ਦੇਸ਼ ਭਗਤ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 10ਵਾਂ ਐਡੀਸ਼ਨ ਮਨਾਇਆ ਜਾਵੇਗਾ। ਇਕ-ਪੀ ਬੀ ਨੇਵਲ ਯੂਨਿਟ ਵੱਲੋਂ ਏ ਟੀ ਸੀ ਕੈਂਪ ਦੌਰਾਨ ਇਸ ਸਮਾਗਮ ਦਾ ਆਯ...
PHD: ਪੀਐੱਚਡੀ ਨਾਲ ਜੁੜੇ ਬਲਦਾਅ ਕਿੰਨੇ ਕੁ ਸਾਰਥਿਕ ਹੋਣਗੇ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਰਾਹੀਂ ਕਰਵਾਈ ਜਾਣ ਵਾਲੀ ਰਾਸ਼ਟਰੀ ਪਾਤਰਤਾ ਪ੍ਰੀਖਿਆ (ਨੈਟ) ਆਉਣ ਵਾਲੀ 18 ਜੂਨ, 2024 ਨੂੰ ਹੋਣੀ ਹੈ ਇਹ ਪ੍ਰੀਖਿਆ ਅਜਿਹੇ ਸਮੇਂ ’ਚ ਹੋਣ ਜਾ ਰਹੀ ਹੈ, ਜਦੋਂ ਚੰਦ ਦਿਨ ਪਹਿਲਾਂ ਯੂਜੀਸੀ ਨੇ ਨੈਟ ਪ੍ਰੀਖਿਆ ਨਾਲ ਜੁੜੇ ਕਈ ਅਹਿਮ ...
NEET Exam: ਨੀਟ ਪ੍ਰੀਖਿਆ ’ਤੇ ਦਾਗ
ਦੇਸ਼ ਦੀ ਮਹੱਤਵਪੂਰਨ ਦਾਖਲਾ ਪ੍ਰੀਖਿਆ ਨੀਟ ਦਾ ਵਿਵਾਦਾਂ ’ਚ ਘਿਰ ਜਾਣਾ ਬੇਹੱਦ ਚਿੰਤਾਜਨਕ ਤੇ ਦੁਖਦਾਈ ਹੈ ਜਿਸ ਨੇ ਲੱਖਾਂ ਵਿਦਿਆਰਥੀਆਂ ਦੇ ਮਨ ’ਚ ਅਨਿਸ਼ਚਿਤਤਾ ਦੇ ਭਾਵ ਪੈਦਾ ਕਰ ਦਿੱਤੇ ਹਨ ਹੁਣ ਕਾਬਲ ਉਮੀਦਵਾਰ ਨੂੰ ਵੀ ਭਰੋਸਾ ਨਹੀਂ ਕਿ ਉਸ ਦੇ ਗਿਆਨ ਦੀ ਕਸੌਟੀ ਕਿਹੜੀ ਹੈ ਪੇਪਰ ਲੀਕ ਹੋਣ ਦੇ ਦੋਸ਼ ਲੱਗ ਰਹੇ ਹਨ...
ਕੌਣ ਤਾਰੇਗਾ ਵਿਦਿਆਰਥੀਆਂ ਦੀ ਮਿਹਨਤ ਦਾ ਮੁੱਲ
Education
ਜਦੋਂ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਜਾਂਦਾ ਹੈ, ਤਾਂ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸੁਫ਼ਨੇ ਵੀ ਚਕਨਾਚੂਰ ਹੋ ਜਾਂਦੇ ਹਨ। ਅਜਿਹੀਆਂ ਘਟਨਾਵਾਂ ਸਾਡੇ ਉੱਨਤ, ਖੁਸ਼ਹਾਲ, ਪੜ੍ਹੇ-ਲਿਖੇ ਮਜਬੂਤ ਰਾਸ਼ਟਰ ਅਤੇ ਸਮਾਜ ਬਣਨ ਦੇ ਸਾਡੇ ਸਮੂਹਿਕ ਸੁਫ਼ਨੇ ...
ਨੀਟ ਵਿਵਾਦ ਸਬੰਧੀ ਸੁਪਰੀਮ ਕੋਟਰ ਦਾ ਵੱਡਾ ਫੈਸਲਾ, ਜਾਣੋ ਕੀ ਹੈ ਪੂਰਾ ਮਾਮਲਾ!
NEET Exam: ਸਾਰੇ 1563 NEET UG ਉਮੀਦਵਾਰ ਇਸ ਦਿਨ ਦੇ ਸਕਣਗੇ ਮੁੜ ਪ੍ਰੀਖਿਆ!
ਨੀਟ ਪ੍ਰੀਖਿਆ ’ਚ ਦਿੱਤੇ ਗਰੇਸ਼ ਅੰਕ ਰੱਦ | NEET Exam
23 ਜੂਨ ਨੂੰ ਮੁੜ ਹੋਵੇਗਾ ਪੇਪਰ
ਨਵੀਂ-ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ MBBS, BDS ਅਤੇ ਹੋਰ ਕੋਰਸਾਂ ਵਿੱਚ ਦ...
