ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News Chandigarh Ne...

    Chandigarh News : ਅਣਪਛਾਤਿਆਂ ਕੋਠੀ ‘ਚ ਸੁੱਟੀ ਬੰਬਨੁਮਾ ਵਸਤੂ, ਵੱਡਾ ਧਮਾਕਾ

    Chandigarh News
    ਫਾਈਲ।

    ਚੰਡੀਗੜ੍ਹ (ਅਸ਼ਵਨੀ ਚਾਵਲਾ)। Chandigarh Blast News : ਚੰਡੀਗੜ੍ਹ ਦੇ ਸੈਕਟਰ 10 ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਅਣਪਛਾਤਿਆਂ ਵੱਲੋਂ ਇੱਕ ਕੋਠੀ ’ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ ਗਿਆ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਹਮਲਾਵਰ ਆਟੋ ’ਤੇ ਸਵਾਰ ਹੋ ਕੇ ਆਏ ਸਨ ਤੇ ਫਰਾਰ ਹੋ ਗਏ। ਬੰਬਨੁਮਾ ਵਸਤੂ ਦੇ ਕੋਠੀ ਵਿੱਚ ਸੁੱਟਣ ਨਾਲ ਖ਼ਤਰਨਾਕ ਧਮਾਕਾ ਹੋਇਆ ਜਿਸ ਨਾਲ ਸ਼ੀਸ਼ੇ ਤੇ ਖਿੜਕੀਆਂ ਟੁੱਟ ਗਈਆਂ। ਦੱਸਿਆ ਜਾ ਰਿਹਾ ਹੈ ਧਮਾਕੇ ਵਾਲੀ ਜਗ੍ਹਾ ’ਤੇ 8 ਇੰਚ ਦਾ ਡੂੰਘਾ ਟੋਇਆ ਪੁੱਟਿਆ ਗਿਆ। ਗਨੀਮਤ ਰਹੀ ਕਿ ਧਮਾਕੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

    ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਇਆ ਲਿਆ ਹੈ ਤੇ ਜਾਂਚ ਵਿੱਚ ਜੁਟ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰ ਆਟੋ ’ਤੇ ਸਵਾਰ ਹੋ ਕੇ ਭੱਜੇ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਰਾਜਧਾਨੀ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

    Read Also : Punjab News : ਗੈਰ-ਕਾਨੂੰਨੀ ਟਰੈਵਲ ਏਜੰਟਾਂ ’ਤੇ ਸ਼ਿਕੰਜਾਂ, 25 ਵਿਰੁੱਧ ਮਾਮਲਾ ਦਰਜ

    LEAVE A REPLY

    Please enter your comment!
    Please enter your name here