ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਆਰਥਿਕ ਪੱਖੋਂ ਕ...

    ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਕੱਪੜੇ ਵੰਡੇ

    ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਕੱਪੜੇ ਵੰਡੇ

    (ਸੁਭਾਸ਼ ਸ਼ਰਮਾ), ਕੋਟਕਪੂਰਾ। ਸਥਾਨਕ ਨਾਮ ਚਰਚਾ ਘਰ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਤੇ ਚੱਲਦਿਆਂ ਕਲਾਥ ਬੈਂਕ ਦੇ ਤਹਿਤ ਸਰਦੀਆਂ ਤੋਂ ਬਚਾਉਣ ਲਈ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਸਰਦੀ ਦੇ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਤੇ ਜੈਤੋ ਦੇ ਪੰਦਰਾਂ ਮੈਂਬਰ ਨਛੱਤਰ ਸਿੰਘ, ਬਿੱਟੂ ਬਲਾਕ ਭੰਗੀਦਾਸ, ਵਿਜੇ ਕੁਮਾਰ ਸ਼ਹਿਰੀ ਭੰਗੀਦਾਸ, ਹਰਦੀਪ ਸਿੰਘ 25ਮੈਂਬਰ ਸਾਦਿਕ, ਗੁਰਲਾਲ ਸਿੰਘ ਜੈਤੋ, ਸੁਰਿੰਦਰ ਕੁਮਾਰ ਬਲਾਕ ਭੰਗੀਦਾਸ ਕੋਟਕਪੂਰਾ ਤੋਂ ਸਮੇਤ ਕਈ ਹੋਰ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here