ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News Ferozepur New...

    Ferozepur News: ਨਾਮਜ਼ਦਗੀਆਂ ਦਾਖਲ ਕਰਨ ਮੌਕੇ ਹੋਈ ਲੜਾਈ, ਗੱਡੀਆਂ ਦੀ ਕੀਤੀ ਭੰਨ੍ਹ-ਤੋੜ

    Ferozepur News

    Ferozepur News: ਗੁਰੂਹਰਸਹਾਏ (ਵਿਜੈ ਹਾਂਡਾ)। ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਪਿੰਡੀ ਦੇ ਸਰਕਾਰੀ ਹਾਈ ਸਕੂਲ ਵਿਖੇ ਨਾਮਜ਼ਦਗੀਆਂ ਦਾਖਲ ਕਰਨ ਲਈ ਸੈਂਟਰ ਬਣਾਇਆ ਗਿਆ ਸੀ। ਇਸ ਨਾਮਜ਼ਦਗੀਆਂ ਦਾਖਲ ਮੋਕੇ ਸਕੂਲ ਦੇ ਬਾਹਰ ਇਕ ਪਿੰਡ ਦੇ ਦੋ ਧੜਿਆਂ ਵਿਚਾਲੇ ਲੜਾਈ, ਝਗੜਾ ਸ਼ੁਰੂ ਹੋ ਗਿਆ ਤੇ ਇੰਟੇ ਰੋੜੇ ਤੱਕ ਚੱਲਣ ਲੱਗ ਪਏ। ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਉਥੇ ਖੜੀਆਂ ਗੱਡੀਆਂ ਦੀ ਭੰਨ੍ਹ-ਤੋੜ ਕੀਤੀ ਗਈ।

    ਇਸ ਮੌਕੇ ਪਹੁੰਚੇ ਹੋਏ ਲੋਕਾਂ ਨੇ ਦੱਸਿਆਂ ਕਿ ਅਸੀਂ ਤਾਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਮੌਕੇ ਅੰਦਰ ਗਏ ਹੋਏ ਸੀ ਪਰ ਸਾਡੀਆਂ ਸੜਕ ਤੇ ਖੜ੍ਹੀਆਂ ਗੱਡੀਆਂ ਸ਼ਰਾਰਤੀ ਅਨਸਰਾਂ ਵੱਲੋਂ ਭੰਨ੍ਹ ਦਿੱਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਇਹਨਾਂ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

    Ferozepur News

    Read Also : Arvind Kejriwal News: ਅਰਵਿੰਦ ਕੇਜਰੀਵਾਲ ਨੇ ਖਾਲੀ ਕੀਤਾ ਸੀਐਮ ਦਫ਼ਤਰ! ਵੀਡੀਓ ਵਾਇਰਲ

    LEAVE A REPLY

    Please enter your comment!
    Please enter your name here