ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News ਜਦੋਂ ਅਫ਼ਸਰ ਦੇ...

    ਜਦੋਂ ਅਫ਼ਸਰ ਦੇ ਕੈਬਿਨ ਦੇ ਟੇਬਲ ’ਤੇ ਫਨ ਫੈਲਾ ਕੇ ਖੜ੍ਹਾ ਹੋਇਆ ਕਿੰਗ ਕੋਬਰਾ, ਅਧਿਕਾਰੀਆਂ ਦੇ ਉੱਡੇ ਹੋਸ਼

    Cobra-Snake-696x396

    (ਸੱਚ ਕਹੂੰ ਨਿਊਜ਼) ਕੋਟਾ। ਅਕਸਰ ਸੋਸ਼ਲ ਮੀਡੀਆ ’ਤੇ ਕੋਈ ਨਾ ਕੋਈ ਖਬਰ ਛਾਈ ਰਹਿੰਦੀ ਹੈ। ਇਸ ਦੌਰਾਨ ਅਸੀਂ ਤੁਹਾਨੂੰ ਇੱਕ ਅਜਿਹੀ ਖਬ਼ਰ ਦੱਸਣ ਜਾ ਰਹੇ ਹਾਂ ਉਸ ਨੂੰ ਪੜ੍ਹ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਜੀ ਹਾਂ ਤੁਸੀਂ ਕਿੰਗ ਕੋਬਰਾ ਸਬੰਧੀ ਤਾਂ ਸੁਣਿਆ ਹੋਵੇਗਾ। ਦਰਅਸਲ, ਕੋਟੀ ਡਿਵੀਜਨ ’ਚ ਇੱਕ 6 ਫੁੱਟ ਦਾ ਕੋਬਰਾ ਸਟੇਸ਼ਨ ਮਾਸਟਰ ਦੇ ਕੈਬਿਨ ’ਚ ਦਾਖਲ ਹੋ ਕੇ ਉਨ੍ਹਾਂ ਦੀ ਮੇਜ ’ਤੇ ਚੜ ਕੇ ਫਨ ਫੈਲਾ ਕੇ ਬੈਠਾ ਹੋਇਆ ਸੀ। ਇਹ ਦੇਖ ਕੇ ਉੱਥੇ ਮੌਜ਼ੂਦ ਇੱਕ ਵਿਅਕਤੀ ਡਰ ਗਿਆ।

    https://twitter.com/Happytohelp_007/status/1532024042382716929?ref_src=twsrc%5Etfw%7Ctwcamp%5Etweetembed%7Ctwterm%5E1532024042382716929%7Ctwgr%5E%7Ctwcon%5Es1_c10&ref_url=https%3A%2F%2Fwww.sachkahoon.com%2Fcobra-snake-on-the-table-of-railway-officer%2F

    ਵਾਇਰਲ ਤਸਵੀਰ ’ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਵਿਅਕਤੀ ਸੱਪ ਤੋਂ ਡਰਿਆ-ਸਹਿਮਾ ਦੂਰ ਇੱਕ ਸੀਟ ’ਤੇ ਬੈਠਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਇਸ ਫੋਟੋ ਨੂੰ ਟਵਿੱਟਰ ’ਤੇ ਹੈਪੀ ਹੈਲਪ 007 ਨਾਂਦ ਦੇ ਯੂਜਰ ਨੇ ਸ਼ੇਅਰ ਕੀਤਾ ਹੈ। ਕੋਟਾ ਦੇ ਡਿਵੀਜਨ ’ਚ ਇੱਕ 6 ਫੁੱਟ ਦਾ ਕੋਬਰਾ ਰੇਲਵੇ ਦਫ਼ਤਰ ਦੇ ਪੈਨਲ ਰੂਮ ’ਚ ਬੈਠਾ ਹੋਇਆ ਹੈ। ਹਾਲਾਂਕਿ ਇਸ ਦੀ ਵਜ੍ਹਾ ਰੇਲ ਰੂਟ ’ਤੇ ਰੇਲ ਸੇਵਾਵਾਂ ’ਤੇ ਕੋਈ ਅਸਰ ਨਹੀਂ ਪਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here