ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home ਰੂਹਾਨੀਅਤ ਡੇਰਾ ਸੱਚਾ ਸੌਦ...

    ਡੇਰਾ ਸੱਚਾ ਸੌਦਾ ਨੇ ਕੀਤਾ Tweet, ਹੁਣੇ ਦੇਖੋ

    Dera Sacha Sauda

    ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਆਫਿਸ਼ੀਅਲ ਟਵੀਟਰ ਐਕਾਊਂਟ (Dera Sacha Sauda Tweet) ’ਤੇ ਟਵੀਟ ਆਇਆ ਹੈ। ਟਵੀਟ ’ਚ ਪੂਜਨੀਕ ਗਰੂ ਜੀ ਦੇ ਬਚਨ ਦੱਸੇ ਗਏ ਹਨ। ‘‘ਤੁਹਾਡੇ ਮਨ ’ਚ ਕਈ ਬੁਰੇ ਵਿਚਾਰ ਆ ਸਕਦੇ ਹਨ, ਪਰ ਜੇਕਰ ਤੁਸੀਂ ਪੰਜ ਮਿੰਟਾਂ ਲਈ ਭਗਵਾਨ ਦੇ ਬਚਨਾਂ ਨੂੰ ਦੁਹਰਾਉਂਦੇ ਹੋ, ਤਾਂ ਸਾਰੇ ਨਾਕਾਰਾਤਮਕ ਵਿਚਾਰ ਦੂਰ ਹੋ ਜਾਣਗੇ ਅਤੇ ਬੁਰੇ ਵਿਚਾਰਾਂ ਦੇ ਫਲ ਤੋਂ ਮੁਕਤ ਹੋ ਜਾਓਗੇ’’। Saint Dr @GurmeetRamRahim Singh Ji Insan. #WednesdayMotivation


    ਨਸ਼ਿਆ ਖਿਲ਼ਾਫ Saint Dr MSG ਦੀ ਗੀਤ

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਇਹੀ ਚਾਹੁੰਦੇ ਹਾਂ ਕਿ ਸਮਾਜ ਤੋਂ ਨਸ਼ਾ ਖਤਮ ਹੋਵੇ ਅਤੇ ਸਮਾਜ ਤੋਂ ਨਸ਼ਾ ਖਤਮ ਕਰਨ ਲਈ ਹੀ ਡੈੱਪਥ ਮੁਹਿੰਮ ਸ਼ੁਰੂ ਕੀਤੀ ਹੈ ਇਸ ਦੇ ਲਈ ਹੀ ਅਸੀਂ ‘ਜਾਗੋ ਦੁਨੀਆ ਦੇ ਲੋਕੋ’ ਗੀਤ ਵੀ ਕੱਢਿਆ ਹੈ ਅਸੀਂ ਗੀਤ ਰਾਹੀਂ ਵੀ ਨਸ਼ੇ ਨੂੰ ਖਤਮ ਕਰਨ ਲਈ ਜੋਰ ਲਾ ਰਹੇ ਹਾਂ ਇਸ ਨੂੰ ਦੇਸ਼-ਵਿਦੇਸ਼ ’ਚ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਹੈ ਅਸੀਂ ਸਾਧ-ਸੰਗਤ ਨੂੰ ਸੱਦਾ ਦਿੰਦੇ ਹਾਂ ਕਿ ਜੋ ਮੁਹਿੰਮ ਦੇ ਤਹਿਤ ਨਸ਼ਾ ਛੱਡ ਕੇ ਜਾਂਦੇ ਹਨ ਉਹ ਉਨ੍ਹਾਂ ਨਾਲ ਜੁੜੇ ਰਹਿਣ ਰਾਮ-ਨਾਮ ਦੇ ਸਮਾਜ ’ਚ ਜਿੰਨੇ ਲੋਕ ਵਧਣਗੇ ਓਨਾ?ਹੀ ਜਲਦੀ ਨਸ਼ਾ ਖਤਮ ਹੋਵੇਗਾ ਇਸ ਲਈ ਨੌਜਵਾਨ ਪੀੜੀ ਰਲ ਕੇ ਨਸ਼ਿਆਂ ਨੂੰ ਭਜਾਉਣ ਲਈ ਜ਼ੋਰ ਲਾਵੇ। (Dera Sacha Sauda Tweet)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here