ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਇੱਕ ਨਜ਼ਰ ਫਰਾਂਸ ਦੇ ਸਾਬਕ...

    ਫਰਾਂਸ ਦੇ ਸਾਬਕਾ ਰਾਸ਼ਟਰਪਤੀ ਵਾਲੇਰੀ ਗਿਸਕਰਡ ਦਾ ਦੇਹਾਂਤ

    Valerie Giscard

    ਫਰਾਂਸ ਦੇ ਸਾਬਕਾ ਰਾਸ਼ਟਰਪਤੀ ਵਾਲੇਰੀ ਗਿਸਕਰਡ ਦਾ ਦੇਹਾਂਤ

    ਪੈਰਿਸ। ਯੂਰਪੀ ਸੰਘ ਦੇ ਮੁੱਖ ਸੰਸਥਾਪਕ ਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਵਾਲੇਰੀ ਗਿਸਕਰਡ ਡਿਏਸਟੈਂਗ ਦਾ ਬੁੱਧਵਾਰ ਰਾਤ ਦੇਹਾਂਤ ਹੋ ਗਿਆ। ਉਹ 93 ਸਾਲਾ ਦੇ ਸਨ। ਵਾਲੇਰੀ ਗਿਸਕਰਡ ਡਿਏਸਟੈਂਗ ਫਾਊਂਡੇਸ਼ਨ ਨੇ ਆਪਣੇ ਟਵੀਟ ‘ਚ ਇਹ ਜਾਣਕਾਰੀ ਦਿੱਤੀ।

    Valerie Giscard

    ਆਮ ਤੌਰ ‘ਤੇ ਵੀਜੀਈ ਦੇ ਨਾਂਅ ਨਾਲ ਮਸ਼ਹੂਰ ਸ੍ਰੀ ਗਿਸਕਰਡ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ਼ ਦੇ ਕਾਰਨ ਬੀਤੀ ਸਤੰਬਰ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਬਾਅਦ ‘ਚ ਉਹ ਨਵੰਬਰ ‘ਚ ਫਿਰ ਹਸਪਤਾਲ ‘ਚ ਭਰਤੀ ਹੋਏ। ਉਹ ਕੋਰੋਨਾ ਵਾਇਰਸ ਤੋਂ ਵੀ ਪੀੜਤ ਸਨ ਤੇ ਕੱਲ੍ਹ ਰਾਤ ਲੋਈਰ-ਏਤ-ਚੇਰ ਸਥਿਤ ਆਪਣੀ ਰਿਹਾਇਸ਼ ‘ਤੇ ਉਨ੍ਹਾਂ ਅੰਤਿਮ ਸਾਹ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.