NCERT Books India Name Change : ਇੰਡੀਆ ਤੋਂ ਭਾਰਤ ਨਾਂਅ ਬਦਲਣ ਦੀ ਪ੍ਰਕਿਰਿਆ ਸ਼ੁਰੂ
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਘਮਾਰ)। ਜਿਸ ਦੇਸ਼ ਦਾ ਨਾਂਅ ਈਸ਼ਟ ਇੰਡੀਆ ਕੰਪਨੀ ਨੇ ਭਾਰਤ ਵਜੋਂ ਪ੍ਰਚਲਿਤ ਕੀਤਾ ਸੀ, ਹੁਣ ਇੰਡੀਆ ਤੋਂ ਭਾਰਤ ਰੱਖਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨ.ਸੀ.ਈ.ਆਰ.ਟੀ.) ਦੇ ਪੈਨਲ ਨੇ ਇੰਡੀਆ ਦਾ ਨਾਂਅ ਬਦਲ ਕੇ ਭਾਰਤ ਕਰ...
ਆਈਆਈਟੀ ਖੜਗਪੁਰ ਫੈਸਟੀਵਲ ਸ਼ਿਤਿਜ਼ 2024, 19 ਜਨਵਰੀ ਤੋਂ
(ਸੱਚ ਕਹੂੰ ਨਿਊਜ਼)। ਭਾਰਤ ਦੇ ਮੁੱਖ ਸਿੱਖਿਆ ਸੰਸਥਾਵਾਂ ’ਚ ਸ਼ਾਮਲ ਆਈਆਈਟੀ ਖੜਗਪੁਰ ਦਾ ਸਲਾਨਾ ਇੰਟਰਕਾਲਜ ਫੈਸਟੀਵਲ ਸ਼ਿਤਿਜ ਆਪਣੇ 21ਵੇਂ ਸੰਸਕਰਨ ਦੇ ਨਾਲ 19 ਤੋਂ 21 ਜਨਵਰੀ 2024 ਨੂੰ ਕੈਂਪਸ ਕੰਪਲੈਕਸ ਵਿੱਚ ਹੋਣ ਜਾ ਰਿਹਾ ਹੈ। ਫੈਸਟ ਦੇ ਪ੍ਰਤੀਨਿਧੀ ਨੇ ਸੱਚ ਕਹੂੰ ਪੱਤਰਕਾਰ ਨੂੰ ਦੱਸਿਆ ਕਿ ਸਿਤਿਜ਼ 2024 ...
CBSE ਬੋਰਡ ਪ੍ਰੀਖਿਆ ‘ਚ ਅੰਕਾਂ ਤੋਂ ਨਾਖੁਸ਼ ਵਿਦਿਆਰਥੀਆਂ ਲਈ ਬੋਰਡ ਦਾ ਵੱਡਾ ਉਪਰਾਲਾ
ਹੁਣ ਵਿਦਿਆਰਥੀ ਕਰਾ ਸਕਣਗੇ ਮੁੜ ਮੁਲੰਕਣ | CBSE Board Exam
ਨਵੀਂ ਦਿੱਲੀ (ਏਜੰਸੀ)। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਅੰਕਾਂ ਨੂੰ ਤਸਦੀਕ ਭਾਵ ਵੈਰੀਫਿਕੇਸ਼ਨ ਕਰਨ ਦਾ ਮੌਕਾ ਦਿੱਤਾ ਹੈ। ਅਜਿਹੇ ’ਚ ਜੋ ਵਿਦਿ...
ਆਨਲਾਈਨ ਸਿੱਖਿਆ: ਸਾਡਾ ਆਉਣ ਵਾਲਾ ਭਵਿੱਖ | (Online Class Ke Fayde)
ਆਨਲਾਈਨ ਸਿਖਲਾਈ ਕੀ ਹੈ?
(ਸੱਚ ਕਹੂੰ ਨਿਊਜ਼) ਆਨਲਾਈਨ ਲਰਨਿੰਗ, ਸਧਾਰਨ ਰੂਪ ਵਿੱਚ ਪਰਿਭਾਸ਼ਿਤ, ਇੱਕ ਵਰਚੁਅਲ ਪਲੇਟਫਾਰਮ 'ਤੇ ਸਿੱਖਣ ਦੀ ਯੋਗਤਾ ਹੈ। ਸਿੱਖਣ ਦੀ ਆਮ ਤੌਰ 'ਤੇ ਮਾਨਤਾ ਪ੍ਰਾਪਤ ਵਿਧੀ ਵਿੱਚ ਇੱਕ ਕਲਾਸ ਰੂਮ ਵਿੱਚ ਇੱਕ ਅਧਿਆਪਕ ਨਾਲ ਸਰੀਰਕ ਬੈਠਕ ਸ਼ਾਮਲ ਹੁੰਦੀ ਹੈ ਜਿੱਥੇ ਅਧਿਆਪਕ ਤੁਹਾਨੂੰ ਗਿਆਨ...
ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕਿੰਨੇ ਵੱਜੇ ਲੱਗਣਗੇ
ਪੰਜਾਬ 'ਚ 1 ਜਨਵਰੀ ਨੂੰ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ : ਹਰਜੋਤ ਸਿੰਘ ਬੈਂਸ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਿਆ ਹੈ। 1 ਜਨਵਰੀ, 2024 ਤੋਂ ਸਕੂਲ ਖੁੱਲ੍ਹਣ ਦਾ ਸਮਾਂ...
