ਦਰਿੰਦਗੀ ਤੇ ਡਾਵਾਂਡੋਲ ਸਰਕਾਰੀ ਪ੍ਰਬੰਧ
ਦਰਿੰਦਗੀ ਤੇ ਡਾਵਾਂਡੋਲ ਸਰਕਾਰੀ ਪ੍ਰਬੰਧ
ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਇੱਕ ਲੜਕੀ ਨਾਲ ਕਥਿਤ ਸਮੂਹਿਕ ਦੁਰਾਚਾਰ ਤੇ ਹੱਤਿਆ ਦੇ ਮਾਮਲੇ ਨੇ ਸਮਾਜ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ ਇਸ ਤੋਂ ਖੌਫ਼ਨਾਕ ਤੇ ਸੰਵੇਦਨਹੀਣਤਾ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਵੀ ਪੁਲਿਸ ਵੱਲ...
ਉੱਚੀ ਦੁਕਾਨ, ਫਿੱਕਾ ਪਕਵਾਨ
ਉੱਚੀ ਦੁਕਾਨ, ਫਿੱਕਾ ਪਕਵਾਨ
ਦੁਨੀਆ ਦੇ ਤਾਕਤਵਰ ਮੁਲਕ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਮੈਦਾਨ 'ਚ Àੁੱਤਰੇ ਰਿਪਬਲਕਿਨ ਉਮੀਦਵਾਰ ਤੇ ਮੌਜ਼ੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟ ਉਮੀਦਵਾਰ ਜੋ ਬਾਈਡੇਨ ਦੀ ਬਹਿਸ ਨੈਤਿਕਤਾ ਦੀ ਨਜ਼ਰ ਨਾਲ ਹੇਠਲੇ ਪੱਧਰ ਦੀ ਹੈ ਦੋਵੇਂ ਆਗੂ ਬਹਿਸ ਵੇਲੇ ਏਨੇ ਭਖ਼ ਗਏ ਕਿ ਇੱਕ...
ਮੁੱਦੇ ਪਿੱਛੇ, ਗੱਠਜੋੜ ਭਾਰੀ
ਮੁੱਦੇ ਪਿੱਛੇ, ਗੱਠਜੋੜ ਭਾਰੀ
ਬਿਹਾਰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸੂਬੇ 'ਚ ਸਿਆਸੀ ਸਰਗਰਮੀਆਂ ਨਵੇਂ ਗਠਜੋੜ ਬਣਾਉਣ ਜਾਂ ਪੁਰਾਣੇ ਗਠਜੋੜ ਕਾਇਮ ਰੱਖਣ 'ਤੇ ਕੇਂਦਰਿਤ ਹੋ ਗਈਆਂ ਹਨ ਮੁੱਖ ਮੁਕਾਬਲਾ ਰਾਸ਼ਟਰੀ ਜਨਤਾ ਦਲ ਦੀ ਅਗਵਾਈ ਵਾਲੇ ਮਹਾਂਗੱਠਜੋੜ ਤੇ ਸੱਤਾਧਾਰੀ ਜਨਤਾ ਦਲ (ਯੂ) ਭਾਜਪਾ ਵਿਚਕਾਰ ਹੈ ਪ...
ਭਾਰਤ ਵੀ ਸੰਭਾਲੇ ਵਿਰਾਸਤ
ਭਾਰਤ ਵੀ ਸੰਭਾਲੇ ਵਿਰਾਸਤ
ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਵਾ ਦੀ ਸਰਕਾਰ ਨੇ ਭਾਰਤੀ ਫ਼ਿਲਮੀ ਅਦਾਕਾਰ ਦਲੀਪ ਕੁਮਾਰ ਤੇ ਕਪੂਰ ਖਾਨਦਾਨ ਦੇ ਜੱਦੀ ਘਰਾਂ ਨੂੰ ਮਿਊਜ਼ੀਅਮ ਦਾ ਰੂਪ ਦੇਣ ਦਾ ਫੈਸਲਾ ਲਿਆ ਹੈ ਇਹ ਕਦਮ ਸਾਨੂੰ ਵੀ ਆਪਣੇ ਕਲਾਕਾਰਾਂ ਨਾਲ ਜੁੜੀ ਵਿਰਾਸਤ ਨੂੰ ਸੰਭਾਲਣ ਦਾ ਸੁਨੇਹਾ ਦਿੰਦਾ ਹੈ ਅਜੇ ਪਿਛਲੇ ਮਹ...
