ਗਲੋਬਲ ਓਪਰਚੂਨਿਟੀਜ ਵੱਲੋਂ ਬਠਿੰਡਾ ਵਿਖੇ 23ਵੀਂ ਬਰਾਂਚ ਦੀ ਸ਼ੁਰੂਆਤ
ਬਠਿੰਡਾ (ਸੁਖਨਾਮ)। ਪਿਛਲੇ ਦੋ ਦਹਾਕਿਆਂ ਤੋਂ ਸਟੱਡੀ ਵੀਜਾ ਵਿੱਚ ਪ੍ਰਸਿੱਧ ਸੰਸਥਾ ਗਲੋਬਲ ਓਪਰਚੂਨਿਟੀਜ (Global Opportunities) ਵੱਲੋਂ ਬਠਿੰਡਾ ਵਿਖੇ 23ਵੀਂ ਬਰਾਂਚ ਦੀ ਸ਼ੁਰੂਆਤ ਦੇ ਸਬੰਧ ’ਚ ਕੰਪਨੀ ਦੇ ਸੀਈਓ ਤੇ ਫਾਊਂਡਰ ਸਿਧਾਰਥ ਗੁਪਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਇਲਾਕੇ ਦੇ ਵਿ...
ਪੰਜਾਬੀ ਯੂਨੀਵਰਸਿਟੀ ਵੱਲੋਂ ਦਾਖ਼ਲਾ ਲੈਣ ਦੀ ਅੰਤਿਮ ਮਿਤੀ ’ਚ ਵਾਧਾ
ਐੱਲ. ਐੱਲ. ਐੱਮ. ਦੀ ਦਾਖ਼ਲਾ ਵਿਧੀ ’ਚ ਕੀਤੀ ਜਾ ਰਹੀ ਤਬਦੀਲੀ (Punjabi University Patiala)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਵਿਖੇ ਪੋਸਟ ਗਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਹੁਣ ਇੱਕ ਹੋਰ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ (Punjabi University P...
ਨੈਸ਼ਨਲ ਐਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਬਣੇ ਸਿੱਖਿਆ ਮੰਤਰੀ ਦੀ ਸਲਾਹਕਾਰ ਕਮੇਟੀ ਦੇ ਮੈਂਬਰ
ਵਿਭਾਗ ਵੱਲੋਂ ਦਿੱਤੀ ਹਰੇਕ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗੇ : ਲਵਜੀਤ ਸਿੰਘ ਗਰੇਵਾਲ (Fazilka News)
ਜ਼ਿਲ੍ਹਾ ਫ਼ਾਜ਼ਿਲਕਾ ਦੇ ਸਿੱਖਿਆ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ
(ਰਜਨੀਸ਼ ਰਵੀ) ਫਾਜਿਲਕਾ। ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਦੀ ਮਿਹਨਤ ਅਤੇ ਸਮੱਰਪਣ ਨੂੰ ਦੇਖਦਿਆ...
ਪਿਛਲੇ 20 ਸਾਲਾਂ ਤੋਂ ਬਦਲੀ ਨੂੰ ਉਡੀਕ ਰਹੇ ਫਾਜ਼ਿਲਕਾ ਤੋਂ ਬਾਹਰ ਪੜ੍ਹਾਉਂਦੇ ਹਿੰਦੀ ਅਧਿਆਪਕ
ਸਭ ਤੋਂ ਵੱਧ ਸੀਨੀਆਰਤਾ ਅਤੇ ਸਭ ਤੋਂ ਵੱਧ ਠਇਰ ਦੇ ਬਾਵਜੂਦ ਨਹੀਂ ਹੋਈ ਬਦਲੀ
(ਰਜਨੀਸ਼ ਰਵੀ) ਫਾਜਿਲਕਾ। ਫਾਜ਼ਿਲਕਾ ਤੋਂ ਬਾਹਰੀ ਜ਼ਿਲ੍ਹਿਆਂ ਵਿਚ ਪੜ੍ਹਾਉਂਦੇ ਹਿੰਦੀ ਅਧਿਆਪਕ ਜੋ ਬਦਲੀ ਲਈ ਪਿਛਲੇ 15 ਤੋਂ 20 ਸਾਲਾਂ ਤੋਂ ਇੰਤਜਾਰ ਕਰ ਰਹੇ ਹਨ ਨੇ ਸਥਾਨਕ ਪਾਰਕ ਵਿਖੇ ਮੀਟਿੰਗ ਕੀਤੀ ਗਈ ਅਤੇ ਇਹਨਾਂ ਵਿੱਚ ਕੁਝ ਅਧਿ...