ਪੰਜਾਬ ’ਚ ਸਕੂਲਾਂ ਦੀਆਂ ਛੁੱਟੀਆਂ ਖ਼ਤਮ ਹੁੰਦਿਆਂ ਹੀ ਜਾਰੀ ਹੋਏ ਨਵੇਂ ਹੁਕਮ
ਚੰਡੀਗੜ੍ਹ। ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਜਨਵਰੀ ਤੋਂ ਛੁੱਟੀਆਂ ਖ਼ਤਮ ਹੋ ਗਈਆਂ ਹਨ ਤੇ ਸਾਰੇ ਹੀ ਪੰਜਾਬ ਦੇ ਸਕੂਲ ਖੁੱਲ੍ਹ ਗਏ ਹਨ। ਠੰਢ ਦੇ ਬਾਵਜ਼ੂਦ ਸਕੂਲਾਂ ਦੀਆਂ ਛੁੱਟੀਆਂ ਵਧਾਈਆਂ ਨਹੀਂ ਗਈਆਂ। ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲ ਕੇ ਸਕੂਲ ਖੋਲ੍ਹਣ ਦੇ ਹੁਕਮ ਦਿੱਤੇ ਸਨ। ਹੁਣ ਸਮ...
ਮਾਰਕੀਟਿੰਗ ਮੈਨੇਜ਼ਮੈਂਟ ‘ਚ ਕਰੀਅਰ
ਮਾਰਕੀਟਿੰਗ ਮੈਨੇਜ਼ਮੈਂਟ ਇੱਕ ਅਜਿਹਾ ਖੇਤਰ ਹੈ ਜਿੱਥੇ ਕੁਝ ਨਵਾਂ ਹੋਣ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਅਤੇ ਬਜ਼ਾਰ ਵਿਚ ਮੌਜ਼ੂਦ ਕਈ ਉਤਪਾਦਾਂ ਵਿਚ ਹਮੇਸ਼ਾ ਮੁਕਾਬਲਾ ਬਣਿਆ ਰਹਿੰਦਾ ਹੈ ਇਸ ਲਈ ਮਾਰਕੀਟਿੰਗ ਮੈਨੇਜ਼ਮੈਂਟ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੂੰ ਚੁਣੌਤੀਪੂਰਨ ਵਿਚਾਰਾਂ ਦੀ ਉਮੀਦ ਹੈ ਅਤੇ ਜੋ ਉਸਨੂੰ ਸਵ...
ਦਿੱਲੀ ’ਚ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ : ਗੋਪਾਲ ਰਾਏ
ਦਿੱਲੀ ’ਚ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ : ਗੋਪਾਲ ਰਾਏ
(ਏਜੰਸੀ) ਨਵੀਂ ਦਿੱਲੀ। fਦੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਕਿਹਾ ਕਿ ਰਾਜਧਾਨੀ ’ਚ ਪ੍ਰਦੂਸ਼ਣ ਦਾ ਪੱਧਰ ਸੁਧਰਨ ਤੋਂ ਬਾਅਦ ਸੋਮਵਾਰ ਤੋਂ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ ਰਾਏ ਨੇ ਅਧਿਕਾਰੀਆਂ ਨਾਲ ਅੱਜ ਸਮੀਖਿਆ ਮੀਟਿੰਗ ...
ਹਰਿਆਣਾ HTET ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ, ਹੁਣੇ ਵੇਖੋ ਨਤੀਜੇ
ਭਿਵਾਨੀ। ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ 02 ਅਤੇ 03 ਦਸੰਬਰ, 2023 ਨੂੰ ਕਰਵਾਈ ਗਈ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ-2023 ਪੱਧਰ-1, 2 ਅਤੇ 3 ਦਾ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੈ। ਉਮੀਦਵਾਰ ਆਪਣੇ ਰੋਲ ਨੰਬਰ, ਜਨਮ ਮਿਤੀ ਅਤੇ ਮੋਬਾਈਲ ਨ...
ਸਕੂਲਾਂ ‘ਚ ਵਿਦਿਆਰਥੀਆਂ ਨੂੰ ਰਚਨਾਤਮਿਕ ਦਿਸ਼ਾ ਵੱਲ ਅੱਗੇ ਕਰਨ ਵਾਲਾ ਮਾਹੌਲ ਹੋਣਾ ਚਾਹੀਦੈ
ਸਕੂਲਾਂ 'ਚ ਵਿਦਿਆਰਥੀਆਂ ਨੂੰ ਰਚਨਾਤਮਿਕ ਦਿਸ਼ਾ ਵੱਲ ਅੱਗੇ ਕਰਨ ਵਾਲਾ ਮਾਹੌਲ ਹੋਣਾ ਚਾਹੀਦੈ
ਵਿਦਿਆਰਥੀ ਜੀਵਨ ਦੇ ਮੁੱਢਲੇ ਦੌਰ 'ਚ ਸਕੂਲ ਦਾ ਅਨੁਸ਼ਾਸਨ ਹੀ ਵਿਦਿਆਰਥੀਆਂ ਵਿਚਲੀਆਂ ਚਿੱਤ-ਬਿਰਤੀਆਂ ਨੂੰ ਨਿਯਮਤ ਕਰਦਾ ਹੈ ਤੇ ਉਨ੍ਹਾਂ ਅੰਦਰ ਵਿੱਦਿਆ ਦੇ ਮਕਸਦ ਨੂੰ ਦ੍ਰਿੜ ਕਰਦਾ ਹੈ। ਸਹੀ ਮਾਅਨਿਆਂ 'ਚ ਵਿਦਿਆਰਥੀਆਂ...