ਧੋਨੀ ਮੈਨੂੰ ਖੁੱਲਕੇ ਬੱਲੇਬਾਜੀ ਕਰਨ ਦੀ ਇਜਾਜ਼ਤ ਦਿੰਦੇ ਸਨ : ਰੈਨਾ

Raina said Dhoni remains the best captain of the Indian team

ਧੋਨੀ ਮੈਨੂੰ ਖੁੱਲਕੇ ਬੱਲੇਬਾਜੀ ਕਰਨ ਦੀ ਇਜਾਜ਼ਤ ਦਿੰਦੇ ਸਨ : ਰੈਨਾ

ਨਵੀਂ ਦਿੱਲੀ। ਟੀਮ ਇੰਡੀਆ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਉਸ ਨੂੰ ਖੁੱਲ੍ਹ ਕੇ ਬੱਲੇਬਾਜ਼ੀ ਦੀ ਆਗਿਆ ਦਿੰਦਾ ਸੀ। ਰੈਨਾ ਲੰਬੇ ਸਮੇਂ ਤੋਂ ਟੀਮ ਇੰਡੀਆ ਅਤੇ ਚੇਨਈ ਸੁਪਰ ਕਿੰਗਜ਼ ਨਾਲ ਧੋਨੀ ਦੀ ਕਪਤਾਨੀ ‘ਚ ਖੇਡਿਆ ਹੈ। ਸਟਾਰ ਸਪੋਰਟਸ ਸ਼ੋਅ ਕ੍ਰਿਕਟ ਕਨੈਕਟ ਵਿੱਚ ਧੋਨੀ ਨਾਲ ਬੱਲੇਬਾਜ਼ੀ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ, ਜਦੋਂ ਵੀ ਅਸੀਂ ਇਕੱਠੇ ਖੇਡਣ ਜਾਂਦੇ ਸੀ ਤਾਂ ਧੋਨੀ ਨੇ ਮੈਨੂੰ ਅਜ਼ਾਦ ਬੱਲੇਬਾਜ਼ੀ ਦੀ ਆਗਿਆ ਦਿੱਤੀ। ਉਹ ਜਾਣਦੇ ਸਨ ਕਿ ਮੇਰੀ ਸੰਭਾਵਨਾ ਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here