7.8 ਤੀਬਰਤਾ ਦਾ ਭੂਚਾਲ, ਚਾਰ ਦੇਸ਼ਾਂ ’ਚ ਤਬਾਹੀ; 521 ਮੌਤਾਂ, ਤੁਰਕੀ ’ਚ ਸਭ ਤੋਂ ਜ਼ਿਆਦਾ 284 ਲੋਕ ਮਾਰੇ ਗਏ
ਸੀਰੀਆ ’ਚ 237, ਲੈਬਨਾਨ, ਇਜਰਾਈਲ ਵੀ ਹਿੱਲੇ | Earthquake in Turkey
ਅੰਕਾਰਾ (ਏਜੰਸੀ)।ਡਿਲ ਈਸਟ ਦੇ ਚਾਰ ਦੇਸ਼ ਤੁਰਕੀਏ (ਪੁਰਾਣਾ ਨਾਂਅ ਤੁਰਕੀ), ਸੀਰੀਆ, ਲੈਬਨਾਨ ਅਤੇ ਇਜਰਾਈਲ ਸੋਮਵਾਰ ਸਵੇਰੇ ਭੂਚਾਲ ਨਾਲ ਹਿੱਲ ਗਏ। ਸਭ ਤੋਂ ਜ਼ਿਆਦਾ ਤਬਾਹੀ ਏਪੀਸੈਂਟਰ ਤੁਰਕੀਏ ਦੇ ਨੇੜੈ ਸੀਰੀਆ ਦੇ ਇਲਾਕਿਆਂ ’ਚ ਦੇਖੀ ਜ...
ਅੰਗਦਾਨ ਲਈ ਇੱਕ ਦੇਸ਼ ਇੱਕ ਨੀਤੀ
ਅੰਗ ਟਰਾਂਸਪਲਾਂਟ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਭਾਰਤ ਸਰਕਾਰ ‘ਇੱਕ ਦੇਸ਼ ਇੱਕ ਨੀਤੀ’ ਲਾਗੂ ਕਰਨ ਜਾ ਰਹੀ ਹੈ। ਹੁਣ ਅੰਗਦਾਨ (Organ Donation) ਅਤੇ ਉਸ ਦਾ ਟਰਾਂਸਪਲਾਂਟ ਦੇਸ਼ ਦੇ ਕਿਸੇ ਵੀ ਹਸਪਤਾਲ ਵਿੱਚ ਕਰਵਾਇਆ ਜਾ ਸਕਦਾ ਹੈ। ਭਾਰਤ ਸਰਕਾਰ ਨੇ ਮੂਲ ਨਿਵਾਸੀ ਸਰਟੀਫਿਕੇਟ ਦੀ ਮਜ਼ਬੂਰੀ ਨੂੰ ਹਟਾ ਦਿੱਤਾ ਹੈ...
ਵਾਤਾਵਰਨ ਦੇ ਹੱਕ ’ਚ ਮੁੜਨ ਲੱਗੀਆਂ ਨੇ ਕਿਸਾਨੀ ਦੀਆਂ ਮੁਹਾਰਾਂ
ਵਾਤਾਵਰਨ ਨੂੰ ਬਚਾਉਣ ਲਈ ਕਿਸਾਨ ਬਦਲਣ ਲੱਗੇ ਖੇਤੀ ਢੰਗ
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਕਿਸਾਨਾਂ ਨੇ ਖੇਤੀ ਕਰਨ ਦੇ ਢੰਗ ’ਚ ਬਦਲਾਅ ਲਿਆਂਦਾ ਹੈ, ਜਿਸ ਦੀ ਖੇਤੀ ਮਾਹਿਰਾਂ ਵੱਲੋਂ ਜਿੱਥੇ ਪ੍ਰਸੰਸਾ ਕੀਤੀ ਜਾ ਰਹੀ ਹੈ। ਉੱਥੇ ਹੋਰ ਕਿਸਾਨ ਵੀ ਇਸ ਤੋ...
