ਸਾਡੇ ਨਾਲ ਸ਼ਾਮਲ

Follow us

14 C
Chandigarh
Thursday, February 5, 2026
More
    Home Breaking News ਦੀਵਾਲੀ ਸਪੈਸ਼ਨ ...

    ਦੀਵਾਲੀ ਸਪੈਸ਼ਨ : ਪੂਜਨੀਕ ਗੁਰੂ ਜੀ ਨੇ ਸਾਧ ਸੰਗਤ ਨੂੰ ਦਿੱਤਾ ਇੱਕ ਹੋਰ ਵੱਡਾ ਤੋਹਫ਼ਾ

    ਦੀਵਾਲੀ ਸਪੈਸ਼ਨ : ਪੂਜਨੀਕ ਗੁਰੂ ਜੀ ਨੇ ਸਾਧ ਸੰਗਤ ਨੂੰ ਦਿੱਤਾ ਇੱਕ ਹੋਰ ਵੱਡਾ ਤੋਹਫ਼ਾ

    ਬਰਨਾਲਾ (ਪੱਤਰ ਪ੍ਰੇਰਕ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੀਵਾਲੀ ਦੇ ਤਿਉਹਾਰ ’ਤੇ ਬੱਚਿਆਂ ਦੇ ਨਾਵਾਂ ’ਤੇ ਆਧਾਰਿਤ ਕਿਤਾਬ ਗੈਸ ਵਟਸ ਮਾਈ ਨੇਮ ਦੀ ਤੀਜੀ ਕਿਤਾਬ ਲਾਂਚ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਸ ਕਿਤਾਬ ਵਿੱਚ ਸਾਰੇ ਧਰਮਾਂ ’ਤੇ ਅਧਾਰਤ 5 ਹਜ਼ਾਰ ਤੋਂ ਵੱਧ ਨਾਮ ਸ਼ਾਮਲ ਹਨ, ਨਾਲ ਹੀ ਇਸ ਵਿੱਚ ਕੁਝ ਪੰਨੇ ਵੀ ਸ਼ਾਮਲ ਕੀਤੇ ਗਏ ਹਨ, ਜਿਸ ਵਿੱਚ ਤੁਸੀਂ ਆਪਣੇ ਛੋਟੇ ਬੱਚਿਆਂ ਦੇ ਸਾਰੇ ਪਹਿਲੇ ਰਿਕਾਰਡ ਅਤੇ ਫੋਟੋਆਂ ਨੂੰ ਪੇਸਟ ਕਰਕੇ ਇਸਨੂੰ ਇੱਕ ਵਿਲੱਖਣ ਤੋਹਫ਼ੇ ਵਜੋਂ ਆਪਣੇ ਕੋਲ ਰੱਖ ਸਕਦੇ ਹੋ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here