ਪੰਜਾਬੀ ਯੂਨੀਵਰਸਿਟੀ ਵਿਖੇ ਅੰਡਰਗਰੈਜੂਏਟ ਕੋਰਸਾਂ ਲਈ ਕੌਂਸਲਿੰਗ ਸ਼ੁਰੂ
Punjabi University | ਪਹਿਲੇ ਦਿਨ ਵਿਦਿਆਰਥੀਆਂ ਵਿਚ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ
(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University ) ਵਿਖੇ ਅੰਡਰਗਰੈਜੂਏਟ ਕੋਰਸਾਂ ਲਈ ਕੌਂਸਲਿੰਗ ਸ਼ੁਰੂ ਹੋ ਗਈ ਹੈ। ਕੌਂਸਲਿੰਗ ਦੇ ਪਹਿਲੇ ਦਿਨ 12 ਜੂਨ ਨੂੰ ਵਿਦਿਆਰਥੀਆਂ ਵਿੱਚ ਭਾਰੀ ਉ...
ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਰਿਸਰਚ ਅਤੇ ਇਨੋਵੇਸ਼ਨ ਬਾਰੇ ਫੈਕਲਟੀ ਡਿਵੱਲਪਮੈਂਟ ਪ੍ਰੋਗਰਾਮ ਕਰਵਾਇਆ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਸਾਇੰਸਿਜ ਵੱਲੋਂ ਰਿਸਰਚ ਅਤੇ ਇਨੋਵੇਸ਼ਨ ਬਾਰੇ ਕਰਵਾਈ ਜਾ ਰਹੀ ਦੋ ਰੋਜਾ ਫੈਕਲਟੀ ਡਿਵੱਲਪਮੈਂਟ ਪ੍ਰੋਗਰਾਮ ਦਾ ਅੱਜ ਇੱਥੇ ਸਮਾਪਨ ਹੋ ਗਿਆ, ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ।...
School Holidays: ਭਿਆਨਕ ਗਰਮੀ ਕਾਰਨ ਇਸ ਸੂਬੇ ’ਚ ਵਧੀਆਂ ਗਰਮੀਆਂ ਦੀਆਂ ਛੁੱਟੀਆਂ, ਜਾਣੋ ਹਰਿਆਣਾ-ਪੰਜਾਬ ’ਚ ਕਦੋਂ ਖੁੱਲ੍ਹਣਗੇ ਸਕੂਲ
ਬੱਚਿਆਂ ਨੂੰ ਬਣੀ ਮੌਜ਼ | School Holidays
School Holidays : ਪਟਨਾ (ਏਜੰਸੀ)। ਬਿਹਾਰ ਦੇ ਸਿੱਖਿਆ ਵਿਭਾਗ ਤੇ ਝਾਰਖੰਡ ਸਰਕਾਰ ਨੇ ਭਿਆਨਕ ਗਰਮੀ ਕਾਰਨ ਸਾਰੇ ਸਰਕਾਰੀ ਸਕੂਲਾਂ ਨੂੰ 15 ਜੂਨ 2024 ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਪਹਿਲਾਂ 11 ਜੂਨ ਤੱਕ ਬੰਦ ਕੀਤੇ ਜਾਣ ਤੋਂ ਬਾਅਦ ਲਿਆ ਗਿਆ ਹੈ...
ਕੀ ਤੁਸੀਂ ਜਾਣਦੇ ਹੋ? ਕਿਵੇਂ ਕੰਮ ਕਰਦੇ ਨੇ ਸਰਕਾਰ ਦੇ ਮੰਤਰੀ…
ਸਰਕਾਰ ਦੇ ਮੰਤਰੀ ਕਿਵੇਂ ਕੰਮ ਕਰਦੇ ਹਨ? How do government ministers work?
ਨਵੀਂ ਦਿੱਲੀ (ਏਜੰਸੀ)। (How do government ministers work) ਲੋਕ ਸਭਾ ਚੋਣ ਨਤੀਜੇ ਆਉਣ ਬਾਅਦ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ। ਉਨ੍ਹਾਂ ਨਾਲ ਕੇਂਦਰੀ ਮੰਤਰੀਆਂ ਨੇ ਵੀ ...
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਹੋਣਹਾਰ ਛਾਏ
ਸਾਹਿਲ ਇੰਸਾਂ ਤੇ ਅੰਸ਼ਦੀਪ ਨੇ ਪਾਸ ਕੀਤੀ ਜੇਈਈ ਐਡਵਾਂਸਡ ਪ੍ਰੀਖਿਆ | Shah Satnam ji Boys School
ਹੋਣਹਾਰ ਵਿਦਿਆਰਥੀਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਫਲਤਾ ਦਾ ਸਿਹਰਾ
Shah Satnam ji Boys School : ਸਰਸਾ (ਸੱਚ ਕਹੂੰ ਨਿਊਜ਼) ਇੰਡੀਅਨ ਇੰਸਟੀ...