ਹਰਿਆਣਾ ਬੋਰਡ ਨੇ 12ਵੀਂ ਦੇ ਨਤੀਜੇ ਐਲਾਨੇ, ਰੋਹਤਕ ਦੀ ਕਾਜਲ ਪਹਿਲੇ ਸਥਾਨ ‘ਤੇ ਰਹੀ
ਹਰਿਆਣਾ ਬੋਰਡ 12ਵੀਂ ਦੇ ਨਤੀਜੇ ਐਲਾਨੇ, ਰੋਹਤਕ ਦੀ ਕਾਜਲ ਪਹਿਲੇ ਸਥਾਨ 'ਤੇ ਰਹੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਬੋਰਡ ਨੇ ਬੁੱਧਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਨਤੀਜਾ ਦੇਖਣ ਲਈ ਹਰਿਆਣਾ ਬੋਰ...
ਮੋਹਾਲੀ ਦਾ ਕਮਲ ਬਣਿਆ ਐਚਸੀਐਸ ਟਾਪਰ
ਪਿਤਾ ਨੇ ਕਿਹਾ, ਅਫਸਰਾਂ ਨੂੰ ਦਫਤਰ ਆਉਂਦੇ ਦੇਖ ਬੇਟੇ ਨੂੰ ਅਫਸਰ ਬਣਾਉਣ ਦਾ ਕੀਤਾ ਸੀ ਫੈਸਲਾ
(ਐੱਮ. ਕੇ. ਸ਼ਾਇਨਾ) ਮੋਹਾਲੀ। ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਜੈਅੰਤੀ ਮਾਜਰੀ ਦੇ ਵਸਨੀਕ ਦੇਸਰਾਜ ਚੌਧਰੀ ਦੇ ਪੁੱਤਰ ਕਮਲ ਚੌਧਰੀ ਨੇ ਹਰਿਆਣਾ ਸਿਵਲ ਸੇਵਾਵਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਦੀ ਇਸ ...
NEET ਦੀ ਤਿਆਰੀ ਕਿਵੇਂ ਕਰੀਏ | Neet ki taiyari kaise karen
NEET ਲਈ ਸਿਰਫ਼ ਪੰਜ ਮਹੀਨੇ ਬਾਕੀ ਹਨ। ਜੇਕਰ ਤੁਸੀਂ ਮੈਡੀਕਲ ਸਾਇੰਸ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਡਾਕਟਰ ਬਣ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਜਾਣਕਾਰੀ ਨੂੰ ਦੂਜਿਆਂ ਨਾਲ ਸਾਂਝਾ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼...
ਮੈਂ ਪੜ੍ਹਨਾ ਚਾਹੁੰਦੀ ਹਾਂ ਮੁੱਖ ਮੰਤਰੀ ਜੀ, ਇਹ ਕਹਿੰਦੇ ਹੀ 48 ਘੰਟਿਆਂ ’ਚ ਬੇਬੀ ਨੂੰ ਮਿਲੀ ਮੱਦਦ
ਰਾਂਚੀ (ਏਜੰਸੀ)। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਨੂੰ ਪੜ੍ਹਾਈ ਲਈ ਮਦਦ ਦੀ ਅਪੀਲ ਕਰਨ ਵਾਲੀ ਗੜ੍ਹਵਾ ਦੇ ਤਿਲਦਾਗ ਪੰਚਾਇਤ ਦੀ ਵਸਨੀਕ ਬੇਬੀ ਕੁਮਾਰੀ ਅਤੇ ਉਸ ਦਾ ਪੂਰਾ ਪਰਿਵਾਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਵਿੱਚ ਸ਼ਾਮਲ ਕਰ ਦਿੱਤਾ ਗਿਆ। ਬੇਬੀ ਕੁਮਾਰੀ ਨੂੰ ਸਾਵਿਤਰੀ ਬਾਈ ਫ...
ਰਾਮਪੁਰਾ ਫੂਲ ਦੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ’ਚ ਬਣਾਇਆ ਇੱਕ ਹੋਰ ਵਰਲਡ ਰਿਕਾਰਡ
ਡੀਜੀਪੀ ਪਰਮਾਰ ਨੇ ਕੰਮੋਡੈਸ਼ਨ ਸਰਟੀਫਿਕੇਟ ਨਾਲ ਕੀਤਾ ਸਨਮਾਨਿਤ
ਪਹਿਲਾਂ ਵੀ ਬਣਾਏ ਹਨ 1 ਵਰਲਡ ਰਿਕਾਰਡ, 1 ਏਸ਼ੀਆ ਰਿਕਾਰਡ, 2 ਇੰਡੀਆ ਬੁੱਕ ਰਿਕਾਰਡ
(ਅਮਿਤ ਗਰਗ) ਰਾਮਪੁਰਾ ਫੂਲ। ਰਾਮਪੁਰਾ ਫੂਲ ਦੀ ਸਕੂਲੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ਵਿੱਚ ਇੱਕ ਹੋਰ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਨੈਸ਼ਨਲ ਅਤੇ ਇੰਟਰਨ...