ਮਨ ਨਾਲ ਲੜਨ ਦਾ ਸਿਰਫ਼ ਇੱਕੋ ਉਪਾਅ ਰਾਮ-ਨਾਮ : ਪੂਜਨੀਕ ਗੁਰੂ ਜੀ
ਮਨ ਨਾਲ ਲੜਨ ਦਾ ਸਿਰਫ਼ ਇੱਕੋ ਉਪਾਅ ਰਾਮ-ਨਾਮ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਵਿੱਚ ਮਾਲਕ ਦਾ ਨਾਮ ਲੈਣਾ ਬੜਾ ਮੁਸ਼ਕਲ ਹੈ ਮਨ ਅਤੇ ਮਨਮਤੇ ਲੋਕ ਰੋਕਦੇ-ਟੋਕਦੇ ਹਨ ਇਨਸਾਨ ਪ੍ਰਭੂ ਦਾ ਨਾਮ ਲੈਣਾ ਵੀ ਚਾਹੇ ਤਾਂ ਮਨ ਤਰ੍ਹਾਂ...
ਚਿੰਤਨ ਖ਼ਤਮ, ਵੋਟ ਬੈਂਕ ਦੀ ਲੜਾਈ ਸ਼ੁਰੂ
ਚਿੰਤਨ ਖ਼ਤਮ, ਵੋਟ ਬੈਂਕ ਦੀ ਲੜਾਈ ਸ਼ੁਰੂ
ਸੰਸਦ 'ਚ ਪਾਸ ਤਿੰਨ ਖੇਤੀ ਬਿੱਲਾਂ 'ਤੇ ਸਿਆਸਤ ਇਸ ਹੱਦ ਤੱਕ ਗਰਮਾ ਗਈ ਹੈ ਕਿ ਪੰਜਾਬ ਅੰਦਰ ਤਾਂ ਇਹ ਵਿਧਾਨ ਸਭਾ ਚੋਣਾਂ 2022 ਦਾ ਮੈਦਾਨ ਹੀ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 22 ਸਾਲਾਂ ਤੋਂ ਆਪਣੀ ਭਾਈਵਾਲ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ ਕੇਂਦਰ 'ਚ ਅਕਾ...
ਖੇਡ ਨੂੰ ਖੇਡ ਹੀ ਰਹਿਣ ਦਿਓ
ਖੇਡ ਨੂੰ ਖੇਡ ਹੀ ਰਹਿਣ ਦਿਓ
ਆਈਪੀਐਲ ਕ੍ਰਿਕਟ ਭਾਵੇਂ ਦੁਬਈ 'ਚ ਹੋ ਰਹੀ ਹੈ ਪਰ ਇਸ ਦਾ ਬੁਖ਼ਾਰ ਭਾਰਤ 'ਚ ਚੱਲ ਰਿਹਾ ਹੈ ਖੇਡਾਂ ਦਾ ਵਧਣਾ-ਫੁੱਲਣਾ ਜ਼ਰੂਰੀ ਹੈ ਪਰ ਜਿਸ ਤਰ੍ਹਾਂ ਖੇਡਾਂ ਨੂੰ ਵਿਅਕਤੀਗਤ ਰੰਗ ਦਿੱਤਾ ਜਾ ਰਿਹਾ ਹੈ ਉਹ ਅਸਲ 'ਚ ਖੇਡ ਭਾਵਨਾ ਨੂੰ ਹੀ ਚੋਟ ਮਾਰਨਾ ਹੈ ਉੱਚ ਪਾਏ ਦੇ ਖਿਡਾਰੀਆਂ ਦੀ ਹਰਮਨਪ...
