ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਸਾਬਕਾ ਡੀ ਜੀ ਪ...

    ਸਾਬਕਾ ਡੀ ਜੀ ਪੀ ਇਜ਼ਹਾਰ ਆਲਮ ਦਾ ਦਿਹਾਂਤ

    ਸਾਬਕਾ ਡੀ ਜੀ ਪੀ ਇਜ਼ਹਾਰ ਆਲਮ ਦਾ ਦਿਹਾਂਤ

    ਮਾਲੇਰਕੋਟਲਾ, ਪੰਜਾਬ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਮਾਲੇਰਕੋਟਲਾ ਤੋਂ ਅਕਾਲੀ ਦਲ ਦੀ ਸਾਬਕਾ ਵਿਧਾਇਕ ਬੀਬੀ ਫਰਜ਼ਾਨਾ ਆਲਮ ਦੇ ਪਤੀ ਸਾਬਕਾ ਡੀ ਜੀ ਪੀ ਮੁਹੰਮਦ ਇਜ਼ਹਾਰ ਆਲਮ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਉਹਨਾਂ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਹਨਾਂ ਨੁੰ ਮ੍ਰਿਤਕ ਘੋਸ਼ਤ ਕਰ ਦਿੱਤਾ। ਉਹ 72 ਸਾਲਾਂ ਦੇ ਸਨ।ਓਹਨਾ ਦੀ ਨਮਾਜ਼ ਏ ਜਨਾਜ਼ਾ ਕੱਲ ਬੁੱਧਵਾਰ ਦੁਪਹਿਰ ਇੱਕ ਵਜੇ ਰੋਜ਼ਾ ਸਰਹੰਦ ਸ਼ਰੀਫ਼ ਵਿਖੇ ਅਦਾ ਕੀਤੀ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।