ਸਾਡੇ ਨਾਲ ਸ਼ਾਮਲ

Follow us

11.5 C
Chandigarh
Saturday, February 7, 2026
More
    Home Breaking News ਪੇਪਰ ਦੇਣ ਜਾ ਰ...

    ਪੇਪਰ ਦੇਣ ਜਾ ਰਹੀਂ ਲੜਕੀ ਨਾਲ ਰੇਲ ਚੜ੍ਹਨ ਸਮੇਂ ਵਾਪਰਿਆ ਹਾਦਸਾ, ਮੋਤ

    Guruharshahay News

    ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ ਸ਼ਹਿਰ ਦੀ ਬਸਤੀ ਗੁਰੂ ਕਰਮ ਸਿੰਘ ਦੀ ਰਹਿਣ ਵਾਲੀ ਲੜਕੀ ਰਿਬਿਕਾ (25) ਪੁਤਰੀ ਯੂਨਸ ਮਸੀਹ ਜੋਂ ਕਿ ਪੇਪਰ ਦੇਣ ਲਈ ਫਿਰੋਜਪੁਰ ਸਟੇਸ਼ਨ ਤੋਂ ਟ੍ਰੇਨ ਚੜ੍ਹ ਕੇ ਚੰਡੀਗੜ੍ਹ ਪੇਪਰ ਦੇਣ ਲਈ ਜਾਣ ਲਈ ਫਿਰੋਜਪੁਰ ਸਟੇਸਨ ’ਤੇ ਪਹੁੰਚੀ ਤਾਂ ਟ੍ਰੇਨ ਚੜ੍ਹਨ ਲੱਗਿਆ ਉਸ ਦਾ ਪੈਰ ਤਿਲ੍ਹਕ ਗਿਆ ਤੇ ਉਸਦੀ ਹੇਠਾਂ ਆਉਣ ਨਾਲ ਮੋਤ ਹੋ ਗਈ। ਉਧਰ ਨੋਜਵਾਨ ਲੜਕੀ ਦੀ ਮੌਤ ਦੀ ਖਬਰ ਜਿਵੇਂ ਹੀ ਪਰਿਵਾਰ ਕੋਲ ਤੇ ਗੁਰੂਹਰਸਹਾਏ ਵਾਸੀਆਂ ਕੋਲ ਪਹੁੰਚੀ ਤਾਂ ਸਾਰੇ ਪਾਸੇ ਮਾਤਮ ਛਾ ਗਿਆ। ਉਧਰ ਪੁਲਿਸ ਵੱਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਮੋਰਚਰੀ ’ਚ ਰੱਖ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਲੜਕੀ ਮਾਪਿਆਂ ਦੀ ਇਕਲੌਤੀ ਧੀ ਸੀ ਤੇ ਪ੍ਰਾਈਵੇਟ ਸਕੂਲ ਅੰਦਰ ਪੜ੍ਹਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਹੀ ਸੀ। Guruharshahay News

    Read This : ਖੰਨਾ ਦੇ ਕਾਲਜ ’ਚ ਭਿੜੇ ਸਟੂਡੈਂਟਾਂ ਨੇ ਇੱਕ-ਦੂਜੇ ’ਤੇ ਕੀਤੀ ਫਾਇਰਿੰਗ

    LEAVE A REPLY

    Please enter your comment!
    Please enter your name here