ਕਿਸਾਨਾਂ ਦੀ ਹੜਤਾਲ
ਕਿਸਾਨਾਂ ਦੀ ਹੜਤਾਲ
ਖੇਤੀ ਸਬੰਧੀ ਤਿੰਨ ਬਿੱਲ ਸੰਸਦ 'ਚ ਪਾਸ ਹੋਣ ਦੇ ਬਾਵਜ਼ੂਦ ਕਿਸਾਨਾਂ ਦੇ ਤੇਵਰ ਜਿਉਂ ਦੇ ਤਿਉਂ ਹਨ ਰੇਲਾਂ ਰੋਕਣ ਦੇ ਨਾਲ-ਨਾਲ ਦੇਸ਼ ਭਰ 'ਚ ਸੜਕੀ ਆਵਾਜਾਈ ਰੋਕੀ ਜਾ ਰਹੀ ਹੈ ਪਹਿਲਾਂ ਹੀ ਲਾਕਡਾਊਨ ਨਾਲ ਬੰਦ ਪਏ ਕੰਮ-ਧੰਦਿਆਂ 'ਤੇ ਇਹਨਾਂ ਹੜਤਾਲਾਂ ਦਾ ਬੁਰਾ ਅਸਰ ਪਵੇਗਾ ਨਾ ਤਾਂ ਸਰਕਾਰ ਤੇ ਨਾ...
ਕਣਕ ਦੇ ਸਹਾਇਕ ਮੁੱਲ ‘ਚ ਨਿਗੂਣਾ ਵਾਧਾ
ਕਣਕ ਦੇ ਸਹਾਇਕ ਮੁੱਲ 'ਚ ਨਿਗੂਣਾ ਵਾਧਾ
ਕੇਂਦਰ ਸਰਕਾਰ ਨੇ ਸਾਲ 2021-22 ਲਈ ਹਾੜ੍ਹੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰੱਥਨ ਮੁੱਲ 'ਚ ਵਾਧੇ (ਵ੍ਰਿਧੀ) ਦਾ ਐਲਾਨ ਕਰ ਦਿੱਤਾ ਹੈ ਕਣਕ ਦੇ ਭਾਅ 'ਚ ਕੀਤਾ ਗਿਆ 50 ਰੁਪਏ ਦਾ ਵਾਧਾ ਨਿਗੂਣਾ ਹੈ ਭਾਵੇਂ ਸਰਕਾਰ ਨੇ ਛੋਲਿਆਂ ਦੇ ਭਾਅ 'ਚ 225 ਰੁਪਏ ਤੇ ਸਰ੍ਹੋਂ ਦੇ ਭਾਅ ...
ਕਿਸਾਨਾਂ ਦਾ ਡਰ ਜੇ ਹੋਇਆ ਸੱਚ, ਤਾਂ ਭਾਜਪਾ ਹੋਵੇਗੀ ਦੋਸ਼ੀ
ਕਿਸਾਨਾਂ ਦਾ ਡਰ ਜੇ ਹੋਇਆ ਸੱਚ, ਤਾਂ ਭਾਜਪਾ ਹੋਵੇਗੀ ਦੋਸ਼ੀ
ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਕਈ ਹਿੱਸਿਆਂ 'ਚ ਖੇਤੀ ਨਾਲ ਜੁੜੇ ਬਿੱਲਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਤਿੰਨੇ ਬਿੱਲ ਲੋਕ ਸਭਾ 'ਚ ਪਾਸ ਹੋ ਗਏ ਹਨ ਕਿਸਾਨ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ, ਵਿਰੋਧੀ ਧਿਰ ਸਰਕਾਰ ...