ਪੇਪਰ ’ਚ ਨੰਬਰ ਵਧਾਉਣ ਲਈ ਅਧਿਆਪਕਾ ਨੇ ਮੰਗੇ ਪੈਸੇ, ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਾਬੂ
ਆਪਣੇ ਪਤੀ ਨਾਲ ਕਾਰ ’ਚ ਆਈ ਪੈਸੇ ਲੈਣ, ਵਿਦਿਆਰਥੀ ਦੀ ਉੱਤਰ ਪੱਤਰਿਕਾ ਵੀ ਨਾਲ ਹੀ ਚੁੱਕੀ ਫਿਰਦੀ ਸੀ | Punjabi University
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਬੀਏ ਦੇ ਅੰਗਰੇਜ਼ੀ ਦੇ ਪੇਪਰ ’ਚ ਨੰਬਰ ਵਧਾਉਣ ਬਦਲੇ ਪੰਜਾਬੀ (Punjabi University) ਯੂਨੀਵਰਸਿਟੀ ਦੀ ਇੱਕ ਅਧਿਆਪਕਾਂ ਨੂੰ ਵਿਦਿਆਰਥੀ ਤੋਂ 3500 ...
ਮੁੱਖ ਮੰਤਰੀ ਮਾਨ ਨੇ ਅਧਿਆਪਕਾਂ ਦੀਆਂ ਤਨਖਾਹਾਂ ’ਚ ਕੀਤਾ ਭਾਰੀ ਵਾਧਾ, ਜਾਣੋ ਪੂਰੀ ਜਾਣਕਾਰੀ
ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਲਈ ਵੱਡਾ ਤੋਹਫ਼ਾ
6000 ਵਾਲਿਆਂ ਦੀ ਤਨਖਾਹ 18000 ਕੀਤੀ
ਛੁੱਟੀਆਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ
58 ਸਾਲ ’ਤੇ ਹੋਵੇਗੀ ਰਿਟਾਇਰਮੈਂਟ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱ...
ਸਕੂਲਾਂ ’ਚ ਲਾਜ਼ਮੀ ਤੌਰ ’ਤੇ ਲਾਗੂ ਹੋਵੇ ‘ਲਾਈਫ਼ ਸਕਿੱਲ ਐਜੂਕੇਸ਼ਨ’ : ਪੰਜਾਬੀ ਯੂਨੀਵਰਸਿਟੀ ਦੀ ਖੋਜ ਦਾ ਸੁਝਾਅ
ਅੱਲੜ੍ਹ ਅਵਸਥਾ ਵਿੱਚ ਬੱਚਿਆਂ ਦੇ ਜੋਖ਼ਮ ਸੰਭਾਵਿਤ ਸੁਭਾਅ ਵਿੱਚ ਸੋਧ ਲਈ ਅਜਿਹੀ ਸਿੱਖਿਆ ਲਾਹੇਵੰਦ
(ਖੁਸ਼ਵੀਰ ਸਿੰਘ ਤੂੁਰ) ਪਟਿਆਲਾ। ਜਿਨ੍ਹਾਂ ਪਰਿਵਾਰਾਂ ਵਿੱਚ ਰਿਸ਼ਤਿਆਂ ਦੇ ਆਪਸੀ ਸੰਬੰਧ ਠੀਕ ਨਾ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਹਾਲਾਤ ਸੁਖਾਵੇਂ ਨਹੀਂ, ਉਨ੍ਹਾਂ ਪਰਿਵਾਰਾਂ ਦੇ ਅੱਲੜ੍ਹ ਅਵਸਥਾ ਵਿੱਚ ਵਿਚਰ ਰਹ...
