ਕੋਰੋਨਾ ਕਾਲ ਦੌਰਾਨ ਬਿਹਤਰ ਪੱਤਰਕਾਰੀ ਲਈ ਹੋਏ ਸਨਮਾਨਿਤ

ਕੋਰੋਨਾ ਕਾਲ ਦੌਰਾਨ ਬਿਹਤਰ ਪੱਤਰਕਾਰੀ ਲਈ ਹੋਏ ਸਨਮਾਨਿਤ

ਬਠਿੰਡਾ : ਕੋਰੋਨਾ ਕਹਿਰ ਦੇ ਬਾਵਜ਼ੂਦ ‘ਸੱਚ ਕਹੂੰ’ ਪ੍ਰਤੀ ਆਪਣੇ ਫਰਜ਼ ਅਦਾ ਕਰਦਿਆਂ ਜ਼ਿਲ੍ਹਾ ਬਠਿੰਡਾ ਦੇ ਪੱਤਰਕਾਰਾਂ ਨੇ ਬਿਹਤਰ ਸੇਵਾਵਾਂ ਨਿਭਾਈਆਂ ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਨੂੰ ਦੇਖਦਿਆਂ ਸੱਚ ਕਹੂੰ ਦੇ ਪ੍ਰਬੰਧ ਸੰਪਾਦਕ ਪ੍ਰਕਾਸ਼ ਸਿੰਘ ਤੇ ਪੰਜਾਬੀ ਸੰਪਾਦਕ ਤਿਲਕ ਰਾਜ ਵੱਲੋਂ ਭੇਜੇ ਗਏ ਸ਼ਲਾਘਾ ਸਰਟੀਫਿਕੇਟ ਅੱਜ ਬਠਿੰਡਾ ਉਪ ਦਫ਼ਤਰ ਵਿਖੇ ਜ਼ਿਲ੍ਹਾ ਇੰਚਾਰਜ ਸੁਖਜੀਤ ਮਾਨ ਅਤੇ ਮਾਲਵਾ ਇੰਚਾਰਜ (ਇਸ਼ਤਿਹਾਰ) ਸੁਖਨਾਮ ਰਤਨ ਵੱਲੋਂ ਪੱਤਰਕਾਰਾਂ ਨੂੰ ਸੌਂਪੇ ਗਏ ।

ਤਸਵੀਰਾਂ ਤੇ ਵੇਰਵਾ : ਸੱਚ ਕਹੂੰ ਨਿਊਜ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