ਵਿਚਾਰਕ ਤੇ ਸੰਵਿਧਾਨਕ ਉਲਝਣਾਂ
ਵਿਚਾਰਕ ਤੇ ਸੰਵਿਧਾਨਕ ਉਲਝਣਾਂ
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦੇਸ਼ ਅੰਦਰ ਕਿਸਾਨਾਂ ਦਾ ਅੰਦੋਲਨ ਜ਼ੋਰਾਂ ’ਤੇ ਚੱਲ ਰਿਹਾ ਹੈ ਸਰਕਾਰ ਤੇ ਕਿਸਾਨਾਂ ਦੀਆਂ 6 ਮੀਟਿੰਗਾਂ ਬੇਸਿੱਟਾ ਰਹੀਆਂ ਹਨ ਤੇ ਗੱਲਬਾਤ ਲਈ ਅਜੇ ਵੀ ਕੇਂਦਰ ਵੱਲੋਂ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ ਕਿਸਾਨ ਸਰਕਾਰ ਦੀਆਂ ਤਜਵੀਜਾਂ ਤੇ ਮੀਟ...
ਨੇਪਾਲ ਨਾਲ ਰਿਸ਼ਤਿਆਂ ਨੂੰ ਸੁਧਾਰੇ ਭਾਰਤ
ਨੇਪਾਲ ਨਾਲ ਰਿਸ਼ਤਿਆਂ ਨੂੰ ਸੁਧਾਰੇ ਭਾਰਤ
ਨੇਪਾਲ ਉਂਜ ਤਾਂ ਸੱਭਿਆਚਾਰਕ ਅਤੇ ਭੂਗੋਲਿਕ ਤੌਰ ’ਤੇ ਭਾਰਤ ਦੇ ਜ਼ਿਆਦਾ ਨੇੜੇ ਹੈ ਪਰ ਇੱਥੇ ਚੱਲ ਰਹੀਆਂ ਸਿਆਸੀ ਵਿਚਾਰਧਾਰਾਵਾਂ ਨੇਪਾਲ ਨੂੰ ਭਾਰਤ ਤੋਂ ਦੂਰ ਲਿਜਾਣਾ ਚਾਹੁੰਦੀਆਂ ਹਨ ਨੇਪਾਲ ਨਾਲ ਭਾਰਤ ਦਾ ਕੁਦਰਤੀ ਪ੍ਰੇਮ ਹੈ ਜਿਵੇਂ ਇੱਕ ਵੱਡਾ ਭਰਾ ਛੋਟੇ ਨੂੰ ਚਾਹੁੰਦਾ...
ਚੋਣਾਂ ਹੋਣੀਆਂ ਹੀ ਵੱਡੀ ਗੱਲ
ਚੋਣਾਂ ਹੋਣੀਆਂ ਹੀ ਵੱਡੀ ਗੱਲ
ਕੇਂਦਰ ਪ੍ਰਬੰਧਕੀ ਸੂਬੇ ਜੰਮੂ ਕਸ਼ਮੀਰ ’ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀਡੀਸੀ) ਦੀਆਂ ਚੋਣਾਂ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਈਆਂ ਹਨ ਚੋਣਾਂ ’ਚ ਕਸ਼ਮੀਰ ਦੀਆਂ ਪੁਰਾਣੀਆਂ ਪਾਰਟੀਆਂ ਦੇ ਗਠਜੋੜ (ਗੁਪਕਾਰ) ਨੂੰ ਸ਼ਾਨਦਾਰ ਜਿੱਤ ਮਿਲੀ ਹੈ ਇਹ ਵੀ ਵੱਡੀ ਗੱਲ ਹੈ ਕਿ ਭਾਜਪਾ ਨੇ ਪਹਿਲੀ ਵਾਰ ਇ...