ਫਸਲ ਖਰਾਬਾ : ਮੁੱਖ ਮੰਤਰੀ ਨੇ ਫਿਰ ਸੱਦ ਲਈ ਹੰਗਾਮੀ ਮੀਟਿੰਗ
ਚੰਡੀਗੜ੍ਹ। ਬੇਮੌਸਮੇ ਮੀਂਹ ਪੈਣ ਕਾਰਨ ਪੰਜਾਬ ਦੇ ਕਿਸਾਨ ਦੀ ਕਣਕ ਤੇ ਸਬਜ਼ੀਆਂ ਦੀ ਫਸਲ ਵੱਡੇ ਪੱਧਰ ’ਤੇ ਖਰਾਬ ਹੋਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ (Chief Minister) ਨੇ ਅੱਜ ਸਿਵਲ ਸਕੰਤਰੇਤ ਵਿੱਚ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੀਟਿੰਗ ...
ਬਾਲ ਵਿਆਹ ’ਤੇ ਸਖ਼ਤੀ ਜਾਇਜ਼
ਬਾਲ ਵਿਆਹ ਦੇ ਖਿਲਾਫ਼ ਅਸਾਮ ਸਰਕਾਰ ਨੇ ਵਿਆਪਕ ਅਭਿਆਨ ਸ਼ੁਰੂ ਕਰਕੇ ਇੱਕ ਸ਼ਲਾਘਾਯੋਗ ਅਤੇ ਸਮਾਜਿਕ ਸੁਧਾਰ ਦਾ ਕੰਮ ਕੀਤਾ ਹੈ। ਉੱਥੋਂ ਦੀ ਪੁਲਿਸ ਨੇ ਅਜਿਹੇ ਅੱਠ ਹਜ਼ਾਰ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਨ੍ਹਾਂ ਘੱਟ ਉਮਰ ’ਚ ਵਿਆਹ ਕੀਤਾ ਜਾਂ ਕਰਵਾਇਆ। ਅਜਿਹੇ ਵਿਆਹ ਕਰਵਾਉਣ ਵਾਲੇ ਪੰਡਿਤਾਂ ਅਤੇ ਮੌਲਵੀਆਂ ਖਿਲਾਫ਼...
ਦੁਕਾਨ ਦਾ ਨਾਂਅ ਪੰਜਾਬੀ ’ਚ ਨਾ ਲਿਖਿਆ ਹੋਵੇਗਾ ਤਾਂ ਹੁਣ ਖੈਰ ਨਹੀਂ…
ਪੰਜਾਬੀ ਤੋਂ ਇਲਾਵਾ ਹੋਰ ਅੱਠ ਭਾਸ਼ਾਵਾਂ ਨੂੰ ਵੀ ਮਨਜੂਰੀ
ਪੰਜਾਬੀ ਭਾਸ਼ਾ ਨੂੰ ਵੱਡੇ ਪੱਧਰ ’ਤੇ ਪ੍ਰਫੁੱਲਤ ਕਰਨ ਲਈ ਚੁੱਕਿਆ ਕਦਮ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Government) ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਅੱਜ ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਵੱਡੇ...
ਬ੍ਰਹਮਚਰਜ ਹਰ ਖੇਤਰ ’ਚ ਸਫਲਤਾ ਲਈ ਰਾਮਬਾਣ : ਪੂਜਨੀਕ ਗੁਰੂ ਜੀ
ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਫੇਸਬੁੱਕ ’ਤੇ ਆਨਲਾਈਨ ਗੁਰੂਕੁਲ ਰਾਹੀਂ ਆਪਣੇ ਪਵਿੱਤਰ ਬਚਨਾਂ ਦੀ ਵਰਖਾ ਕਰਦਿਆਂ ਫ਼ਰਮਾਇਆ, ‘‘ਮਾਲਕ ਦੀ ਸਾਜ਼ੀ ਨਿਵਾਜੀ ਪਿਆਰੀ ਸਾਧ-ਸੰਗਤ ਜੀਓ! ਤੁ...
