ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home Breaking News ਰਾਓ ਦੀ ਨਿਉਕਤੀ...

    ਰਾਓ ਦੀ ਨਿਉਕਤੀ ਨੂੰ ਚੁਣੋਤੀ ਦੇਣ ਵਾਲੀ ਅਪੀਲ ਖਾਰਜ

    Dismisses, Challenging, Appeal, Rao

    ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੀਬੀਆਈ ਦੇ ਅੰਤਰਿਮ ਨਿਦੇਸ਼ਕ ਦੇ ਅਹੁਦੇ ਤੇ ਐਮ ਨਾਗੇਸ਼ਵਰ ਰਾਓ ਦੀ ਨਿਉਕਤੀ ਨੂੰ ਚੁਣੋਤੀ ਦੇਣ ਵਾਲੀ ਅਪੀਲ ਖਾਰਜ ਕਰ ਦਿੱਤੀ ਹੈ। ਜਸਟਿਸ ਅਰੁਣ ਕੁਮਾਰ ਮਿਸ਼ਰਾ ਅਤੇ ਜਸਟਿਸ ਨਵੀਨ ਸਿਨ੍ਹਾ ਦੇ ਬੈਂਚ ਨੇ ਗੈਰ ਸਰਕਾਰੀ ਸੰਗਠਨ ਕਾਮਨ ਕਾਜ ਅਤੇ ਅਰਟੀਆਈ ਵਰਕਰ ਅੰਜਲੀ ਭਾਰਦਵਾਜ ਦੀ ਅਪੀਲ ਤੇ ਇੰਨਕਾਰ ਕਰ ਦਿੱਤਾ। ਅਪੀਲ ਕਰਤਾ ਨੇ ਸ੍ਰੀ ਰਾਓ ਦੀ ਸੀਬੀਆਈ ਦੇ ਅੰਤਰਿਮ ਨਿਦੇਸ਼ਕ ਦੇ ਤੌਰ ਤੇ ਨਿਉਕਤੀ ਦੀ ਵੈਧਾਨਿਕਤਾ ਨੂੰ ਚੁਣੋਤੀ ਦਿੱਤੀ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here