ਪ੍ਰੋ. ਹਰਵਿੰਦਰ ਕੌਰ ਨੇ ਡੀਨ ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲਿਆ
(ਸੱਚ ਕਹੂੰ ਨਿਊਜ) ਪਟਿਆਲਾ। ਪ੍ਰੋ. ਹਰਵਿੰਦਰ ਕੌਰ ਵੱਲੋਂ ਅੱਜ ਡੀਨ ਵਿਦਿਆਰਥੀ ਭਲਾਈ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਉਨ੍ਹਾਂ ਨੂੰ ਪ੍ਰੋ. ਅਨੁਪਮਾ ਦੇ ਡੀਨ ਵਜੋਂ ਅਹੁਦੇ ਦੀ ਮਿਆਦ ਪੂਰੀ ਹੋਣ ਉਪਰੰਤ ਇਸ ਅਹੁਦੇ ਉੱਤੇ ਤਾਇਨਾਤ ਕੀਤਾ ਗਿਆ ਹੈ। (Punjabi University Patiala) ਉਨ੍ਹਾਂ ਵੱਲੋਂ ਰਸਮੀ ...
Dental Care Awareness Camp: ਸਮਾਈਲਿੰਗ ਫੇਸ ਕਲੱਬ ਨੇ ਦੰਦਾਂ ਦੀ ਸੰਭਾਲ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਕੈਂਪ ’ਚ 100 ਬੱਚਿਆਂ ਨੂੰ ਵੰਡੇ ਟੁੱਥ-ਬਰੱਸ਼ ਤੇ ਪੇਸਟਾਂ | Dental Care Awareness Camp
ਫਰੀਦਕੋਟ, (ਗੁਰਪ੍ਰੀਤ ਪੱਕਾ) ਸਮਾਲੀਇੰਗ ਫੇਸ ਇੰਟਰਨੈਸਨਲ ਕਲੱਬ ਰਜਿ: ਫਰੀਦਕੋਟ ਦੇ ਪ੍ਰਧਾਨ ਡਾ.ਪ੍ਰਭਦੀਪ ਸਿੰਘ ਚਾਵਲਾ ਦੀ ਯੋਗ ਅਗਵਾਈ ਹੇਠ ਸਥਾਨਕ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਵਿਖੇ ਦੰਦਾਂ ਦੀ ਸਾਫ-ਸਫਾਈ ਸ...
ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ‘ਸਲੇਟ’ ਮੋਬਾਇਲ ਐਪ ਕੀਤੀ ਤਿਆਰ
ਐਪ ’ਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੀ ਵਿਵਸਥਾ ਕੀਤੀ ਗਈ
(ਸੱਚ ਕਹੂੰ ਨਿਊਜ) ਪਟਿਆਲਾ। ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ’ਤੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ: ਅਰਵਿੰਦ ਨੇ ਤਕਨਾਲੋਜੀ ਦੀ ਵਰਤੋਂ ਰਾਹੀਂ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ‘ਸਲੇਟ’ ਨਾਂਅ ਦੀ ਇੱਕ ਮੋ...
ਮਿਡਲ ਸਕੂਲ ਪੱਧਰ ‘ਤੇ ਖੇਤੀ ਸਿੱਖਿਆ ਦੀ ਸ਼ੁਰੂਆਤ ਹੋਵੇ : ਪ੍ਰਧਾਨ ਮੰਤਰੀ
ਬੱਚਿਆਂ 'ਚ ਖੇਤਾਂ ਨੂੰ ਲੈ ਕੇ ਵਿਗਿਆਨਿਕ ਸੋਚ ਵਧੇਗੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਡਲ ਸਕੂਲ ਪੱਧਰ 'ਤੇ ਖੇਤੀ ਸਿੱਖਿਆ ਦੀ ਸ਼ੁਰੂਆਤ ਕਰਨ 'ਤੇ ਜ਼ੋਰ ਦਿੰਦਿਆਂ ਸ਼ਨਿੱਚਰਵਾਰ ਨੂੰ ਕਿਹਾ ਕਿ ਇਸ ਨਾਲ ਬੱਚਿਆਂ 'ਚ ਖੇਤੀ ਦੀ ਵਿਗਿਆਨਿਕ ਸਮਝ ਦਾ ਵਿਸਥਾਰ ਹੋਵੇਗਾ ਤੇ ਖੇਤੀ ਨਾਲ ਜੁੜੇ ਕਾਰੋਬਾਰ ਦ...
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਅਲੋਕ ਵਰਮਾ ਦੀ ਪੇਂਟਿੰਗ ਰਹੀ ਅਵੱਲ
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਕੋਮਲ ਤੀਜੇ ਸਥਾਨ ’ਤੇ ਰਹੀ
ਸਰਸਾ (ਸੱਚ ਕਹੂੰ ਨਿਊਜ਼)। ਬਰਨਾਲਾ ਰੋਡ ਸਥਿਤ ਬਾਲ ਭਵਨ ’ਚ ਜ਼ਿਲ੍ਹਾ ਬਾਲ ਕਲਿਆਣ ਕੌਂਸਲ ਵੱਲੋਂ ਕਰਵਾਈ ਗਈ ਕੌਮੀ ਪੇਂਟਿੰਗ ਮੁਕਾਬਲੇ ਵਿੱਚ ਸ਼ਾਹ ਸਤਿਨਾਮ ਜੀ ਲੜਕੇ (Shah Satnam Ji Boys School) ਅਤੇ ਲੜਕੀਆਂ ਸਕੂਲ ਦੇ ਵਿਦਿਆਰਥੀਆਂ ਨੇ ...
