ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ
(ਗੁਰਪ੍ਰੀਤ ਸਿੰਘ) ਬਰਨਾਲਾ। ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਨਗਰ ਕੌਂਸਲ ਬਰਨਾਲਾ ਵਿਖੇ ਬਤੌਰ ਬਿਲਡਿੰਗ ਇੰਸਪੈਕਟਰ ਤਾਇਨਾਤ ਹਰਬਖਸ ਸਿੰਘ ਨੂੰ 25,000 ਰੁਪਏ ਦੀ...
‘ਕੈਨੇਡਾ ਵਾਲਾ ਭਤੀਜਾ ਬੋਲਦਾਂ, ਅੰਕਲ ਢਾਈ ਲੱਖ ਦੀ ਲੋੜ ਹੈ’
ਫੋਨਕਰਤਾ ਨੌਸ਼ਰਬਾਜ ਨੇ ਗੱਲਾਂ ’ਚ ਫ਼ਸਾ ਕੇ ਬਜ਼ੁਰਗ ਨਾਲ ਕੀਤੀ ਧੋਖਾਧੜੀ; ਮਹਿਲਾ ਸਮੇਤ 3 ਵਿਰੁੱਧ ਕੇਸ | Froud Call
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੁਝ ਨੌਸ਼ਰਬਾਜਾਂ ਨੇ ‘ਕੈਨੇਡਾ ਵਾਲਾ ਭਤੀਜਾ’ ਬਣ ਕੇ ਸਥਾਨਕ ਸ਼ਹਿਰ ਦੇ ਵਾਸੀ ਇੱਕ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਢਾਈ ਲੱਖ ਰੁਪਏ ਆਪਣੇ ਖਾਤੇ ’ਚ ...
ਸਾਵਧਾਨ! ਇਸ ਤਰ੍ਹਾਂ ਵੀ ਹੋ ਸਕਦੀ ਐ ਠੱਗੀ, 13 ਲੱਖ ਦਾ ਲੱਗਿਆ ਚੂਨਾ
ਜਵੈਲਰ ਨੂੰ ਲਾਇਆ ਚੂਨਾ, ਪੰਜ ’ਤੇ ਮਾਮਲਾ ਦਰਜ਼ | Fraud
ਨਵੀਂ ਮੁੰਬਈ (ਏਜੰਸੀ)। Fraud : ਖਾਰਘਰ ’ਚ ਮੁਲੁੰਡ ਦੇ ਇੱਕ ਜਵੈਲਰ ਨੂੰ ਸਸਤੇ ’ਚ ਸੋਨਾ ਖਰੀਦਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗਣ ਦੀ ਖ਼ਬਰ ਸਾਹਮਣੇ ਆਈ ਹੈ। ਖਾਰਘਰ ਪੁਲਿਸ ਨੇ ਪੰਜ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਮਿਲੀ ਜਾਣਕਾ...
ਕੌਣ ਹੈ ਪੂਜਾ ਖੇਡਕਰ? ਜਿਸ ਖਿਲਾਫ ਯੂਪੀਐਸਸੀ ਨੇ ਦਰਜ ਕਰਵਾਈ ਐਫਆਈਆਰ
Pooja Khedkar ਖਿਲਾਫ ਜਾਅਲਸਾਜ਼ੀ, ਧੋਖਾਧੜੀ ਦੇ ਲੱਗੇ ਹਨ ਦੋਸ਼
ਪੂਨੇ। 2023 ਬੈਂਚ ਦੀ ਟਰੇਨੀ ਆਈਏਐਸ ਅਫ਼ਸਰ ਪੂਜਾ ਖੇਡਕਰ (Pooja Khedkar) ਖਿਲ਼ਾਫ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਆਫਆਰਆਈ ਦਰਜ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯੂਪੀਐਸਸੀ ਨੇ ਦੋਸ਼ ਲਗਾਇਆ ਹੈ ਕਿ ਪੂਜਾ ਨੇ ਆਪਣੀ ...
ਰਕਮ ਦੁੱਗਣੀ ਕਰਨ ਦੇ ਨਾਂਅ ’ਤੇ ਕਾਰੋਬਾਰੀ ਨਾਲ 30 ਲੱਖ ਰੁਪਏ ਦੀ ਧੋਖਾਧੜੀ
ਮਾਮਲੇ ’ਚ ਪੁਲਿਸ ਵੱਲੋਂ ਪਤੀ/ ਪਤਨੀ ਸਮੇਤ ਤਿੰਨ ਖਿਲਾਫ਼ ਮਾਮਲਾ ਦਰਜ਼
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਥਾਨਕ ਸ਼ਹਿਰ ਦੇ ਇੱਕ ਕਾਰੋਬਾਰੀ ਨਾਲ 30 ਲੱਖ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਰਕਮ ਦੁੱਗਣੀ ਕਰਨ ਦੇ ਨਾਂਅ ’ਤੇ ਕੀਤੀ ਗਈ ਧੋਖਾਧੜੀ ਦੇ ਮਾਮਲੇ ’ਚ ...
