ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home ਇੱਕ ਨਜ਼ਰ ਸਾਰੇ ਦੇਸ਼ ਨੂੰ ...

    ਸਾਰੇ ਦੇਸ਼ ਨੂੰ ਮੁਫ਼ਤ ਮਿਲੇ ਕੋਰੋਨਾ ਵੈਕਸੀਨ : ਕੇਜਰੀਵਾਲ

    ਸਾਰੇ ਦੇਸ਼ ਨੂੰ ਮੁਫ਼ਤ ਮਿਲੇ ਕੋਰੋਨਾ ਵੈਕਸੀਨ : ਕੇਜਰੀਵਾਲ

    ਨਵੀਂ ਦਿੱਲੀ। ਭਾਜਪਾ ਦੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਘੋਸ਼ਣਾ ਪੱਤਰ ‘ਚ ਸੂਬੇ ਦੇ ਵਾਸੀਆਂ ਨੂੰ ਕੋਰੋਨਾ ਵੈਕਸੀਨ ਮੁਫ਼ਤ ਮੁਹੱਈਆ ਕਰਾਉਣ ਦੇ ਵਾਅਦੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਜਪਾ ਨੂੰ ਘੇਰਿਆ ਤੇ ਕਿਹਾ ਕਿ ਇਸ ‘ਤੇ ਸਭ ਦਾ ਅਧਿਕਾਰ ਹੈ ਤੇ ਇਹ ਵੈਕਸੀਨ ਪੂਰੇ ਦੇਸ਼ ‘ਚ ਮੁਫ਼ਤ ਮਿਲਣੀ ਚਾਹੀਦੀ ਹੈ।

    Amit Shah, Arvind Kejriwal, Shaheen Bagh

    ਉੱਤਰ ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਦੇ ਨੇੜੇ ਸੀਲਮਪੁਰ ਫਲਾਈਓਵਰ ਨੂੰ ਜਨਤਾ ਨੂੰ ਸਮਰਪਿਤ ਕਰਨ ਆਏ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵੈਕਸੀਨ ਬਿਹਾਰ ‘ਚ ਹੀ ਕਿਉਂ ਇਹ ਤਾਂ ਪੂਰੇ ਦੇਸ਼ ਨੂੰ ਮੁਫ਼ਤ ‘ਚ ਮੁਹੱਈਆ ਹੋਣੀ ਚਾਹੀਦੀ ਹੈ ਦੇਸ਼ ‘ਚ ਸਾਰੇ ਲੋਕ ਕੋਰੋਨਾ ਤੋਂ ਪ੍ਰੇਸ਼ਾਨ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.