ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਇੱਕ ਨਜ਼ਰ ਰਾਹੁਲ ਗਾਂਧੀ ਨ...

    ਰਾਹੁਲ ਗਾਂਧੀ ਨੇ ਡਾ. ਮਨਮੋਹਨ ਸਿੰਘ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ

    ਮਨਮੋਹਨ ਦੀ ਇਮਾਨਦਾਰੀ, ਸ਼ਹਿਣਸ਼ੀਲਤਾ ਤੇ ਸਮਰਪਣ ਸਭ ਲਈ ਪ੍ਰੇਰਨਾਸਰੋਤ : ਰਾਹੁਲ

    ਨਵੀਂ ਦਿੱਲੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼ਨਿੱਚਰਵਾਰ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਇਮਾਨਦਾਰੀ, ਸ਼ਾਲੀਨਤਾ ਤੇ ਸਮਰਪਣ ਸਾਡੇ ਸਭ ਲਈ ਪ੍ਰੇਰਨਾਸਰੋਤ ਹੈ।

    ਦੇਸ਼ ਦੇ 13ਵੇਂ ਪ੍ਰਧਾਨ ਮੰਤਰੀ ਡਾ. ਸਿੰਘ ਦਾ ਅੱਜ 88ਵਾਂ ਜਨਮ ਦਿਨ ਹੈ। ਉਹ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਰਹੇ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਵਧਾਈ ਦਿੰਦਿਆਂ ਕਿਹਾ, ‘ਦੇਸ਼ ਡਾ. ਸਿੰਘ ਵਰਗੇ ਗੰਭੀਰ ਪ੍ਰਧਾਨ ਮੰਤਰੀ ਦੀ ਕਮੀ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਦੀ ਇਮਾਨਦਾਰੀ, ਸ਼ਹਿਣਸ਼ੀਲਤਾ ਤੇ ਸਮਰਪਣ ਸਭ ਲਈ ਪ੍ਰੇਰਨਾਸਰੋਤ ਹੈ। ਉਨ੍ਹਾਂ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਤੇ ਆਉਣ ਵਾਲਾ ਸਾਲ ਖੁਸ਼ਨੁਮਾ ਹੋਵੇ।”

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.