ਸਾਡੇ ਨਾਲ ਸ਼ਾਮਲ

Follow us

12 C
Chandigarh
Tuesday, February 3, 2026
More
    Home Breaking News ਗੁਜਰਾਤ ਦੇ ਸੀਐ...

    ਗੁਜਰਾਤ ਦੇ ਸੀਐਮ ਵਿਜੈ ਰੂਪਾਣੀ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ

    ਗੁਜਰਾਤ ਦੇ ਸੀਐਮ ਵਿਜੈ ਰੂਪਾਣੀ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ

    (ਏਜੰਸੀ) ਸੂਰਤ। ਗੁਜਰਾਤ ਦੀ ਸਿਆਸਤ ’ਚ ਵੱਡਾ ਉਲਅਫੇਰ ਹੋਇਆ ਹੈ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਮੀਡੀਆ ਰਿਪੋਰਟਾਂ ਅਨੁਸਾਰ, ਸ਼ਨਿੱਚਰਵਾਰ ਨੂੰ ਰਾਜਪਾਲ ਆਚਾਰਿਆ ਦੇਵਵ੍ਰਤ ਨੂੰ ਆਪਣਾ ਤਿਆਗ ਪੱਤਰ ਸੌਂਪਿਆ ਅਸਤੀਫ਼ੇ ਤੋਂ ਬਾਅਦ ਰੂਪਾਨੀ ਨੇ ਕਿਹਾ ਕਿ ਪਾਰਟੀ ਜੋ ਵੀ ਅੱਗੇ ਜ਼ਿੰਮੇਵਾਰੀ ਸੌਂਪੇਗੀ। ਉਸ ਨੂੰ ਨਿਭਾਵਾਂਗੇ ਸੂਬੇ ’ਚ ਇੱਕ ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਨਵੇਂ ਮੁੱਖ ਮੰਤਰੀ ਦੇ ਨਾਵਾਂ ਸਬੰਧੀ ਕਿਆਸ ਅਰਾਈਆਂ ਚੱਲ ਰਹੀਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