ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਅਫਗਾਨੀਸਤਾਨ ਹਵ...

    ਅਫਗਾਨੀਸਤਾਨ ਹਵਾਈ ਹਮਲੇ ‘ਚ ਚਾਰ ਅੱਤਵਾਦੀ ਢੇਰ

    Afghanistan, Air Strike, 28 Terrorists Killed

    ਅਫਗਾਨੀਸਤਾਨ ਹਵਾਈ ਹਮਲੇ ‘ਚ ਚਾਰ ਅੱਤਵਾਦੀ ਢੇਰ

    ਮੈਮਾਨਾ। ਅਫਗਾਨੀਸਤਾਨ ਦੇ ਉੱਤਰੀ ਫਰਿਆਬ ਪ੍ਰਾਂਤ ‘ਚ ਦੌਲਤ ਅਬਾਦ ਜ਼ਿਲ੍ਹੇ ਵਿੱਚ ਤਾਲਿਬਾਨ ਅੱਤਵਾਦੀਆਂ ਦੇ ਬੇਸ ਉੱਤੇ ਇੱਕ ਹਵਾਈ ਹਮਲੇ ਵਿੱਚ ਚਾਰ ਅੱਤਵਾਦੀ ਮਾਰੇ ਗਏ ਹਨ। ਉੱਤਰੀ ਖੇਤਰ ‘ਚ ਸੈਨਾ ਦੇ ਬੁਲਾਰੇ ਮੁਹੰਮਦ ਹਨੀਫ ਰਜਾਈ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸਨੇ ਕਿਹਾ ਕਿ ਤਾਲਿਬਾਨ ਅੱਤਵਾਦੀ ਦਾ ਇੱਕ ਸਮੂਹ ਮੰਗਲਵਾਰ ਨੂੰ ਪਾਬੰਦੀਸ਼ੁਦਾ ਦੌਲਤ ਅਬਾਦ ਜ਼ਿਲ੍ਹੇ ਦੇ ਸ਼ਸ਼ਾਪਰ ਖੇਤਰ ਵਿੱਚ ਅਫਗਾਨਿਸਤਾਨ ਦੀ ਸੈਨਾ ਦੀਆਂ ਚੌਕੀਆਂ ਉੱਤੇ ਹਮਲਾ ਕਰਨ ਲਈ ਇਕੱਤਰ ਹੋਏ ਸੀ, ਪਰ ਹਵਾਈ ਫੌਜ ਦੇ ਲੜਾਕਿਆਂ ਨੇ ਕੱਲ ਦੁਪਹਿਰ ਅੱਤਵਾਦੀਆਂ ‘ਤੇ ਹਮਲਾ ਕੀਤਾ ਜਿਸ ਵਿੱਚ ਚਾਰ ਅੱਤਵਾਦੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ।

    Pakistan, Army Plane, Crashes, 19 Killed, 16 Wounded

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here