ਨੀਟ-ਪੀਜੀ ਪ੍ਰੀਖਿਆ ’ਚ ਕੱਟਆਫ ਅੰਕਾਂ ਵਿੱਚ ਕਮੀ ’ਤੇ ਵਿਚਾਰ ਕਰਨ ਦੀ ਅਪੀਲ
(ਏਜੰਸੀ) ਨਵੀਂ ਦਿੱਲੀ। ਰੈਜ਼ੀਡੈਂਟ ਡਾਕਟਰਾਂ ਦੇ ਸੰਗਠਨਾਂ ਦੀ ਇੱਕ ਸੰਸਥਾ ਨੇ ਕੇਂਦਰ ਨੂੰ ਨੀਟ-ਪੀਜੀ, 2023 ਦੀ ਪ੍ਰੀਖਿਆ ਲਈ ਕੱਟਆਫ ਅੰਕ ਘਟਾਉਣ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਲਿਖ...
ਓਵਰਏਜ਼ ਬੇਰੁਜ਼ਗਾਰ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ
ਉਮਰ ਛੋਟ ਦੇ ਕੇ ਭਰਤੀ ਕਰਨ ਦਾ ਦਿੱਤਾ ਭਰੋਸਾ | Education Minister
ਮਲੋਟ (ਮਨੋਜ)। ਪੰਜਾਬ ਭਵਨ ਚੰਡੀਗੜ੍ਹ ਵਿਖੇ ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister) ਨਾਲ ਮੀਟਿੰਗ ਕਰਵਾਈ ਗਈ। ਓਵਰਏਜ਼ ਮਸਲੇ ਉੱਤੇ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ,...
ਜੈ ਹਿੰਦ ਕਾਲਜ ਨਵੇਂ ਜ਼ਮਾਨੇ ਦੇ ਸਟਾਰਟਅੱਪ ਲਈ ਮੌਕਿਆਂ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ
(ਸੱਚ ਕਹੂੰ ਨਿਊਜ਼)। ਇਨਕਿਊਬੇਟਰ ਐਂਡ ਐਕਸਲੇਟਰ ਸੈਂਟਰ (ਰੂਸਾ ਅਧੀਨ) ਜੈ ਹਿੰਦ ਕਾਲਜ (Jai Hind College) ਦੁਆਰਾ ਨੌਜਵਾਨਾਂ ਦੇ ਮਨਾਂ ਵਿੱਚ ਉੱਦਮ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਹਿਲ ਹੈ। ਜੈ ਹਿੰਦ ਕਾਲਜ 11 ਫਰਵਰੀ, 2023 ਨੂੰ ਮੁੰਬਈ ਵਿੱਚ "ਦ ਸਟਾਰਟ-ਅੱਪ ਪ੍ਰਦਰਸ਼ਨੀ" ਦੇ ਪਹਿਲੇ ਐਡੀਸ਼ਨ ਦ...
ਸਾਲ 2030 ਤੱਕ ਪੂਰੀ ਤਰ੍ਹਾਂ ਸਾਖ਼ਰ ਹੋ ਜਾਵੇਗਾ ਦੇਸ਼ : ਨਿਸ਼ੰਕ
ਪੇਂਡੂ ਤੇ ਸ਼ਹਿਰੀ ਇਲਾਕਿਆਂ 'ਚ 57 ਲੱਖ ਅਨਪੜ੍ਹਾਂ ਨੂੰ ਸਾਖ਼ਰ ਬਣਾਇਆ ਜਾਵੇਗਾ
ਨਵੀਂ ਦਿੱਲੀ। ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਭਾਰਤ ਸਾਖਰਤਾ ਮਿਸ਼ਨ ਦੇ ਸਾਖ਼ਰਤਾ ਅਭਿਆਨ ਤਹਿਤ 2030 ਤੱਕ ਪੂਰੀ ਤਰ੍ਹਾਂ ਸਾਖਰ ਦੇਸ਼ ਬਣ ਜਾਵੇਗਾ ਡਾ. ਨਿਸ਼ੰਕ ਨੇ ਮੰਗਲਵਾਰ ਨੂੰ ਕੋਵਿਡ ਕਾਲ 'ਚ ਕੌਮ...
ਪੰਜਾਬ ਸਰਕਾਰ ਵੱਲੋਂ ਇੱਕ ਹੋਰ ਸਹੂਲਤ ਦਾ ਆਗਾਜ਼
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ (Punjab Government) ਸੂਬਾ ਵਾਸੀਆਂ ਲਈ ਨਿੱਤ ਨਵੀਆਂ ਸਕੀਮਾਂ ਤੇ ਸਹੂਲਤਾਂ ਲਾਂਚ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਹਰ ਨਾਗਰਿਕ ਲਈ ਸੁਚੱਜੀਆਂ ਤੇ ਸੌਖੀਆਂ ਸਹੂਲਤਾਂ ਦੇਣ ਲਈ ਯਤਨ ਕਰ ਰਹੀ ਹੈ। ਇਸੇ ਤਹਿਤ ਪੰਜਾਬ ...