ਸਾਂਝੇ ਮੋਰਚੇ ਨਾਲ ਕੀਤਾ ਸਮਝੌਤਾ ਸਿੱਖਿਆ ਵਿਭਾਗ ਲਾਗੂ ਕਰਨਾ ਭੁੱਲਿਆ
ਅਧਿਆਪਕ ਮੁੜ ਤੋਂ 17 ਅਤੇ 18 ਸਤੰਬਰ ਨੂੰ ਜ਼ਿਲ੍ਹਿਆਂ ਵਿੱਚ ਸਿੱਖਿਆ ਸਕੱਤਰ ਦਾ ਪੁਤਲਾ ਫੂਕਣਗੇ
ਡੇਢ ਸਾਲ ਬਾਅਦ ਅਧਿਆਪਕ ਫਿਰ ਵਿੱਢਣਗੇ ਸੰਘਰਸ਼
ਮੋਹਾਲੀ (ਕੁਲਵੰਤ ਕੋਟਲੀ) । ਕੈਪਟਨ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਅਧਿਆਪਕਾਂ ਦੀ ਤਨਖਾਹ ਕਟੌਤੀ ਕਰਨ ਦੇ ਮੁੱਦੇ 'ਤੇ ਅਧਿਆਪਕਾਂ ਵੱਲੋਂ ਕੀਤੇ ਗਏ ਸੰਘਰਸ਼ ਨੇ...
ਤਾਰਾਨਗਰ ਸਕੂਲ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ
10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਪੂਰੇ ਤਾਰਾਨਗਰ ਵਿੱਚੋਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਰਿਹਾ ਮੋਹਰੀ | CBSE Result
ਤਾਰਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਪੇਂਡੂ ਇਲਾਕੇ ਵਿੱਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਿੱਖਿਆ ਦੇ ਖੇਤਰ ਵਿੱਚ ਹਰ ਸਾਲ ਆਪਣੀ ਚਮਕ ਵਧਾ ਰਿਹਾ ਹੈ। ਇਸ ਸਕੂਲ ਨੂੰ ਪੜ੍ਹਾਈ, ਖੇਡਾਂ ਅ...
ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਵੱਡੀ ਗਲਤੀ, ਹੁਣ HTET ਦਾ ਨਤੀਜਾ ਦੁਬਾਰਾ ਹੋਵੇਗਾ ਜਾਰੀ
1308 ਉਮੀਦਵਾਰਾਂ ਨੂੰ ਮਿਲੇਗਾ ਲਾਭ
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸ਼ੀਂਹਮਾਰ)। Haryana News : ਆਪਣੀ ਲਾਪਰਵਾਹੀ ਲਈ ਮਸ਼ਹੂਰ ਹਰਿਆਣਾ ਸਕੂਲ ਸਿੱਖਿਆ ਬੋਰਡ ਆਪਣੀ ਹੀ ਵੱਡੀ ਗਲਤੀ ਕਾਰਨ ਇਕ ਵਾਰ ਫਿਰ ਸੁਰਖੀਆਂ ’ਚ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਉੱਤਰਾਂ ਵਿੱਚ ਗ...
ਸੰਗੀਤ ’ਚ ਕਰੀਅਰ ਦੇ ਮੌਕੇ
ਸੰਗੀਤ ’ਚ ਕਰੀਅਰ ਦੇ ਮੌਕੇ
ਸੰਗੀਤ ਇੱਕ ਸ਼ਕਤੀ ਹੈ ਜੋ ਵਿਸ਼ਵ ਨੂੰ ਪੇਸ਼ ਕਰਦਾ ਹੈ ਆਪਣੇ-ਆਪ ਵਿੱਚ ਸੰਗੀਤ ਚੰਗਾ ਹੋ ਰਿਹਾ ਹੈ ਇਹ ਮਨੁੱਖਤੀ ਭਾਵਨਾਵਾਂ ਦਾ ਪ੍ਰਗਟਾਵਾ ਹੈ ਕੋਈ ਫਰਕ ਨਹੀਂ ਪੈਂਦਾ ਕਿ ਕਿਹੜੀ ਨਸਲ, ਸੱਭਿਆਚਾਰ ਜਾਂ ਰੰਗ ਇਹ ਕੁਝ ਅਜਿਹਾ ਹੈ ਜਿਸ ਨੂੰ ਅਸੀਂ ਸਾਰੇ ਛੂਹ ਚੁੱਕੇ ਹਾਂ ਹਾਲਾਂਕਿ, ਬਹੁਤ ਸੰ...
Deshabhagat University : ਨਰਸਿੰਗ ਵਿਦਿਆਰਥੀਆਂ ਨੇ 23 ਅਕਤੂਬਰ ਤੱਕ ਧਰਨਾ ਕੀਤਾ ਮੁਲਤਵੀ
ਜੇਕਰ ਹੱਲ ਨਾ ਹੋਇਆ ਤਾ ਵਿਦਿਆਰਥੀ ਮੁੜ ਹੋਣਗੇ ਸੰਘਰਸ ਲਈ ਮਜ਼ਬੂਰ
(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਟੀ (Deshabhagat University) ਦੇ ਬੀਐੱਸਸੀ ਨਰਸਿੰਗ ਬੈਚ -2020 ਦੇ ਵਿਦਿਆਰਥੀਆਂ ਨੇ ਬੀਤੇ ਦਿਨਾਂ ਵਿੱਚ ਆਪਣੀਆਂ ਡਿਗਰੀਆ ਸਬੰਧੀ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਕਈ ਦਿਨ ਲਗਾਤਾਰ ਧਰਨਾ ਲਗਾ...
