
(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਪਿੰਡਾਂ-ਸ਼ਹਿਰਾਂ ਅੰਦਰ ਡਾਕਟਰੀ ਦੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ (ਫ਼ਿਰੋਜ਼ਪੁਰ) ਦੇ ਪਿੰਡ ਸੁਲਹਾਣੀ ਦੇ ਡਾ. ਰਾਕੇਸ਼ ਕੁਮਾਰ ਮਹਿਤਾ ਸੁਲਹਾਣੀ ਨੂੰ ਸਟੇਟ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦਾ ਖਜ਼ਾਨਚੀ ਅਤੇ ਵੈਦ ਧੰਨਾ ਮੱਲ ਗੋਇਲ ਨੂੰ ਫਿਰ ਤੋਂ ਸਟੇਟ ਪ੍ਰਧਾਨ ਚੁੁਣਨ ਗਿਆ। Punjab News
ਇਹ ਵੀ ਪੜ੍ਹੋ: Petrol-Diesel Price Today : ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਸ਼ੁਰੂ, ਜਾਣੋ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤ…
ਨਵੀਂ ਚੁਣੀ ਗਈ ਸਮੁੱਚੀ ਸੂਬਾ ਕਮੇਟੀ ਨੂੰ ਡਾ. ਕੁਲਦੀਪ ਸਿੰਘ ਨਾਗੀ ਹਲਕਾ ਕੋਆਰਡੀਨੇਟਰ ਡਾਕਟਰ ਵਿੰਗ ਅਤੇ ਮੈਂਬਰ ਐਮਐਲਏ ਸਲਾਹਕਾਰ ਕਮੇਟੀ ਫ਼ਿਰੋਜ਼ਪੁਰ ਦਿਹਾਤੀ ਤੇ ਰਜਨੀਸ਼ ਕੁਮਾਰ ਦਹੀਆ ਐਡਵੋਕੇਟ ਵਧਾਇਕ ਫ਼ਿਰੋਜ਼ਪੁਰ ਦਿਹਾਤੀ, ਬੇਅੰਤ ਸਿੰਘ ਹਕੂਮਤ ਸਿੰਘ ਵਾਲਾ, ਰੋਬੀ ਸੰਧੂ ਪੀ ਏ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਦੇ ਪ੍ਰਧਾਨ ਡਾ. ਕੁਲਦੀਪ ਕੈਲਾਸ, ਡਾ. ਜਸਵਿੰਦਰ ਸਿੰਘ ਸਕੂਰ ਜ਼ਿਲ੍ਹਾ ਮੀਤ ਪ੍ਰਧਾਨ, ਡਾ. ਜੋਗਿੰਦਰ ਸਿੰਘ ਮੱਲਵਾਲ, ਡਾ. ਤਰਿੰਦਰ ਸਿੰਘ ਮੱਲਵਾਲ,
ਡਾ. ਸੁਖਦੇਵ ਦੇਵ ਕੋਟ ਕਰੋੜ ਕਲਾਂ , ਡਾ. ਜਗਤਾਰ ਸਿੰਘ ਕੁੱਲਗੜੀ , ਡਾ ਬਸੰਤ ਸਿੰਘ ਬਰਾੜ ਜਵਾਹਰ ਸਿੰਘ ਵਾਲਾ, ਡਾ. ਜਸਵਿੰਦਰ ਸਿੰਘ ਮੁੱਦਕੀ, ਡਾ ਨਰੈਣ ਸਿੰਘ ਕੋਟ ਕਰੋੜ ਕਲਾਂ, ਗੁਰਪ੍ਰੀਤ ਸਿੰਘ ਫੌਜੀ ਕੋਟ ਕਰੋੜ ਕਲਾਂ , ਡਾ. ਹਰਜਿੰਦਰ ਸਿੰਘ ਢਿੱਲੋਂ ,ਡਾ. ਹਰਪ੍ਰੀਤ ਸਿੰਘ ਹਰਾਜ ਨੇ ਵਧਾਈ ਦਿੰਦਿਆਂ ਆਖਿਆ ਕਿ ਨਵੀਂ ਚੁਣੀ ਗਈ ਸੂਬਾ ਕਮੇਟੀ ਆਪਣੀ ਜਥੇਬੰਦੀ ਲਈ ਤਨੋ ਆਪਣੀ ਜਿੰਮੇਵਾਰੀ ਨਿਭਾਵੇਗੀ। Punjab News