ਹੁਣ ਨਹੀਂ ਹੋਵੇਗੀ ਇਹ ਪ੍ਰੀਖਿਆ ’ਚ ਨੈਗੇਟਿਵ ਮਾਰਕਿੰਗ, ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਬਦਲਿਆ ਫੈਸਲਾ
ਜਲਦ ਹੋਵੇਗਾ ਸ਼ੋਧ | Rajasthan CET 2024
ਰਾਜਸਥਾਨ ਸਟਾਫ ਸਿਲੈਕਸ਼ਨ ਬੋਰਡ ਨੇ ਬਦਲਿਆ ਫੈਸਲਾ | Rajasthan CET 2024
ਜੈਪੁਰ (ਸੱਚ ਕਹੂੰ ਨਿਊਜ਼)। Rajasthan CET 2024: ਰਾਜਸਥਾਨ ’ਚ ਹੋਣ ਵਾਲੇ ਕਾਮਨ ਐਲੀਜੀਬਿਲਟੀ ਟੈਸਟ (ਸੀਈਟੀ) ਗ੍ਰੈਜੂਏਸ਼ਨ ਪੱਧਰ ’ਚ ਹੁਣ ਨੈਗੇਟਿਕ ਮਾਰਕਿੰਗ ਨਹੀਂ ਹੋਵੇਗੀ। ਰ...
Education Policies: ਪੇਂਡੂ ਖੇਤਰਾਂ ਦੇ ਬੱਚੇ, ਮਹਿੰਗੀ ਹੋ ਰਹੀ ਸਿੱਖਿਆ ਅਤੇ ਸਰਕਾਰੀ ਨੀਤੀਆਂ
ਸ਼ਹਿਰਾਂ ਵਿੱਚ ਜਿੱਥੇ ਕੋਚਿੰਗ ਸੈਂਟਰਾਂ ਦੀ ਭਰਮਾਰ | Education Policies:
Education Policies: ਸ਼ਹਿਰਾਂ ਦੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਪਲ ਰਹੇ ਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਬਣੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਪਣੇ ਸੁਫ਼ਨਿਆਂ ਨੂੰ ਹਕੀਕੀ ਜ...
Bathinda News: ਸੀਯੂ ਪੰਜਾਬ ਨੇ ਆਊਟਲੁੱਕ ਇੰਡੀਆ ਰੈਂਕਿੰਗ ’ਚ ਪ੍ਰਾਪਤ ਕੀਤਾ 9ਵਾਂ ਸਥਾਨ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਆਊਟਲੁੱਕ ਇੰਡੀਆ ਰੈਂਕਿੰਗਜ਼ 2024 ਵਿੱਚ ‘ਭਾਰਤ ਦੀਆਂ ਚੋਟੀ ਦੀਆਂ ਕੇਂਦਰੀ ਯੂਨੀਵਰਸਿਟੀਆਂ’ ਸ਼੍ਰੇਣੀ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਦੇ ਨਾਲ, ਸੀਯ...
Punjab News: ਪੰਜ ਦਿਨਾਂ ਤੋਂ ਛੱਤ ’ਤੇ ਚੜ੍ਹੇ ਮਹਿਲਾਂ ਪ੍ਰੋਫੈਸਰਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਨੇ ਉਤਾਰਿਆ ਹੇਠਾਂ
ਪੱਕਾ ਧਰਨਾ 29 ਵੇਂ ਦਿਨ ’ਚ ਦਾਖਲ, ਡਾ. ਬਲਬੀਰ ਸਿੰਘ ਨੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਹੇਠਾਂ ਉਤਾਰਿਆ | Punjab News
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਂਟ ਕਾਲਜਾਂ ਅਤੇ ਨੇਬਰਹੁੱਡ ਕੈਂਪਸ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (ਗੈਸਟ ਫੈਕਲਟੀ) ਵੱਲੋਂ...
PM Kaushal Vikas Yojana: 10ਵੀਂ ਤੇ 12ਵੀਂ ਪਾਸ ਲਈ ਖੁਸ਼ਖਬਰੀ, ਕੇਂਦਰ ਸਰਕਾਰ ਦੇਵੇਗੀ ਹਰ ਮਹੀਨੇ ਐਨੇਂ ਰੁਪਏ, ਤੁਸੀਂ ਵੀ ਕਰੋ ਅਪਲਾਈ
PM Kaushal Vikas Yojana: ਭਾਰਤ ’ਚ ਹਰ ਸਾਲ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ, ਬਜੁਰਗਾਂ, ਔਰਤਾਂ ਤੇ ਕਿਸਾਨਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ, ਇਨ੍ਹਾਂ ਸਕੀਮਾਂ ਰਾਹੀਂ ਸਰਕਾਰ ਹਰ ਧਰਮ, ਜਾਤ ਤੇ ਵਰਗ ਦਾ ਆਰਥਿਕ ਤੇ ਸਮਾਜਿਕ ਪੱਧਰ ਉੱਚਾ ਚੁੱਕਣਾ ਚਾਹੁੰਦੀ ਹੈ। ਇਸੇ ਤਹਿ...
