ਪੈਟਰੋਲ ਦੇ ਭਾਅ ਦਸਵੇਂ ਦਿਨ ਵੀ ਜਿਉਂ ਦੇ ਤਿਉਂ ਰਹੇ
ਨਵੀਂ ਦਿੱਲੀ। ਦੇਸ਼ ਦੇ ਚਾਰ ਮਹਾਂਨਗਰਾਂ ‘ਚ ਸ਼ੁੱਕਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਦੂਜੇ ਦਿਨ ਕਟੌਤੀ ਕੀਤੀ ਗਈ ਤੇ ਡੀਜ਼ਲ ਦੀ ਕਮੀਤ ‘ਚ ਛੇ ਤੋਂ ਸੱਤ ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਜਦੋਂਕਿ ਪੈਟਰੋਲ ਦੇ ਭਾਅ ਦਸਵੇਂ ਦਿਨ ਵੀ ਜਿਉਂ ਦੇ ਤਿਉਂ ਰਹੇ।
ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦਿੱਲੀ ‘ਚ ਪੈਟਰੋਲ 81.06 ਰਪਏ ਪ੍ਰਤੀ ਲੀਟਰ ‘ਤੇ ਜਿਉਂਦ ਦਾ ਤਿਉਂ ਰਿਹਾ ਜਦੋਂਕਿ ਡੀਜ਼ਲ ਛੇ ਪੈਸੇ ਘੱਟ ਕੇ 70.46 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਵਪਾਰਕ ਨਗਰੀ ਮੁੰਬਈ ‘ਚ ਪੈਟਰੋਲ 87.74 ਰੁਪਏ ਪ੍ਰਤੀ ਲੀਟਰ ‘ਤੇ ਟਿਕਿਆ ਰਿਹਾ ਜਦੋਂਕਿ ਡੀਜ਼ਲ ਸੱਤ ਪੈਸੇ ਸਸਾ ਹੋ ਕੇ 76.86 ਰੁਪਏ ਪ੍ਰਤੀ ਲੀਟਰ ਰਿਹਾ। ਕੋਲੋਕਾ ‘ਚ ਪੈਟਰੋਲ 82.59 ਰੁਪਏ ਤੇ ਡੀਜ਼ਲ ਸੱਤ ਪੈਸੇ ਸਸਤਾ ਹੋ ਕੇ 76.86 ਰੁਪਏ, ਕੋਲਕਾਤਾ ‘ਚ ਪੈਟਰੋਲ 82.59 ਰੁਪਏ ਤੇ ਡੀਜ਼ਲ ਛੇ ਪੈਸੇ ਸਸਤਾ ਹੋ ਕੇ 73.99 ਰੁਪਏ ਅਤੇ ਚੇੱਨਈ ‘ਚ ਪੈਟਰੋਲ 84.14 ਰੁਪਏ ਤੇ ਡੀਜ਼ਲ ਛੇ ਪੈਸੇ ਸਸਤਾ ਹੋ ਕੇ 75.99 ਰੁਪਏ ਪ੍ਰਤੀ ਲੀਟਰ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.