ਸਾਡੇ ਨਾਲ ਸ਼ਾਮਲ

Follow us

19.2 C
Chandigarh
Thursday, February 26, 2026
More
    Home Breaking News ਤੰਜਾਨੀਆ &#821...

    ਤੰਜਾਨੀਆ ‘ਚ ਮਿੰਨੀ ਬੱਸ ‘ਤੇ ਕੰਟੇਨਰ ਡਿੱਗਣ ਨਾਲ ਚਾਰ ਮੌਤਾਂ

    ਹਾਦਸੇ ‘ਚ ਛੇ ਵਿਅਕਤੀ ਜ਼ਖਮੀ

    ਡਾਰ ਐਸ ਸਲਾਮ। ਅਫ਼ਰੀਕੀ ਦੇਸ਼ ਤੰਜਾਨੀਆ ਦੇ ਪੂਰਬੀ ਖੇਤਰ ਮੋਰੋਗੋਰੀ ‘ਚ ਇੱਕ ਮਿੰਨੀ ਬੱਸ ‘ਤੇ ਕੰਟੇਨਰ ਡਿੱਗਣ ਨਾਲ ਘੱਟ ਤੋਂ ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਛੇ ਜ਼ਖਮੀ ਹੋ ਗਏ।

    ਮੋਰੋਗੋਰੋ ਖੇਤਰ ਦੇ ਪੁਲਿਸ ਕਮਾਂਡਰ ਵਿਲਬਰੋਡ ਮੁਤਾਫੁੰਗਵਾ ਨੇ ਸੋਮਵਾਰ ਨੂੰ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ 9:30 ਵਜੇ ਹੋਇਆ ਜਦੋਂ ਮਿੰਨੀ ਬੱਸ ਦੇ ਡਰਾਈਵਰ ਨੇ ਕੰਟੇਨਰ ਲਿਜਾ ਰਹੇ ਸੱਜੇ ਪਾਸਿਓਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕੰਟੇਨਰ ਟਰੱਕ ਤੋਂ ਵੱਖ ਹੋ ਕੇ ਬੱਸ ‘ਤੇ ਡਿੱਗ ਗਿਆ। ਮੁਤਾਫੁੰਗਵਾ ਨੇ ਇੱਕ ਪ੍ਰੈੱਸ ਸੰਮੇਲਨ ‘ਚ ਦੱਸਿਆ ਕਿ ਹਾਦਸੇ ਸਮੇਂ ਤੰਬਾਕੂ ਨਾਲ ਲੱਦਿਆ ਟਰੱਕ ਮੋਰੋਗੋਰੋ ਤੋਂ ਦਾਰ ਐਸ ਸਲਾਮ ਵੱਲ ਜਾ ਰਿਹਾ ਸੀ, ਜਦੋਂਕਿ ਮਿੰਨੀ ਬੱਸ ਦਾਰ ਐਸ ਸਲਾਮ ਤੋਂ ਮੋਰੋਗੋਰੋ ਵੱਲ ਜਾ ਰਹੀ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.