ਰਾਤ ਦੇ ਝੱਖੜ ਨੇ ਡੇਗੀ ਛੱਤ, ਇੱਕੋ ਪਰਿਵਾਰ ਦੇ ਤਿੰਨ ਜੀਅ ਜਖ਼ਮੀ
ਸੰਗਰੂਰ/ਅਹਿਮਦਗੜ੍ਹ (ਗੁਰਪ੍ਰੀਤ ਸਿੰਘ)। ਬੀਤੀ ਰਾਤ ਚੱਲੀ ਤੇਜ਼ ਹਵਾ ਦੇ ਝੱਖੜ ਕਾਰਨ ਮਲੇਰਕੋਟਲਾ ਅਧੀਨ ਆਉਦੇ ਦਹਿਲੀਜ ਕਲਾਂ ਵਿੱਚ ਇੱਕ ਘਰ ਦੀ ਛੱਡ ਡਿੱਗਣ ਕਾਰਨ ਸੁੱਤੇ ਪਏ ਤਿੰਨ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। ਹਾਸਲ ਜਾਣਕਾਰੀ ਮੁਤਾਬਕ ਬੀਤੀ ਰਾਤ ਤੂਫ਼ਾਨ ਆਉਣ ਕਾਰਨ ਮਾਲੇਰਕੋਟਲਾ ਲਾਗਲੇ ਪਿੰਡ ਦਹਿਲੀਜ ਖੁਰਦ ਵ...
ਤੂਫ਼ਾਨ ਦੀ ਤਬਾਹੀ ਦਾ ਦੇਖੋ ਮੰਜਰ, ਕਿੰਨਾ ਹੋਇਆ ਨੁਕਸਾਨ, ਰੇਲ ਆਵਾਜਾਈ ਪ੍ਰਭਾਵਿਤ
ਜੈਪੁਰ। ਬੀਤੀ ਰਾਤ ਪੂਰੇ ਉੱਤਰ ਭਾਰਤ ਵਿੱਚ ਤੂਫ਼ਾਨ (Heavy Storm) ਨੇ ਤਬਾਹੀ ਮਚਾਈ ਹੈ। ਪੰਜਾਬ, ਹਰਿਆਣਾ, ਰਾਜਸਥਾਨ ਵਿੱਚ ਭਾਰੀ ਨੁਕਸਾਨ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦਰਮਿਆਨ ਰਾਜਸਥਾਨ ’ਚ ਕੁਦਰਤ ਦੀ ਤਬਾਹੀ ਦਾ ਮੰਜਰ ਦੇਖਣ ਵਾਲਾ ਹਰ ਕੋਈ ਦੰਗ ਰਹਿ ਗਿਆ। ਬੁੱਧਵਾਰ ਨੂੰ ਆਏ ਤੇਜ਼ ਤੂਫ਼ਾਨ ’ਚ ਭਿਆਨਕ ਤਬਾਹੀ...
ਮਨਪ੍ਰੀਤ ਦੀ ਖੰਘ ’ਚ ਖੰਘਣ ਵਾਲੇ ਵੜਿੰਗ ਦੀ ਹਾਜ਼ਰੀ ’ਚ ਭੰਡਣ ਲੱਗੇ
ਬਠਿੰਡਾ (ਸੁਖਜੀਤ ਮਾਨ)। ਮਨਪ੍ਰੀਤ ਬਾਦਲ ਵੱਲੋਂ ਬਦਲੇ ਸਿਆਸੀ ਪਾਲੇ ਨੇ ਬਠਿੰਡਾ ਸ਼ਹਿਰ ਦੀ ਸਿਆਸਤ ਭਖਾ ਦਿੱਤੀ ਹੈ। ਨਿਗਮ ਦੇ ਕੌਂਸਲਰਾਂ ਨੂੰ ਲੈ ਕੇ ਹੁਣ ਕਾਂਗਰਸ ਤੇ ਮਨਪ੍ਰੀਤ ਬਾਦਲ ਦਰਮਿਆਨ ਖਿੱਚੋਤਾਣ ਸ਼ੁਰੂ ਹੋ ਗਈ। ਸ਼ਹਿਰ ’ਚ ਚਰਚਾ ਭਖੀ ਹੋਈ ਹੈ ਕਿ ਮਨਪ੍ਰੀਤ ਆਪਣੇ ਖੇਮੇ ਦੇ ਕੌਂਸਲਰਾਂ ਨੂੰ ਨਾਲ ਰਲਾ ਕੇ ਨਿ...