ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home Breaking News ਮੋਗਾ ’ਚ ਮਿਲਿਆ...

    ਮੋਗਾ ’ਚ ਮਿਲਿਆ ਹੈਂਡ ਗ੍ਰਨੇਡ, ਮੌਕੇ ’ਤੇ ਪਹੁੰਚੀ ਪੁਲਿਸ

    hand grand

    ਮੋਗਾ ’ਚ ਮਿਲਿਆ ਹੈਂਡ ਗ੍ਰਨੇਡ, ਮੌਕੇ ’ਤੇ ਪਹੁੰਚੀ ਪੁਲਿਸ

    (ਸੱਚ ਕਹੂੰ ਨਿਊਜ਼) ਮੋਗਾ। ਪੰਜਾਬ ’ਚ ਆਏ ਦਿਨ ਵਿਸਫੋਟਕ ਪਦਾਰਥ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਮੋਗਾ ਜ਼ਿਲ੍ਹਾ ’ਚ ਹੈਂਡ ਗ੍ਰਨੇਡ ਮਿਲਿਆ ਹੈ। ਹੈਂਡ ਗ੍ਰਨੇਡ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ ਹੈ। ਮੌਕੇ ’ਤੇ ਪੁਲਿਸ ਪਹੁੰਚ ਚੁੱਕੀ ਹੈ ਅਤੇ ਬੰਬ ਡਿਫਿਊਜ ਕਰਨ ਵਾਲੀ ਟੀਮ ਦਾ ਇੰਤਜਾਰ ਕੀਤਾ ਜਾ ਰਿਹਾ ਹੈ।

    ਇਹ ਹੈਂਡ ਗ੍ਰਨੇਡ ਮੋਗਾ ਜ਼ਿਲ੍ਹਾ ਦੇ ਪਿੰਡ ਨੂਰਪੁਰ ਹਕੀਮਾ ਨੇੜੇ ਖੇਤਾਂ ’ਚ ਮਿਲਿਆ। ਗ੍ਰਨੇਡ ਮਿਲਣ ਦੀ ਖਬਰ ਪਿੰਡ ’ਚ ਫੈਲਦਿਆਂ ਹੀ ਵੱਡੀ ਗਿਣਤੀ ’ਚ ਲੋਕ ਇਕੱਠੋ ਹੋ ਗਏ । ਪੁਲਿਸ ਵੀ ਮੌਕੇ ’ਤੇ ਪਹੁੰਚੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗ੍ਰਨੇਡ ਇੱਥੇ ਕਿੱਥੋਂ ਆਇਆ ਹੈ। ਪੁਲਿਸ ਵੱਲੋਂ ਆਲੇ-ਦੁਆਲੇ ਵੀ ਸਰਚ ਕੀਤਾ ਜਾ ਰਹੀ ਕਿ ਕਿਤੇ ਹੋਰ ਵੀ ਗ੍ਰਨੇਡ ਨਾ ਰੱਖੇ ਹੋਣ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here