ਫਾਜ਼ਿਲਕਾ (ਰਜਨੀਸ਼ ਰਵੀ)। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਮਿਲੀ ਸੂਚਨਾ ਦੇ ਅਧਾਰ ਤੇ ਅੰਤਰਰਾਸ਼ਟਰੀ ਸੀਮਾ ਤੇ ਜਿਲ੍ਹੇ ਦੇ ਪਿੰਡ ਚੱਕ ਬਜੀਦਾ ਦੇ ਖੇਤਾ ਵਿੱਚੋ ਹੈਰੋਇਨ ਬਰਾਮਦ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਸਰਹੱਦ ਨਜਦੀਕੀ ਖੇਤ ਵਿੱਚੋ 2 ਕਿਲੋਗਰਾਮ ਹੈਰੋਇਨ ਬਰਾਮਦ ਹੋਈ ਜੋ 2 ਪੈਕਟਾ ਵਿੱਚ ਸੀ । ਇਹਨਾ ਪੈਕਟਾ ਨਾਲ ਹੁੱਕ ਲੱਗਿਆ ਬੈਗ ਵੀ ਬਰਾਮਦ ਹੋਇਆ। ਸਰਚ ਆਪ੍ਰੇਸ਼ਨ ਜਾਰੀ ਹੈ । (Fazilka international border)
ਤਾਜ਼ਾ ਖ਼ਬਰਾਂ
Naam Charcha: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਨਾਮ ਚਰਚਾ ਕਰਕੇ ਗਾਇਆ ਗੁਰੂ ਜੱਸ
Naam Charcha: (ਸੁਸ਼ੀਲ ਕੁਮ...
Punjab School News: ਸਾਲਾਨਾ ਪ੍ਰੀਖਿਆਵਾਂ ‘ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ
ਗੁਰਮੀਤ ਸਿੰਘ ਨਿਰਮਾਣ ਅਤੇ ਸਤ...
WhatsApp Chatbot: ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫ਼ਾ, ਹੁਣ ਘਰ ਬੈਠੇ ਹੀ ਵਟਸਐਪ ’ਤੇ ਹੀ…
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
Punjab Employee Transfer: ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਤਬਾਦਲਿਆਂ ਸਬੰਧੀ ਜਾਰੀ ਕੀਤੇ ਨਵੇਂ ਆਦੇਸ਼
Punjab Employee Transfer:...
UPSC Coaching: ਯੂਪੀਐੱਸਸੀ ਦੀ ਮੁਫ਼ਤ ’ਚ ਕੋਚਿੰਗ ਬਣੀ ਸੁਫ਼ਨਾ, ਦੋ ਸਾਲਾਂ ਬਾਅਦ ਵੀ ਸਰਕਾਰ ਦਾ ਵਾਅਦਾ ਅਧੂਰਾ
UPSC Coaching: ਅਪਰੈਲ 2023...
India Flag: ਕਿਸਨੇ ਡਿਜ਼ਾਈਨ ਕੀਤਾ ਸੀ ਸਾਡਾ ਤਿਰੰਗਾ ਝੰਡਾ? ਜਾਣੋ ਤਿੰਨੇਂ ਰੰਗਾਂ ਦਾ ਮਤਲਬ
(ਸੱਚ ਕਹੂੰ ਨਿਊਜ਼/ਅਨੁ ਸੈਣੀ)।...
Electricity Bill: ਬਿਜਲੀ ਖਪਤਕਾਰਾਂ ਨੂੰ ਝਟਕਾ, ਜੇਬ੍ਹ ’ਤੇ ਪਵੇਗਾ ਬੋਝ
Electricity Bill: ਲਖਨਊ। ਬ...
Gonda Canal Accident: ਨਹਿਰ ’ਚ ਡਿੱਗੀ ਬੋਲੈਰੋ, 11 ਦੀ ਡੁੁੱਬਣ ਕਾਰਨ ਮੌਤ
ਗੋਂਡਾ (ਏਜੰਸੀ)। Gonda Cana...