ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਦੀ ਕਹਾਣੀ ਅਖਬਾਰਾਂ ਦੀ ਜੁਬਾਨੀ

newspaper-sa

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਦੀ ਕਹਾਣੀ ਅਖਬਾਰਾਂ ਦੀ ਜੁਬਾਨੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ ਗੁਰੂਗ੍ਰਾਮ ਸਫ਼ਾਈ ਮਹਾਂ ਅਭਿਆਨ ਵਿੱਚ ਚਾਰ ਲੱਖ ਤੋਂ ਵੱਧ ਸਾਧ-ਸੰਗਤ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਭਾਗ ਲਿਆ। ਸਿਰਫ਼ ਚਾਰ ਘੰਟਿਆਂ ਵਿੱਚ ਗੁਰੂ ਨਗਰੀ ਨੂੰ ਚਮਕਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਸਾਧ-ਸੰਗਤ ਦੇ ਇਸ ਬੇਮਿਸਾਲ ਸੇਵਾ ਕਾਰਜ ਨੂੰ ਜਿੱਥੇ ਲੋਕਾਂ ਨੇ ਦਿਲੋਂ ਸਲਾਹਿਆ। ਇਸ ਦੇ ਨਾਲ ਹੀ ਇਸ ਮਹਾਂ ਅਭਿਆਨ ਨੇ ਅਖਬਾਰਾਂ ਵਿਚ ਕਾਫੀ ਸੁਰਖੀਆਂ ਬਟੋਰੀਆਂ। ਆਓ ਵੋਖਦੇ ਹਾਂ ਸਫਾਈ ਮਹਾਂ ਅਭਿਆਨ ਦੀ ਕਹਾਣੀ ਅਖਬਾਰਾਂ ਦੀ ਜੁਬਾਨੀ।

sach kahoon

 

 

 

      

      

    

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here