ਤੁਹਾਡੇ ਬੇਟੇ ਨੇ ‘ਕਤਲ’ ਕਰ ਦਿੱਤਾ ਹੈ…ਕੀ ਤੁਹਾਡੇ ਕੋਲ ਆਈ ਹੈ ਪੁਲਿਸ ਦੀ ਅਜਿਹੀ ਕਾਲ…ਜੇਕਰ ਹਾਂ ਤਾਂ ਹੋ ਜਾਓ ਸਾਵਧਾਨ!
ਨਵੀਂ ਦਿੱਲੀ। ਸਾਈਬਰ ਅਪਰਾਧੀਆਂ ਨੇ ਧੋਖਾਧੜੀ ਦਾ ਨਵਾਂ ਤਰੀਕਾ ਲੱਭ ਲਿਆ ਹੈ, ਉਹ ਇਹ ਹੈ ਕਿ ਸਾਈਬਰ ਅਪਰਾਧੀਆਂ ਨੇ ਲੋਕਾਂ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਦੇ ਪੈਸੇ ਲੁੱਟਣ ਤੋਂ ਵੀ ਅੱਗੇ ਦੀ ਸੋਚਣੀ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਗ੍ਰਿਫਤਾਰੀ ਦੀ ਤਲਵਾਰ ਦਾ ਡਰਾਵਾ ਦੇ ਕੇ ਉਨ੍ਹਾਂ ਨੇ ਪੈਸੇ ਦੀ ਲੁੱਟ ...
ਖੁਦ ਨੂੰ ਸਬ ਇੰਸਪੈਕਟਰ ਦੱਸ ਕੇ ਦੁਕਾਨਦਾਰਾਂ ਤੋਂ ਲੈਂਦਾ ਸੀ ਮੋਟੇ ਪੈਸੇ, ਪੁਲਿਸ ਨੇ ਦਬੋਚਿਆ
ਪੁਲਿਸ ਦੀ ਵਰਦੀ, ਸਟਿੱਕ, ਫਰਜ਼ੀ ਆਈ ਕਾਰਡ ਤੇ ਇਨੋਵਾ ਕਾਰ ਸਣੇ ਪੁਲਿਸ ਨੇ ਦਬੋਚਿਆ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਯੋਧੇਵਾਲ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਖੁਦ ਨੂੰ ਸਬ ਇੰਸਪੈਕਟਰ ਦੱਸ ਕੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ...
ਫਰੈਂਚਾਈਜ਼ੀ ਦਿਵਾਉਣ ਦੇ ਨਾਂਅ ’ਤੇ 20.77 ਲੱਖ ਦੀ ਧੋਖਾਧੜੀ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਇਬਰ ਕਰਾਇਮ ਨੇ ਇੱਕ ਕਾਰੋਬਾਰੀ ਦੀ ਸ਼ਿਕਾਇਤ ’ਤੇ ਇੱਕ ਨਾ-ਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲੇ ’ਚ ਨਾਮਜਦ ਨਾ-ਮਲੂਮ ਵਿਅਕਤੀ ’ਤੇ ਦੋਸ਼ ਹਨ ਕਿ ਉਸਨੇ ਫਰੈਂਚਾਈਜ਼ੀ ਦਿਵਾਉਣ ਦੇ ਨਾਂਅ ’ਤੇ ਇੱਕ ਵਿਅਕਤੀ ਨਾਲ 20.77 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਿਸ ਨੂੰ...
ਅਮਰੂਦ ਬਾਗ ਘੁਟਾਲਾ : ਜਸਪ੍ਰੀਤ ਸਿੱਧੂ ਦਾ ਤਿੰਨ ਦਿਨਾਂ ਦਾ ਰਿਮਾਂਡ ਹੋਰ ਵਧਿਆ
ਮੋਹਾਲੀ (ਐੱਮ ਕੇ ਸ਼ਾਇਨਾ)। ਵਿਜੀਲੈਂਸ (Vigilance) ਨੇ ਅਮਰੂਦ ਦੇ ਬਾਗ ਘੁਟਾਲੇ ਵਿਚ ਗ੍ਰਿਫਤਾਰ ਬਾਗਬਾਨੀ ਵਿਕਾਸ ਅਫਸਰ ਜਸਪ੍ਰੀਤ ਸਿੰਘ ਸਿੱਧੂ ਨੂੰ ਪਿਛਲਾ ਰਿਮਾਂਡ ਖਤਮ ਹੋਣ ਉਪਰੰਤ ਅੱਜ ਮੁੜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮੁਲਜ਼ਮ ਪਿਛਲੇ ਲੰਮੇ ਸਮੇਂ ...
Bribe: ਨਿਗਮ ਦਾ ਮੁਲਾਜ਼ਮ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਪੰਚਾਇਤੀ ਚੋਣਾਂ ’ਚ ਨਾਮਜ਼ਦਗੀ ਫਾਈਲਾਂ ਜਮ੍ਹਾਂ ਕਰਾਉਣ ਬਦਲੇ ਸਰਪੰਚੀ ਦੇ ਉਮੀਦਵਾਰ ਤੋਂ ਰਿਸ਼ਵਤ ਲੈਣ ਦਾ ਦੋਸ਼
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਲੁਧਿਆਣਾ ਦੇ ਡਾਟਾ ਐਂਟਰੀ ਆਪਰੇਟਰ ਗੁਰਦੀਪ ਸਿੰਘ ਉਰਫ਼ ਸੰਨੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ...