਹਾਰ ਪੁਲਿਸ ਅਤੇ ਆਖ਼ਰਕ...
ਫੇਸਬੁੱਕ ਦਾ ਪਸਾਰਾ ਤੇ ਪੱਖਪਾਤ
ਫੇਸਬੁੱਕ ਦਾ ਪਸਾਰਾ ਤੇ ਪੱਖਪਾਤ
ਦੇਸ਼ ਦੀ ਸਿਆਸਤ 'ਚ ਫੇਸਬੁੱਕ ਦੇ ਰੋਲ ਦੀ ਚਰਚਾ ਹੋਣੀ ਇੱਕ ਮਹੱਤਵਪੂਰਨ ਘਟਨਾ ਚੱਕਰ ਹੈ ਜਿਸ ਨੇ ਸਿਆਸੀ ਪੰਡਤਾਂ ਨੂੰ ਵੀ ਚੱਕਰ 'ਚ ਪਾ ਦਿੱਤਾ ਹੈ ਦਰਅਸਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਸੋਸ਼ਲ ਮੀਡੀਆ ਦੇ ਰੋਲ ਦੀ ਚਰਚਾ ਪਹਿਲੀ ਵਾਰ ਹੋਈ ਸੀ ਇਸ ਤੋਂ ਪਹਿਲਾਂ ਸਿਰਫ਼ ਪ੍ਰਿੰਟ ...
ਚੀਨ ਦਾ ਵਧ ਰਿਹਾ ਖ਼ਤਰਾ (China Threat)
ਚੀਨ ਦਾ ਵਧ ਰਿਹਾ ਖ਼ਤਰਾ (China Threat)
ਭਾਰਤ-ਚੀਨ ਦਰਮਿਆਨ ਗੱਲਬਾਤ 'ਚ ਚੱਲ ਰਹੀ ਅਸਪੱਸ਼ਟਤਾ ਦੀ ਚਰਚਾ ਵਜ਼ਨਦਾਰ ਸਾਬਤ ਹੋਈ ਹੈ ਕਮਾਂਡਰ ਪੱਧਰ ਤੇ ਹੋਰ ਕਈ ਤਰ੍ਹਾਂ ਦੀ ਗੱਲਬਾਤ ਦੇ ਬਾਵਜੂਦ ਚੀਨ ਭਾਰਤ ਨਾਲ ਲੁਕਣਮੀਟੀ ਹੀ ਖੇਡ ਰਿਹਾ ਹੈ ਚੀਨ ਦੀਆਂ ਦਗੇਬਾਜ਼ੀਆਂ ਇੱਕ ਵਾਰ ਫਿਰ ਸਾਬਤ ਹੋਈਆਂ ਹਨ ਦੋ ਦਿਨ ਪਹਿਲਾਂ...
ਦੇਸ਼ ਦਾ ਘਾਗ ਸਿਆਸਤਦਾਨ
ਦੇਸ਼ ਦਾ ਘਾਗ ਸਿਆਸਤਦਾਨ
ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ ਪਰ ਆਪਣੀ ਸਿਆਸੀ ਜ਼ਿੰਦਗੀ ਦੀ ਇੱਕ ਅਮਿੱਟ ਛਾਪ ਛੱਡ ਗਏ ਹਨ ਜੋ ਅੱਜ ਦੇ ਸਿਆਸਤਦਾਨਾਂ ਲਈ ਇੱਕ ਪ੍ਰੇਰਨਾ ਵੀ ਹੈ ਤੇ ਚੁਣੌਤੀ ਵੀ ਕਦੇ ਜਿਸ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ, ਉਸੇ ਪਾਰਟੀ 'ਚ ਉਨ੍ਹ...
ਚੀਨ ਦੀ ਪੈਂਤਰੇਬਾਜ਼ੀ
ਚੀਨ ਦੀ ਪੈਂਤਰੇਬਾਜ਼ੀ
ਭਾਰਤ ਦੇ ਅਮਰੀਕਾ ਨਾਲ ਤਣਾਅ ਭਰੇ ਸਬੰਧਾਂ ਦਰਮਿਆਨ ਚੀਨ ਨੇ ਤਿੱਬਤ 'ਚ ਆਪਣਾ ਮੋਰਚਾ ਮਜ਼ਬੂਤ ਕਰਨ ਦਾ ਯਤਨ ਕੀਤਾ ਹੈ ਪ੍ਰਧਾਨ ਮੰਤਰੀ ਸ਼ੀ ਜਿੰਨ ਪਿੰਗ ਨੇ 'ਆਧੁਨਿਕ ਸਮਾਜਵਾਦੀ ਤਿੱਬਤ' ਬਣਾਉਣ ਦਾ ਐਲਾਨ ਕੀਤਾ ਹੈ ਇਸ ਐਲਾਨ 'ਚੋਂ ਚੀਨ ਦਾ ਇਹ ਡਰ ਝਲਕ ਰਿਹਾ ਹੈ ਕਿ ਕਿਤੇ ਤਿੱਬਤੀ ਵੱਖਵਾਦ ਦੀ...
