ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਹਰਿਆਣਾ : ਮੌਨਸ...

    ਹਰਿਆਣਾ : ਮੌਨਸੂਨ ਸੈਸ਼ਨ ਦੇ ਅੰਤਿਮ ਦਿਨ ਦੀ ਕਾਰਵਾਈ ਸ਼ੁਰੂ, ਅੱਜ ਪੇਸ਼ ਹੋਣਗੇ ਪੰਜ ਬਿੱਲ

     ਅੱਜ ਪੇਸ਼ ਹੋਣਗੇ ਪੰਜ ਬਿੱਲ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਵਿਧਾਨ ਸਭਾ ਦੇ ਮੌਨਸੂਸਨ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਵਿਧਾਨ ਸਭਾ ’ਚ ਪੰਜ ਬਿੱਲ ਪੇਸ਼ ਤੇ ਪਾਸ ਕੀਤੇ ਜਾਣਗੇ ।ਵਿਧਾਨ ਸਭਾ ’ਚ ਅੱਜ ਤੀਜੇ ਦਿਨ ਦੀ ਕਾਰਵਾਈ ਦੌਰਾਨ ਸੱਤਾ ਧਿਰ ਤੇ ਵਿਰੋਧੀਆਂ ਦਰਮਿਆਨ ਟਕਰਾਅ ਦੀ ਸੰਭਾਵਨਾ ਹੈ ਵਿਰੋਧੀਆਂ ਨੇ ਹਰਿਆਣਾ ਦੀ ਭਾਜਪਾ-ਜਜਪਾ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਹੈ ।

    ਵਿਧਾਨ ਸਭਾ ’ਚ ਪ੍ਰਸ਼ਨਕਾਲ ’ਚ ਵਿਧਾਇਕਾਂ ਨੇ ਸਵਾਲੇ ਪੁੱਛੇ ਵਿਧਾਇਕ ਅਮਰਜੀਤ ਨੇ ਪੁੱਛਿਆ ਕਿ ਕੀ ਸੂਬੇ ’ਚ ਬਜ਼ੁਰਗਾਂ ਦੀ ਪੈਸ਼ਨਨ ਬਣਾਉਣ ਦੀ ਪ੍ਰਕਿਰਿਆ ਇੰਨੀ ਮੁਸ਼ਕਲ ਹੈ ਕਿ ਅੱਜ ਤੱਕ ਪਾਤਰ ਵਿਅਕਤੀ ਪੈਨਸ਼ਨ ਲੈਣ ’ਚ ਅਸਮੱਰਥ ਹਨ ਕੀ ਬਜ਼ੁਰਗ ਪੈਨਸ਼ਨ ਬਣਾਉਣ ਦੀ ਪ੍ਰਕਿਰਿਆ ਲਈ ਸਰਕਾਰ ਕੋਲ ਕੋਈ ਸੌਖਾ ਤਰੀਕਾ ਹੈ ਅੱਜ ਵਿਧਾਨ ਸਭਾ ’ਚ ਭੂਮੀ ਅਰਜ਼ਨ ਪੁਰਨਵਾਸਨ ਤੇ ਉੱਚਿਤ ਤੇ ਪਾਰਦਰਿਸ਼ਤਾ ਅਧਿਕਾਰ ਬਿੱਲ ਕੱਲ੍ਹ ਪੇਸ਼ ਹੋਇਆ ਸੀ ਇਸ ਬਿੱਲ ’ਤੇ ਅੱਜ ਬਹਿਸ ਹੋ ਸਕਦੀ ਹੈ ਅੱਜ ਵਿਧਾਨ ਸਭਾ ’ਚ ਕਈ ਅਹਿਮ ਬਿੱਲਾਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