ਦੇਸ਼ ਭਗਤ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 10ਵਾਂ ਐਡੀਸ਼ਨ ਮਨਾਇਆ ਜਾਵੇਗਾ। ਇਕ-ਪੀ ਬੀ ਨੇਵਲ ਯੂਨਿਟ ਵੱਲੋਂ ਏ ਟੀ ਸੀ ਕੈਂਪ ਦੌਰਾਨ ਇਸ ਸਮਾਗਮ ਦਾ ਆਯ...
School Time: ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕੀ ਹੈ ਕਾਰਨ
ਚੰਡੀਗੜ੍ਹ। ਹਰਿਆਣਾ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਸਾਰੇ ਸਕੂਲ 16 ਅਪਰੈਲ 2024 ਮੰਗਲਵਾਰ ਨੂੰ 2 ਘੰਟਿਆਂ ਦੀ ਦੇਰੀ ਨਾਲ ਖੁੱਲ੍ਹਣਗੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮੰਗਲਵਾਰ ਨੂੰ ਦੁਰਗਾ ਅਸ਼ਟਮੀ ਹੈ ਇਸ ਲਈ ਸਿੱਖਿਆ ਵਿਭਾਗ ਦੁਆਰਾ ਇਹ ਫ਼ੈਸਲਾ ਲਿਆ ਗਿਆ ਹੈ।...
Govt Job Alert : ਖੁਸ਼ਖਬਰੀ, ਇਨ੍ਹਾਂ ਸੂਬਿਆਂ ’ਚ ਨਿੱਕਲੀ ਬੰਪਰ ਭਰਤੀ, ਜਲਦ ਕਰੋ ਅਪਲਾਈ
– Govt Job Alert –
1. DSSSB भर्ती
ਅਹੁੰਦਾ : ਅਧਿਆਪਕ
ਪੋਸਟ ਗਿਣਤੀ : 1499
ਐਪਲੀਕੇਸ਼ਨ : ਆਨਲਾਈਨ
ਆਖਰੀ ਮਿਤੀ : 17-04-2024
dsssb.delhi.gov.in
2. ਰਾਜਸਥਾਨ ਪੁਲਿਸ ’ਚ ਭਰਤੀ
ਅਹੁਦਾ : ਸਿਰਫ ਸਪੋਰਟਸ ਵਿਅਕਤੀਆਂ ਲਈ
ਪੋਸਟ ਗਿਣਤੀ : 1342
ਐਪਲੀਕੇਸ਼ਨ : ਆਨਲਾਈਨ
...
ਅਫ਼ਗਾਨਿਸਤਾਨ ਦੇ ਰਾਜਦੂਤ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਦਾ ਵਿਸ਼ੇਸ਼ ਦੌਰਾ
ਅਫ਼ਗਾਨਿਸਤਾਨ ਦੇ ਰਾਜਦੂਤ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਦਾ ਵਿਸ਼ੇਸ਼ ਦੌਰਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤ ਵਿਚਲੇ ਅਫ਼ਗਾਨਿਸਤਾਨ ਦੇ ਰਾਜਦੂਤ ਫ਼ਰੀਦ ਮਾਮੁੰਦਜੇ ਵੱਲੋਂ (Punjabi University) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਅਫ਼ਗਾਨਿਸਤਾਨ...
ਸਿਰਫ 4 ਸਕਿੰਟਾਂ ’ਚ ਫੋਲਡ ਹੋਣ ਵਾਲੀ ਪੌਪਸਾਈਕਲ ਬਾਈਕ ਲਾਂਚ
Popcycle Bike
ਇਲੈਕਟਿ੍ਰਕ ਬਾਈਕ ਅਤੇ ਸਾਈਕਲ ਅੱਜ-ਕੱਲ੍ਹ ਟ੍ਰੈਡਿੰਗ ਵਿੱਚ ਹਨ ਤੇ ਇਹਨਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਪਰ ਫੋਲਡਿੰਗ ਬਾਈਕਸ ਵੀ ਅੱਜ-ਕੱਲ੍ਹ ਬਹੁਤ ਦੇਖੇ ਜਾ ਰਹੇ ਹਨ ਤੇ ਕਾਫੀ ਪ੍ਰਚਲਿਤ ਹੋ ਗਏ ਹਨ। ਕਿਉਂਕਿ ਫੋਲਡੇਬਲ ਹੋਣ ਕਾਰਨ ਇਹ ਪੋਰਟੇਬਲ ਵੀ ਬਣ ਜਾਂਦੇ ਹਨ, ਇਸ ਲਈ ਕੰਪਨੀਆਂ ਵੀ ਇਸ ਤਰ...