Independence Day: ਆਜ਼ਾਦੀ ਦਿਵਸ ਸਮਰਪਿਤ ਸਮਾਗਮ ਕਰਵਾਇਆ
ਚੀਮਾ ਮੰਡੀ, (ਹਰਪਾਲ)। ਇਲਾਕੇ ਦੀ ਨਾਮਵਰ ਸੰਸਥਾ ਐਮਐਲਜੀ ਕਾਨਵੈਂਟ ਸਕੂਲ (ਸੀ ਬੀ ਐਸ ਸੀ ਨਵੀ ਦਿੱਲੀ ਤੋਂ ਮਾਨਤਾ ਪ੍ਹਾਪਤ) ਦੇ ਕੈਂਪਸ ਵਿੱਚ ਆਜ਼ਾਦੀ ਦਿਵਸ ਦੀ 78ਵੀਂ ਵਰ੍ਹੇਗੰਢ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ। Independence Day
ਇਸ ਮੌਕੇ ਐਮ...
Punjabi University Patiala: ਆਪ ਵਿਧਾਇਕ ਬਲਜਿੰਦਰ ਕੌਰ ਧਰਨੇ ’ਚ ਪੁੱਜੀ, ਜਲਦ ਮਸਲਾ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਪੰਜਾਬੀ ਯੂਨੀਵਰਸਿਟੀ ਦੇ ਮਹਿਲਾ ਸਹਾਇਕ ਪ੍ਰੋਫੈਸਰਾਂ (ਗੈਸਟ) ਵਾਈਸ ਚਾਂਸਲਰ ਦੇ ਦਫ਼ਤਰ ਦੀ ਬਿਲਡਿੰਗ ’ਤੇ ਦੂਜੀ ਦਿਨ ਵੀ ਡਟਿਆ ਰਹੀਆਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਦੇ ਨੇਬਰਹੁੱਡ ਕੈੰਪਸ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ...
NIRF 2024 Ranking: ਸੀਯੂਪੀ ਨੇ ਐੱਨਆਈਆਰਐੱਫ 2024 ਦੀ ‘ਫਾਰਮੇਸੀ ਸ਼੍ਰੇਣੀ’ ’ਚੋਂ ਹਾਸਿਲ ਕੀਤਾ 23ਵਾਂ ਰੈਂਕ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਮੁਲਾਂਕਣ ਲਈ ਸੋਮਵਾਰ ਨੂੰ ਜਾਰੀ ਕੀਤੀ ਗਈ ‘ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) -ਇੰਡੀਆ ਰੈਂਕਿੰਗਜ਼ 2024’ ਦੀ ‘ਯੂਨੀਵਰਸ...
Meritorious Schools: ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀ ਹੁਸ਼ਿਆਰ ਪਰ ਸਟਾਫ ਦੀਆਂ ਮੰਗਾਂ ਨਹੀਂ ਮੰਨ ਰਹੀ ਸਰਕਾਰ
ਸਕੂਲਾਂ ਦੇ ਨਤੀਜਿਆਂ ਦੀਆਂ ਵੀਡੀਓਜ਼ ਬਣੀਆਂ ਸਰਕਾਰ ਦੇ ਸੋਸ਼ਲ ਮੀਡੀਆ ਦਾ ਸ਼ਿੰਗਾਰ | Meritorious Schools
ਬਠਿੰਡਾ (ਸੁਖਜੀਤ ਮਾਨ) ਮੈਰੀਟੋਰੀਅਸ ਸਕੂਲਾਂ (Meritorious Schools) ਦੇ ਵਿਦਿਆਰਥੀ ਨਤੀਜਿਆਂ ’ਚ ਮੱਲਾਂ ਮਾਰ ਰਹੇ ਹਨ ਪਰ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਸਟਾਫ ਦੀ ਸਰਕਾਰ ਕੋਈ ਸਾਰ ਨਹੀਂ ਲੈ ਰਹੀ।...
School Holiday: ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਸਕੂਲਾਂ ’ਚ ਕੀਤਾ ਛੁੱਟੀ ਦਾ ਐਲਾਨ
ਮੀਂਹ ਦੇ ਪਾਣੀ ਨਾਲ ਭਰੇ 13 ਸਕੂਲ, ਪ੍ਰਸ਼ਾਸਨ ਨੇ ਲਿਆ ਫੈਸਲਾ
(ਸੱਚ ਕਹੂੰ ਨਿਊਜ਼) ਰੋਪੜ। School Holiday: ਪੰਜਾਬ ਅਤੇ ਹਿਮਾਚਲ ਵਿੱਚ ਭਾਰੀ ਮੀਂਹ ਨੇ ਕਹਿਰ ਵਰ੍ਹਾ ਦਿਤਾ ਹੈ। ਪੰਜਾਬ ਦੇ ਅੱਠ ਤੋਂ ਵੱਧ ਜ੍ਹਿਲੇ ਮੀਂਹ ਨਾਲ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਰੋਪੜ ਜ਼ਿਲ੍ਹੇ ਦੇ ਬਲਾਕ ਨੰਗਲ ਅਤੇ ਸ੍ਰੀ ਆਨੰ...