ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਇੱਕ ਨਜ਼ਰ ਜੀਐੱਸਟੀ ਰਿਟਰਨ...

    ਜੀਐੱਸਟੀ ਰਿਟਰਨ ਭਰਨ ਦੀ ਆਖਰੀ ਤਾਰੀਕ ਵਧੀ

    GST, Largest, Step, Tax, Reform, Editorial

    ਜੀਐੱਸਟੀ ਰਿਟਰਨ ਭਰਨ ਦੀ ਆਖਰੀ ਤਾਰੀਕ ਵਧੀ

    ਨਵੀਂ ਦਿੱਲੀ। ਕੇਂਦਰੀ ਅਪ੍ਰਤੱਖ ਟੈਕਸ ਤੇ ਸਰਹੱਦੀ ਟੈਕਸ ਬੋਰਡ ਨੇ ਵਿੱਤੀ ਵਰ੍ਹੇ 2018-19 ਲਈ ਜੀਐਸਟੀਆਰ-9, ਜੀਐਸਟੀਆਰ-9ਏ ਤੇ ਜੀਐਸਟੀਆਰ-9 ਸੀ ਤਹਿਤ ਜੀਐੱਸਟੀ ਰਿਟਰਨ ਦਾਖਲ ਕਰਨ ਦੀ ਅੰਤਿਮ ਤਾਰੀਕ ਦੋ ਮਹੀਨੇ ਵਧਾ ਕੇ 31 ਦਸੰਬਰ 2020 ਕਰ ਦਿੱਤੀ ਹੈ।

    GST, Largest, Step, Tax, Reform, Editorial

    ਇਸ ਤੋਂ ਪਹਿਲਾਂ ਇਹ ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਕ 31 ਅਕਤੂਬਰ ਸੀ ਕੋਰੋਨਾ ਦੇ ਮੱਦੇਨਜ਼ਰ ਇਸ ਨੂੰ ਅੱਗੇ ਕੀਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.