(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਇੰਜ.ਅਖੀਲੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆ ਕਿ 66 ਕੇ.ਵੀ ਗਰਿੱਡ ਸ/ਸ ਤੋਂ ਚੱਲਦੇ 11 ਕੇ.ਵੀ ਜੀਵਨ ਕੰਪਲੈਕਸ ਫੀਡਰ, 11 ਕੇ.ਵੀ. ਸੂਲਰ ਫੀਡਰ, 11 ਕੇ.ਵੀ ਅਫਸਰ ਕਲੋਨੀ ਫੀਡਰ ਦੀ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਤੇਗ ਕਲੋਨੀ, ਆਫਿਸਰ ਕਲੋਨੀ ਫੇਸ-1, ਆਫਿਸਰ ਕਲੋਨੀ ਫੇਸ-2, ਜੀਵਨ ਕੰਪਲੈਕਸ, ਖੋਖਰ ਕੰਪਲੈਕਸ, ਖੇੜੀ ਗੁਜਰਾਂ, ਸੰਤ ਇੰਨਕਲੇਵ, ਸਾਈ ਵਿਹਾਰ, ਗਿਆਨ ਕਲੋਨੀ, ਗੁਰਮੱਤ ਕਲੋਨੀ, ਨਿਊ ਸੂਲਰ, ਮਹਾਰਾਜਾ ਇੰਨਕਲੇਵ, ਗਰਿੱਡ ਕਲੋਨੀ, ਸੂਲਰ, ਗਰਿਨ ਇੰਨਕਲੇਵ, ਦਾਰੂ ਕੁਟੀਆ, ਹਰਿੰਦਰ ਗਰੇਵਾਲ ਇੰਨਕਲੇਵ, ਅਫਸਰ ਕਲੋਨੀ, ਗੁੱਡ ਅਰਥ ਕਲੋਨੀ, ਮਾਲਵਾ ਇੰਨਕਲੇਵ, ਅਮਰ ਦਰਸ਼ਨ ਕਲੋਨੀ, ਸਰੂਪ ਟਾਵਰ, ਦਾਰੂ ਕੁਟੀਆ, ਗੁਰੂ ਨਾਨਕ ਫਾਊਂਡੇਸ਼ਨ ਸਕੂਲ, ਰੋਜ਼ ਐਵਨਿਊ, ਨਿਊ ਅਫਸਰ ਕਲੋਨੀ ਅਦਿ ਦੀ ਬਿਜਲੀ ਸਪਲਾਈ 13-04-2023 ਦਿਨ ਵੀਰਵਾਰ ਨੂੰ 10.30 ਤੋਂ 02.30 ਤੱਕ ਬੰਦ ਰਹੇਗੀ ਜੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














