ਕੈਂਸਰ ਨਾਲ ਵਿਅਕਤੀ ਦੀ ਮੌਤ

ਕੈਂਸਰ ਨਾਲ ਵਿਅਕਤੀ ਦੀ ਮੌਤ

ਖਨੌਰੀ, (ਬਲਕਾਰ ਸਿੰਘ) ਬੀਤੇ ਦਿਨ ਖਨੌਰੀ ਨਾਲ ਲੱਗਦੇ ਪਿੰਡ ਭੂਲਣ ਵਿੱਚ ਇੱਕ ਵਿਅਕਤੀ ਦੀ ਕੈਸਰ (cancer) ਨਾਲ ਮੌਤ ਹੋਣ ਦਾ ਦੁਖਦਾਈ  ਸਮਾਚਾਰ ਪ੍ਰਾਪਤ ਹੋਇਆ। ਇਸ ਬਾਰੇ ਜਾਣਕਾਰੀ ਦੇਦੇਆ ਮਾਸਟਰ ਸੰਜੀਵ ਕੁਮਾਰ ਨੇ ਦਸਿਆ ਕਿ ਮੇਰੇ ਪਿਤਾ  ਮਾਮੂ ਰਾਮ ਪੁੱਤਰ ਜੁਗਲਾਲ ਸੈਣੀ ਜੋ ਕਾਫੀ ਸਮੇ ਤੋ ਕੈਸਰ ਨਾਲ ਪੀੜਤ ਸਨ ਇਹਨਾ ਦਾ ਵੱਖ ਵੱਖ ਹਸਪਤਾਲਾ ਵਿੱਚ ਇਲਾਜ ਚਲ ਰਿਹਾ ਸੀ।ਜਿਹਨਾ ਦੀ ਕੈਸਰ ਦੀ ਬਿਮਾਰੀ ਕਾਰਣ 10 ਫਰਵਰੀ ਨੂੰ  ਅਚਾਨਕ ਮੌਤ ਹੋ ਗਈ ।ਇਸ ਅਚਾਨਕ ਹੋਈ ਮੌਤ ਤੇ ਹਲਕਾ ਵਿਧਾਇਕ ਸਰਦਾਰ ਪ੍ਰਮਿੰਦਰ ਸਿੰਘ ਢੀਡਸਾ ਅਫਸੋਸ ਪ੍ਰਗਟ ਕਰਨ ਲਈ ਉਹਨਾ ਦੇ ਘਰ ਪਹੰਚੇ।ਇਸ ਮੌਕੇ ਉਹਨਾ ਨਾਲ ਸਾਬਕਾ ਚੈਅਰਮੈਨ ਮਹੀਪਾਲ ਭੂਲ਼ਣ,ਰਣਧੀਰ ਸੈਣੀ, ਮਹਾਵੀਰ ਸੈਣੀ ਆਦਿ ਨਾਲ ਸਕੂਲ ਅਧਿਆਪਕ ਤੇ ਪਿੰਡ  ਵਾਸੀਆਂ  ਨੇ ਇਸ ਦੁਖਦਾਈ ਘਟਨਾ ਤੇ ਅਫਸੋਸ ਪ੍ਰਗਟ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

cancer

LEAVE A REPLY

Please enter your comment!
Please enter your name here