ਇੱਕ ਆਸ, ਇੱਕ ਨਵਾਂ ਡਰ
ਇੱਕ ਆਸ, ਇੱਕ ਨਵਾਂ ਡਰ
ਇੰਗਲੈਂਡ ’ਚ ਕੋਵਿਡ-19 ਦੇ ਬਦਲੇ ਹੋਏ ਰੂਪ ਨੇ ਦਹਿਸ਼ਤ ਫੈਲਾ ਦਿੱਤੀ ਹੈ ਇਹ ਮੁਲਕ ਪੂਰੇ ਯੂਰਪ ਨਾਲੋਂ ਕੱਟਿਆ ਗਿਆ ਹੈ ਤੇ ਭਾਰਤ ਨੇ ਵੀ ਉਡਾਣਾਂ 31 ਦਸੰਬਰ ਤੱਕ ਰੋਕ ਦਿੱਤੀਆਂ ਹਨ ਵਾਇਰਸ ਦਾ ਇਹ ਰੂਪ 70 ਫੀਸਦੀ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਮੰਨਿਆ ਜਾ ਰਿਹਾ ਹੈ ਪਰ ਇਸ ਵਾਰ ਸਥਿਤੀ ਵ...
ਲੋਕਤੰਤਰ ‘ਚ ਹਿੰਸਾ ਗਲਤ
ਲੋਕਤੰਤਰ 'ਚ ਹਿੰਸਾ ਗਲਤ
ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਣ ਰਿਹਾ ਹਿੰਸਾ ਦਾ ਖ਼ਤਰਾ ਬੇਹੱਦ ਚਿੰਤਾਜਨਕ ਤੇ ਸ਼ਰਮਨਾਕ ਹੈ ਇਹ ਸੂਬਾ ਨਾ ਤਾਂ ਕਸ਼ਮੀਰ ਵਾਂਗ ਅੱਤਵਾਦ ਪ੍ਰਭਾਵਿਤ ਹੈ ਤੇ ਨਾ ਹੀ ਇਸ ਵੇਲੇ ਨਕਸਲੀ ਹਿੰਸਾ ਦੀ ਕੋਈ ਵੱਡੀ ਸਮੱਸਿਆ ਹੈ ਪਰ ਸਿਆਸੀ ਹਿੰਸਾ ਦਾ ਖਤਰਾ ਇੰਨਾ ਜ਼ਿਆਦਾ ਹੋ ਗਿਆ...
ਕਾਨੂੰਨ ਨਹੀਂ ਤਾਂ ਅਬਾਦੀ ‘ਤੇ ਕੰਟਰੋਲ ਜ਼ਰੂਰੀ
ਕਾਨੂੰਨ ਨਹੀਂ ਤਾਂ ਅਬਾਦੀ 'ਤੇ ਕੰਟਰੋਲ ਜ਼ਰੂਰੀ
ਆਖ਼ਰ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਕੌਮੀ ਜ਼ਮਹੂਰੀ ਗਠਜੋੜ (ਐਨਡੀਏ) ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਦੋ ਤੋਂ ਵੱਧ ਬੱਚਿਆਂ ਦੇ ਜਨਮ 'ਤੇ ਪਾਬੰਦੀ ਨਹੀਂ ਲਾਏਗੀ ਸਰਕਾਰ ਦੇ ਇਸ ਫੈਸਲੇ ਨਾਲ ਭਾਵੇਂ ਭਾਵੇਂ ਕੁਝ ਮ...
ਵਿਦੇਸ਼ਾਂ ‘ਚ ਭੇਜਣ ‘ਚ ਧੋਖਾਧੜੀ
ਵਿਦੇਸ਼ਾਂ 'ਚ ਭੇਜਣ 'ਚ ਧੋਖਾਧੜੀ
ਫ਼ਰਜੀ ਏਜੰਟਾਂ ਵੱਲੋਂ ਵਿਦੇਸ਼ ਜਾਣ ਦੇ ਚਾਹਵਾਨ ਅਣਜਾਣ ਲੋਕਾਂ ਤੋਂ ਪੈਸਾ ਠੱਗਣ ਦੇ ਮਾਮਲੇ ਤਾਂ ਆਮ ਸਨ ਪਰ ਹੁਣ ਔਰਤਾਂ ਨੂੰ ਵਿਦੇਸ਼ਾਂ 'ਚ ਵੇਚਣ ਦੀਆਂ ਖ਼ਬਰਾਂ ਬੇਹੱਦ ਖੌਫ਼ਨਾਕ ਹਨ ਹੈਦਰਾਬਾਦ 'ਚ ਅੱਠ ਔਰਤਾਂ ਨੂੰ ਸੰਯੁਕਤ ਅਰਬ ਅਮੀਰਾਤ 'ਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਇਹਨਾ...
