Job Alert: ਆਰਆਰਬੀ ਜੇਈ ਅਹੁਦੇ ’ਤੇ ਭਰਤੀ
ਕੁੱਲ ਅਸਾਮੀਆਂ: 2570
ਤਨਖਾਹ: 35,400/- ਰੁਪਏ
ਬਿਨੈ ਲਈ ਆਖਰੀ ਮਿਤੀ: 30 ਨਵੰਬਰ 2025
ਵਿੱਦਿਅਕ ਯੋਗਤਾ: ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਟਿਊਟ ਤੋਂ ਸਿਵਲ, ਮੈਕੈਨੀਕਲ, ਇਲੈਕਟਰੀਕਲ, ਇਲੈਕਟਰਾਨਿਕਸ, ਟੈਲੀਕਮਿਊਨੀਕੇਸ਼ਨ ਵਿੱਚ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ।
ਉਮਰ ਹੱਦ: 18 ਤੋਂ 33 ਸਾਲ
ਬਿਨੈ Link: rrbappy.gov.in
ਆਈਪੀਪੀਬੀ ਜੀਡੀਐੱਸ ਕਾਰਜਕਾਰੀ ਭਰਤੀ | Job Alert
ਕੁੱਲ ਅਸਾਮੀਆਂ: 348
ਬਿਨੈ ਲਈ ਆਖਰੀ ਮਿਤੀ: 29-10-2025
ਵਿੱਦਿਅਕ ਯੋਗਤਾ: ਅਧਿਕਾਰਕ ਸਾਈਟ ਉੱਤੇ ਵੇਖੋ
ਉਮਰ ਹੱਦ: 20 ਤੋਂ 35 ਸਾਲ
ਬਿਨੈ Link: ippbonline.com
ਯੂਐੱਚਐੱਸਆਰ ਰੋਹਤਕ ਸੀਨੀਅਰ ਰੈਜ਼ੀਡੈਂਟ
ਕੁੱਲ ਅਸਾਮੀਆਂ: 194
ਬਿਨੈ ਲਈ ਆਖਰੀ ਮਿਤੀ: 07-11-2025
ਵਿੱਦਿਅਕ ਯੋਗਤਾ: ਅਧਿਕਾਰਕ ਸਾਈਟ ਉੱਤੇ ਵੇਖੋ
ਉਮਰ ਹੱਦ: 45 ਸਾਲ
ਬਿਨੈ Link: uhsr.ac.in
ਆਰਐੱਸਐੱਸਬੀ ਸੰਵਿਦਾ ਆਯੁਸ਼ ਅਧਿਕਾਰੀ
ਕੁੱਲ ਅਸਾਮੀਆਂ:1535
ਬਿਨੈ ਲਈ ਆਖਰੀ ਮਿਤੀ: 08-11-2025
ਵਿੱਦਿਅਕ ਯੋਗਤਾ: ਅਧਿਕਾਰਕ ਸਾਈਟ ਉੱਤੇ ਵੇਖੋ
ਉਮਰ ਹੱਦ:: 21 ਤੋਂ 40 ਸਾਲ
ਬਿਨੈ Link: rssb.rajasthan.gov.in
ਬੀਐੱਸਐੱਫ ਜੀਡੀ ਕਾਂਸਟੇਬਲ ਭਰਤੀ
ਕੁੱਲ ਅਸਾਮੀਆਂ: 391
ਅਹੁਦਾ: ਕਾਂਸਟੇਬਲ
ਤਨਖਾਹ: 21,700 ਤੋਂ 69,100 ਰੁਪਏ
ਬਿਨੈ ਲਈ ਆਖਰੀ ਮਿਤੀ: 4 ਨਵੰਬਰ 2025
ਵਿੱਦਿਅਕ ਯੋਗਤਾ: 10ਵੀਂ ਪਾਸ, ਸਪੋਰਟਸ ਕੋਟਾ ਜ਼ਰੂਰੀ ਹੈ
ਉਮਰ ਹੱਦ: 18 ਤੋਂ 23 ਸਾਲ
ਬਿਨੈ Link: rectt.bsf.gov.in
ਪੰਜਾਬ ਐਂਡ ਸਿੰਧ ਬੈਂਕ ਕ੍ਰੈਡਿਟ ਮੈਨੇਜ਼ਰ, ਕ੍ਰਿਸ਼ੀ ਪ੍ਰਬੰਧਕ
ਕੁੱਲ ਅਸਾਮੀਆਂ: 190
ਬਿਨੈ ਲਈ ਆਖਰੀ ਮਿਤੀ: 25-10-2025
ਵਿੱਦਿਅਕ ਯੋਗਤਾ: ਅਧਿਕਾਰਕ ਸਾਈਟ ਉੱਤੇ ਵੇਖੋ
ਉਮਰ ਹੱਦ: 23 ਤੋਂ 35 ਸਾਲ
ਬਿਨੈ Link: punjabandsind.bank.in
Read Also : ਦੀਵਾਲੀ ’ਤੇ ਰੱਦ ਹੋਈਆਂ ਛੁੱਟੀਆਂ! ਜਾਰੀ ਹੋ ਗਏ ਨਵੇਂ ਆਦੇਸ਼