ਫੂਡ ਤਕਨਾਲੋਜੀ ਦੇ ਖੇਤਰ ’ਚ ਨੌਕਰੀ ਦੇ ਬਿਹਤਰੀਨ ਮੌਕੇ
ਫੂਡ ਤਕਨਾਲੋਜੀ ਦੇ ਖੇਤਰ ’ਚ ਨੌਕਰੀ ਦੇ ਬਿਹਤਰੀਨ ਮੌਕੇ
ਕੋਈ ਵੀ ਖੁਸ਼ੀ ਦਾ ਮੌਕਾ ਹੋਵੇ, ਹੁਣ ਘਰ ’ਚ ਪਕਵਾਨ ਬਣਾਉਣ ਦਾ ਰੁਝਾਨ ਘੱਟ ਹੋ ਰਿਹਾ ਹੈ। ਸਮੇਂ ਦੀ ਘਾਟ ਇੱਕ ਵੱਡੀ ਵਜ੍ਹਾ ਹੈ। ਇਸ ਲਈ ਪੈਕ ਕੀਤੇ ਫੂਡ ਦਾ ਰੁਝਾਨ ਵਧ ਗਿਆ ਹੈ ਤੇ ਇਸ ਖੇਤਰ ’ਚ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ। ਫੂਡ ਤਕਨਾਲੋਜਿਸਟ ਬਹੁਤ ਤ...
ਮੁਸ਼ਕਲ ਹਾਲਾਤਾਂ ਨੂੰ ਮਾਤ ਦਿੰਦੇ ਜੋਸ਼ ਦਾ ਮੰਚ ਲੈ ਕੇ ਆਇਆ ਰੀਟੇਕ-2021 (Retake Fest -2021)
ਪ੍ਰਤੀਯੋਗੀਆਂ ਨੇ ਗੀਤ, ਡਾਂਸ ਅਤੇ ਹਾਸ ਕਲਾ ਨਾਲ ਮੋਹਿਆ ਮਨ
ਜਿਊਰੀ ਨੇ ਕਿਹਾ, ਹਰ ਪੇਸ਼ਕਾਰੀ ਬਾਲੀਵੁੱਡ ਪੱਧਰ ਦੀ
ਸੱਚ ਕਹੂੰ ਨਿਊਜ਼, ਮੁੰਬਈ | ਸਾਲ 2020 ’ਚ ਦੁਖਦਾਈ ਘਟਨਾਵਾਂ ਨਾਲ ਦੁਨੀਆ ਦੀ ਲੈਅ ਪ੍ਰਭਾਵਿਤ ਹੋਈ ਸਕੂਲਾਂ ਤੋਂ ਲੈ ਕੇ ਦਫ਼ਤਰ ਤੱਕ ਨੂੰ ਆਨਲਾਈਨ ਜ਼ਰੀਏ ਰਾਹੀਂ ਚਲਾਉਣ ਲਈ ਮਜ਼ਬੂਰ ਹੋਣਾ ਪਿਆ। ਹ...
ਸਕੂਲੀ ਬੱਚਿਆਂ ਨੂੰ ਡਿੱਗੀ ਮਿਲੀ ਐਨੀ ਵੱਡੀ ਰਕਮ, ਜਾਣੋ ਬੱਚਿਆਂ ਨੇ ਫਿਰ ਕੀ ਕੀਤਾ
(School) ਸਕੂਲੀ ਬੱਚਿਆਂ ਨੇ 45 ਹਜ਼ਾਰ ਰੁਪਏ ਮੋੜ ਕੇ ਇਮਾਨਦਾਰੀ ਦਿਖਾਈ
(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਨੇੜਲੇ ਪਿੰਡ ਛਾਜਲੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (School) ਦੇ ਬੱਚਿਆਂ ਨੇ ਸੜਕ ’ਤੇ ਡਿੱਗੇ 45 ਹਜ਼ਾਰ ਰੁਪਏ ਅਸਲੀ ਮਾਲਕ ਨੂੰ ਪਹੁੰਚਾ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਜ...
Punjab ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਇਸ ਤਰ੍ਹਾਂ ਦੇਖੋ ਡੇਟਸ਼ੀਟ
ਸਿੱਖਿਆ ਮੰਤਰੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਚੰਡੀਗੜ੍ਹ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਡੇਟਸ਼ੀਟ (Board Exams Datesheet) ਜਾਰੀ ਕਰ ਦਿੱਤੀ। ਇਸ ਡੇਟਸ਼ੀਟ ਦੇ ਜਾਰੀ ਹੋਣ 'ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ...
ਆਈਆਈਟੀ ਮਦਰਾਸ ਦੇਸ਼ ਦਾ ਬੈਸਟ ਸਿੱਖਿਆ ਸੰਸਥਾਨ
ਸਿੱਖਿਆ ਮੰਤਰਾਲੇ ਨੇ ਜਾਰੀ ਦੀ ਸਲਾਨਾ ਰੈਂਕਿੰਗ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਨੂੰ ਸਾਲ 2021 ਲਈ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਠਕਾਂਚਾ (ਐਨਆਈਆਰਐਫ ਰੈਂਕਿੰਗ) ਜਾਰੀ ਕੀਤਾ। ਇਸ ਸਾਲ ਵੀ ਆਈਆਈਟੀ ਮਦਰਾਸ ਨੂੰ ਸਮੁੱਚੀ ਸ਼੍ਰੇਣੀ ਵਿੱਚ ਦੇਸ਼ ਦੀ ਸਰਬੋਤਮ ਵਿਦਿਅਕ ...