ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਦੇਸ਼ ਰਾਏਬਰੇਲੀ ’ਚ ਐ...

    ਰਾਏਬਰੇਲੀ ’ਚ ਐਚਡੀਐਫਸੀ ਬੈਂਕ ’ਚ ਲੱਗੀ ਅੱਗ

    ਰਾਏਬਰੇਲੀ ’ਚ ਐਚਡੀਐਫਸੀ ਬੈਂਕ ’ਚ ਲੱਗੀ ਅੱਗ

    ਰਾਏਬਰੇਲੀ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸ਼ਹਿਰ ਵਿੱਚ ਅੱਜ ਐਚਡੀਐਫਸੀ ਬੈਂਕ ਵਿੱਚ ਸ਼ੱਕੀ ਹਾਲਤਾਂ ਵਿੱਚ ਅੱਗ ਲੱਗ ਗਈ। ਅੱਗ ਬੁਝਾਊ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਐਤਵਾਰ ਦੁਪਹਿਰ 12 ਵਜੇ ਦੇ ਕਰੀਬ ਲੋਕਾਂ ਨੇ ਸ਼ਹਿਰ ਦੇ ਐਲੀਫੈਂਟ ਪਾਰਕ ਨੇੜੇ ਐਚਡੀਐਫਸੀ ਬੈਂਕ ਵਿੱਚੋਂ ਧੂੰਆਂ ਨਿਕਲਦਾ ਵੇਖਿਆ ਜਿਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ। ਐਤਵਾਰ ਦੀ ਛੁੱਟੀ ’ਤੇ ਬੈਂਕ ਬੰਦ ਸੀ ਪਰ ਆਸ ਪਾਸ ਦੇ ਲੋਕਾਂ ਨੇ ਤੁਰੰਤ ਬੈਂਕ ਕਰਮਚਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

    ਮੌਕੇ ’ਤੇ ਪਹੁੰਚੇ ਬੈਂਕ ਕਰਮਚਾਰੀਆਂ ਨੇ ਮੌਕੇ ਤੋਂ ਥੋੜੀ ਦੂਰ ਸਥਿਤ ਫਾਇਰ ਬਿ੍ਰਗੇਡ ਨੂੰ ਸੂਚਿਤ ਕੀਤਾ ਅਤੇ ਤੁਰੰਤ ਫਾਇਰ ਬਿ੍ਰਗੇਡ ਮੌਕੇ ’ਤੇ ਪਹੁੰਚ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.