Open Board ਦੀਆਂ ਪ੍ਰੀਖਿਆਵਾਂ ’ਚ ਵੱਡਾ ਬਦਲਾਅ, ਹੁਣ ਇਸ ਦਿਨ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ
ਸ਼੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਸਟੇਟ ਓਪਨ ਸਕੂਲ ਨੇ ਚੱਕਰਵਾਤੀ ਤੂਫਾਨ ਬਿਪਰਜੋਏ ਦੇ ਰਾਜਸਥਾਨ ਪਹੁੰਚਣ ਦੀ ਸੰਭਾਵਨਾ ਕਾਰਨ 17 ਅਤੇ 19 ਜੂਨ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। ਜਿਸ ਕਾਰਨ ਇਹ ਪੇਪਰ 26 ਅਤੇ 27 ਜੂਨ ਨੂੰ ਹੋਣੇ ਸਨ। ਪਰ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਵੱਲ...
ਸਫ਼ਲਤਾ ਲਈ ਕੈਰੀਅਰ ਗਾਇਡੈਂਸ ਦੀ ਲੋੜ
ਪੜ੍ਹਾਈ-ਲਿਖਾਈ ਦੇ ਸਮੇਂ ਅਕਸਰ ਬੱਚੇ ਆਪਣੇ ਵਿਸ਼ਿਆਂ ਦੀ ਚੋਣ ਅਤੇ ਕਰੀਅਰ ਨੂੰ ਲੈ ਕੇ ਉਲਝੇ ਰਹਿੰਦੇ ਹਨ। ਕਈ ਵਾਰ ਤਾਂ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਇਸ ਉਮਰ ਵਿੱਚ ਜ਼ਿਆਦਾਤਰ ਬੱਚੇ ਇੰਨੇ ਸਮਝਦਾਰ ਨਹੀਂ ਹੁੰਦੇ ਕਿ ਵੱਡੇ ਫ਼ੈਸਲੇ ਲੈ ਸਕਣ। ਕਈ ਵਾਰ ਬੱਚੇ ਆਪਣੇ ਦੋਸਤਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੇਖ ਕੇ...
RPSC 2nd ਗਰੇਡ ਟੀਚਰ ਭਰਤੀ ਪ੍ਰੀਖਿਆ ਰੱਦ, ਹੁਣ ਇਸ ਤਰੀਕ ਨੂੰ ਹੋਵੇਗੀ ਪ੍ਰੀਖਿਆ
ਜੈਪੁਰ (ਸੱਚ ਕਹੂੰ ਨਿਊਜ਼)। RPSC 2nd ਗ੍ਰੇਡ ਅਧਿਆਪਕ ਪ੍ਰੀਖਿਆ ਰੱਦ: ਰਾਜਸਥਾਨ ਲੋਕ ਸੇਵਾ ਕਮਿਸ਼ਨ ਨੇ ਸੀਨੀਅਰ ਅਧਿਆਪਕ (ਸੈਕੰਡਰੀ ਸਿੱਖਿਆ ਵਿਭਾਗ) ਪ੍ਰੀਖਿਆ-2022 ਦੇ ਤਹਿਤ ਗਰੁੱਪ-ਏ ਅਤੇ ਗਰੁੱਪ-ਬੀ ਦੇ ਆਮ ਗਿਆਨ ਵਿਸ਼ੇ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। (Exam Cancel)
ਕੀ ਹੈ ਮਾਮਲਾ (Exa...