ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Cricket Trial...

    Cricket Trial Camp Faridkot: ਇਸ ਜ਼ਿਲ੍ਹੇ ’ਚ ਕ੍ਰਿਕਟ ਟੀਮ ਲਈ ਟਰਾਇਲ 21 ਨੂੰ, ਨੌਜਵਾਨਾਂ ਲਈ ਸੁਨਹਿਰੀ ਮੌਕਾ

    Cricket Trial Camp Faridkot
    ਫਰੀਟਕੋਟ : ਜਾਣਕਾਰੀ ਦਿੰਦੇ ਹੋਏ ਜ਼ਿਲਾ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ.ਏ.ਜੀ.ਐਸ.ਬਾਵਾ।

    ਫ਼ਰੀਦਕੋਟ ਜ਼ਿਲ੍ਹੇ ਦੇ ਸੀਨੀਅਰ ਲੜਕਿਆਂ ਦੇ ਕ੍ਰਿਕਟ ਟੀਮ ਲਈ ਟਰਾਇਲ 21 ਨੂੰ

    Cricket Trial Camp Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਫ਼ਰੀਦਕੋਟ ਵੱਲੋਂ ਕ੍ਰਿਕਟ ਸੀਨੀਅਰ (ਲੜਕਿਆਂ) ਦੇ ਟਰਾਇਲ 21 ਜੂਨ , ਦਿਨ ਸ਼ਨਿੱਚਰਵਾਰ ਨੂੰ ਸ਼ਾਮ 3:00 ਵਜੇ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਕ੍ਰਿਕੇਟ ਗਰਾਊਂਡ ਵਿਖੇ ਕਰਵਾਏ ਜਾ ਰਹੇ ਹਨ।

    ਇਹ ਵੀ ਪੜ੍ਹੋ: Suryakumar Yadav: ਭਾਰਤੀ ਟੀ20 ਟੀਮ ਦੇ ਕਪਤਾਨ ਸੂਰਿਆ ਅਚਾਨਕ ਹੋਏ ਇੰਗਲੈਂਡ ਲਈ ਰਵਾਨਾ, ਜਾਣੋ ਮਾਮਲਾ

    ਕ੍ਰਿਕਟ ਐਸੋਸੀਏਸ਼ਨ ਫਰੀਦਕੋਟ ਦੇ ਜਨਰਲ ਸਕੱਤਰ ਡਾ.ਏ.ਜੀ. ਐੱਸ ਬਾਵਾ ਨੇ ਦੱਸਿਆ ਕਿ ਇਹ ਟਰਾਇਲ ਫ਼ਰੀਦਕੋਟ ਜ਼ਿਲ੍ਹੇ ਦੀ ਸੀਨੀਅਰ ਟੀਮ ਲਈ ਹਨ। ਖਿਡਾਰੀ ਆਪਣੇ ਨਾਲ ਜਨਮ ਸੰਬੰਧੀ ਸਰਟੀਫਿਕੇਟ ਜਾ ਕੋਈ ਮੰਨਣਯੋਗ ਸਬੂਤ ਲੈ ਕੇ ਆਉਣ। ਉਨ੍ਹਾਂ ਕਿਹਾ ਖਿਡਾਰੀ ਵ੍ਹਾਈਟ ਕਿੱਟ ’ਚ ਟਰਾਇਲ ਦੇਣ ਆਉਣ ਅਤੇ ਟਰਾਇਲ ਫੀਸ 100 ਰੁਪਏ ਹੋਵੇਗੀ। Cricket Trial Camp Faridkot