ਮੁੱਖ ਮੰਤਰੀ ਮਾਨ ਨੇ ਦਿੱਤੀਆਂ NRI ਦਿਵਸ ਦੀਆਂ ਵਧਾਈਆਂ

NRI Day
ਮੁੱਖ ਮੰਤਰੀ ਮਾਨ ਨੇ ਦਿੱਤੀਆਂ NRI ਦਿਵਸ ਦੀਆਂ ਵਧਾਈਆਂ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਐਨਆਰਆਈ ਦਿਵਸ ਦੀਆਂ ਵਧਾਈਆਂ ਦਿੱਤੀਆਂ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ NRI ਦਿਵਸ ਮੌਕੇ ਦੇਸ਼ ਵਿਦੇਸ਼ਾਂ ‘ਚ ਆਪਣੀ ਮਿਹਨਤ ਸਦਕਾ ਨਾਮਣਾ ਖੱਟਣ ਵਾਲੇ ਸਮੂਹ ਪੰਜਾਬੀ NRI ਪਰਿਵਾਰਾਂ ਨੂੰ ਵਧਾਈਆਂ। ਤੁਹਾਡੇ ਸਾਰਿਆਂ ਲਈ ਪੰਜਾਬ ਪੇਕੇ ਹਨ। (NRI Day)

ਇਹ ਵੀ ਪੜ੍ਹੋ: ਕਲਿਯੁਗੀ ਮਾਂ ਵੱਲੋਂ 4 ਸਾਲਾਂ ਬੇਟੇ ਦਾ ਬੇਰਹਿਮੀ ਨਾਲ ਕਤਲ

ਸਰਕਾਰ ‘ਚ ਹੋਣ ਦੇ ਨਾਤੇ ਸਾਡੀ ਕੋਸ਼ਿਸ਼ ਹਮੇਸ਼ਾ ਜਾਰੀ ਹੈ ਕਿ ਤੁਹਾਡੇ ਪੇਕਿਆਂ ਵੱਲੋਂ ਤੁਹਾਨੂੰ ਸਦਾ ਠੰਢੀਆਂ ਹਵਾਵਾਂ ਆਉਂਦੀਆਂ ਰਹਿਣ। ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਦੇ ਰਹੇ ਸਹਿਯੋਗ ਲਈ ਸਾਰੇ NRI ਵੀਰਾਂ ਦਾ ਦਿਲੋਂ ਧੰਨਵਾਦ।

LEAVE A REPLY

Please enter your comment!
Please enter your name here