ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਹਾਥਰਸ ਕਾਂਡ : ...

    ਹਾਥਰਸ ਕਾਂਡ : ਹਿਸਾਰ ‘ਚ ਕੱਢਿਆ ਗਿਆ ਕੈਂਡਲ ਮਾਰਚ

    ਹਾਥਰਸ ਕਾਂਡ : ਹਿਸਾਰ ‘ਚ ਕੱਢਿਆ ਗਿਆ ਕੈਂਡਲ ਮਾਰਚ

    ਹਿਸਾਰ। ਹਿਸਾਰ ਵਿਚ ਵੱਖ-ਵੱਖ ਸੰਗਠਨਾਂ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਇਕ ਦਲਿਤ ਔਰਤ ਦੀ ਬੇਰਹਿਮੀ ਦੇ ਖਿਲਾਫ ਬੀਤੀ ਰਾਤ ਇਕ ਕੈਂਡਲ ਮਾਰਚ ਕੱਢਿਆ। ਇਸ ਸ਼ਾਂਤਮਈ ਪ੍ਰਦਰਸ਼ਨ ਵਿੱਚ ਐਚਏਯੂ ਗੇਟ ਨੰਬਰ 4 ਤੋਂ ਆਈਜੀ ਚੌਕ ਤੱਕ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਕਿਰਨ ਜਾਖੜ, ਸੁਸ਼ੀਲਾ ਦਲਾਲ, ਮੰਜੂ ਸਿੰਧੂ ਨੇ ਮੌਕੇ ‘ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.