ਸੁਪਰੀਮ ਕੋਰਟ ਦਾ ਸਹੀ ਫੈਸਲਾ
ਸੁਪਰੀਮ ਕੋਰਟ ਦਾ ਸਹੀ ਫੈਸਲਾ
ਸੁਪਰੀਮ ਕੋਰਟ ਨੇ ਬਿਹਾਰ ਵਿਧਾਨ ਸਭਾ ਚੋਣਾਂ ਟਾਲਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ ਅਦਾਲਤ ਨੇ ਫੈਸਲੇ 'ਚ ਕਿਹਾ ਹੈ ਕਿ ਕੋਵਿਡ-19 ਨੂੰ ਚੋਣਾਂ ਟਾਲਣ ਦਾ ਆਧਾਰ ਨਹੀਂ ਮੰਨਿਆ ਜਾ ਸਕਦਾ ਦੇਸ਼ ਕੋਵਿਡ-19 ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਜਿਸ ਨਾਲ ਨਜਿੱਠਣ ਦੀ ਪਹਿਲੀ ਜਿੰਮੇਵਾਰ...
ਸਰਕਾਰਾਂ ਦੀ ਦੁਵਿਧਾ
ਸਰਕਾਰਾਂ ਦੀ ਦੁਵਿਧਾ
ਕੋਵਿਡ-19 ਦੇ ਵਧ ਰਹੇ ਮਰੀਜ਼ਾਂ ਦੀ ਗਿਣਤੀ ਕਾਰਨ ਸੂਬਾ ਸਰਕਾਰਾਂ ਦੁਵਿਧਾ 'ਚ ਪਈਆਂ ਨਜ਼ਰ ਆ ਰਹੀਆਂ ਹਨ ਪੰਜਾਬ ਤੇ ਹਰਿਆਣਾ ਸਰਕਾਰ ਨੇ ਇੱਕ ਵਾਰ ਫ਼ੇਰ ਸਖ਼ਤੀ ਵਰਤਦਿਆਂ ਦੋ ਦਿਨਾਂ ਲਈ ਲਾਕਡਾਊਨ ਵਧਾ ਦਿੱਤਾ ਹੈ ਪੰਜਾਬ ਨੇ ਰਾਤ ਦਾ ਕਰਫ਼ਿਊ ਵੀ ਸ਼ੁਰੂ ਕੀਤਾ ਹੈ ਇਸ ਤੋਂ ਪਹਿਲਾਂ ਦੋਵਾਂ ਸੂਬਿਆਂ ...
ਵਿਰਾਸਤ ਦੀ ਬੇਕਦਰੀ
ਵਿਰਾਸਤ ਦੀ ਬੇਕਦਰੀ
ਦੇਸ਼ ਦੇ ਪ੍ਰਸਿੱਧ ਮਰਹੂਮ ਸ਼ਹਿਨਾਈ ਵਾਦਕ ਬਿਸਮਿੱਲ੍ਹਾ ਖਾਨ ਦੇ ਬਨਾਰਸ ਵਿਚਲੇ ਜੱਦੀ ਘਰ ਨੂੰ ਤੋੜ ਕੇ ਉੱਥੇ ਕਾਰੋਬਾਰੀ ਇਮਾਰਤ ਬਣਾਈ ਜਾ ਰਹੀ ਹੈ ਭਾਵੇਂ ਇਹ ਮਾਮਲਾ ਪਰਿਵਾਰ ਦਾ ਹੈ ਪਰ ਸਰਕਾਰ ਨੂੰ ਅੱਗੇ ਆ ਕੇ ਇਸ ਇਮਾਰਤ ਨੂੰ ਵਿਰਾਸਤ ਦੇ ਰੂਪ 'ਚ ਸੰਭਾਲਣਾ ਚਾਹੀਦਾ ਸੀ ਬਿਸਮਿੱਲ੍ਹਾ ਖਾਨ ਵ...
ਸਫ਼ਾਈ ਬਣੇ ਜੀਵਨ ਦਾ ਅਟੁੱਟ ਅੰਗ
ਸਫ਼ਾਈ ਬਣੇ ਜੀਵਨ ਦਾ ਅਟੁੱਟ ਅੰਗ
ਸਫ਼ਾਈ ਰੱਖਣ 'ਚ ਮੱਧ ਪ੍ਰਦੇਸ਼ ਨੇ ਇੱਕ ਵਾਰ ਫ਼ਿਰ ਬਾਜ਼ੀ ਮਾਰੀ ਹੈ ਸੂਬੇ ਦਾ ਸ਼ਹਿਰ ਇੰਦੌਰ ਪੂਰੇ ਦੇਸ਼ 'ਚ ਲਗਾਤਾਰ ਚੌਥੀ ਵਾਰ ਪਹਿਲੇ ਨੰਬਰ 'ਤੇ ਆਇਆ ਹੈ ਉਂਜ ਸਾਫ਼ ਪਹਿਲੇ 20 ਸ਼ਹਿਰਾਂ 'ਚ ਮੱਧ ਪ੍ਰਦੇਸ਼ ਦੇ ਚਾਰ ਸ਼ਹਿਰ ਹਨ ਪਰ ਚੰਡੀਗੜ੍ਹ ਵਰਗੇ ਸਾਫ਼ ਤੇ ਸੁੰਦਰ ਸ਼ਹਿਰ ਨੂੰ ਵੀ ਮੱਧ ਪ...