ਡਾਕਟਰਾਂ ਦੀ ਹੜਤਾਲ ਸੰਵੇਦਨਹੀਣਤਾ
ਡਾਕਟਰਾਂ ਦੀ ਹੜਤਾਲ ਸੰਵੇਦਨਹੀਣਤਾ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਬੀਤੇ ਦਿਨ ਦੇਸ਼ ਦੇ ਐਲੋਪੈਥੀ ਡਾਕਟਰਾਂ ਵੱਲੋਂ 12 ਘੰਟਿਆਂ ਦੀ ਹੜਤਾਲ ਕੀਤੀ ਗਈ ਐਲੋਪੈਥੀ ਡਾਕਟਰਾਂ ਨੇ ਇਹ ਹੜਤਾਲ ਸਰਕਾਰ ਵੱਲੋਂ ਆਯੁਰਵੈਦਿਕ ਡਾਕਟਰਾਂ ਨੂੰ 58 ਤਰ੍ਹਾਂ ਦੀਆਂ ਸਰਜਰੀਆਂ ਕਰਨ ਦੀ ਆਗਿਆ ਦੇ ਖਿਲਾਫ਼ ਦਿੱਤੀ ਹੈ ਉੱਤਰ ...
ਲੋਕਤੰਤਰ ਦੇ ਤਿਉਹਾਰ ਨੂੰ ਜੰਗ ਨਾ ਬਣਾਓ
ਲੋਕਤੰਤਰ ਦੇ ਤਿਉਹਾਰ ਨੂੰ ਜੰਗ ਨਾ ਬਣਾਓ
ਪੰਛਮੀ ਬੰੰਗਾਲ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਨਾਲ ਸਿਆਸਤ ਦਾ ਇਕ ਹੋਰ ਕਰੂਪ ਚਿਹਰਾ ਹੀ ਸਾਹਮਣੇ ਆ ਰਿਹਾ ਹੈ ਨਫਰਤ ਤੇ ਹਿੰਸਾ ਦੀ ਖੇਡ ਸੁਰੂ ਹੋ ਚੁੱਕੀ ਹੈ ਜੇਕਰ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਕੋਈ ਸਬਕ ਨਾ ਲਿਆ ਗ...
ਕਿਸਾਨ ਅੰਦੋਲਨ ਬਨਾਮ ਲੋਕ ਅੰਦੋਲਨ
ਕਿਸਾਨ ਅੰਦੋਲਨ ਬਨਾਮ ਲੋਕ ਅੰਦੋਲਨ
ਬੀਤੇ ਦਿਨ ਕਿਸਾਨ ਅੰਦੋਲਨ ਦੀ ਹਮਾਇਤ 'ਚ ਭਾਰਤ ਬੰਦ ਦਾ ਸੱਦਾ ਵੱਡੇ ਪੱਧਰ 'ਤੇ ਕਾਮਯਾਬ ਰਿਹਾ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ 'ਚ ਇਹ ਪਹਿਲਾ ਮੌਕਾ ਸੀ ਜਦੋਂ ਗੈਰ-ਕਿਸਾਨੀ ਵਰਗਾਂ ਨੇ ਇਸ ਅੰਦੋਲਨ ਦੀ ਨਾ ਸਿਰਫ਼ ਹਮਾਇਤ ਕੀਤੀ ਸਗੋਂ ਹੜਤਾਲ 'ਚ ਖੁਦ ਸ਼ਾਮਲ ਹੋਏ ਵਕੀਲ...